ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   ur ‫حرف ربط 1‬

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

‫94 [چورانوے]‬

choranway

‫حرف ربط 1‬

harf rabt

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ‫ب--- -ے ---ج--ے ت- ---ظار--رو--‬ ‫____ ک_ ر_ ج___ ت_ ا_____ ک__ -_ ‫-ا-ش ک- ر- ج-ن- ت- ا-ت-ا- ک-و -- --------------------------------- ‫بارش کے رک جانے تک انتظار کرو -‬ 0
h--- ra-t h___ r___ h-r- r-b- --------- harf rabt
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ‫-نت--ر--رو-- -ی----ی---ہون---ک‬ ‫______ ک__ - م___ ت___ ہ___ ت__ ‫-ن-ظ-ر ک-و - م-ر- ت-ا- ہ-ن- ت-‬ -------------------------------- ‫انتظار کرو - میرے تیار ہونے تک‬ 0
h-rf r--t h___ r___ h-r- r-b- --------- harf rabt
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ‫-ن---ر-ک------س ------س--ن---ک‬ ‫______ ک__ - ا_ ک_ و___ آ__ ت__ ‫-ن-ظ-ر ک-و - ا- ک- و-پ- آ-ے ت-‬ -------------------------------- ‫انتظار کرو - اس کے واپس آنے تک‬ 0
i-tz-a--ka-o---ris--k--r---j-ne--a--- i______ k___ b_____ k_ r__ j___ t__ - i-t-a-r k-r- b-r-s- k- r-k j-n- t-k - ------------------------------------- intzaar karo barish ke ruk jane tak -
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। ‫----ا-نے ---وں کے----- ج-نے تک-ا-ت--ر-کرو------‬ ‫___ ا___ ب____ ک_ س___ ج___ ت_ ا_____ ک___ گ_ -_ ‫-ی- ا-ن- ب-ل-ں ک- س-ک- ج-ن- ت- ا-ت-ا- ک-و- گ- -- ------------------------------------------------- ‫میں اپنے بالوں کے سوکھ جانے تک انتظار کروں گا -‬ 0
in-z--r-k-ro--a-i-- -- --k jan--tak-- i______ k___ b_____ k_ r__ j___ t__ - i-t-a-r k-r- b-r-s- k- r-k j-n- t-k - ------------------------------------- intzaar karo barish ke ruk jane tak -
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ‫م-ں --م-ک- خ-- -ونے-ت--ا-ت-ار کر----- -‬ ‫___ ف__ ک_ خ__ ہ___ ت_ ا_____ ک___ گ_ -_ ‫-ی- ف-م ک- خ-م ہ-ن- ت- ا-ت-ا- ک-و- گ- -- ----------------------------------------- ‫میں فلم کے ختم ہونے تک انتظار کروں گا -‬ 0
intz--r-karo -a-is-----ru--j--e--a- - i______ k___ b_____ k_ r__ j___ t__ - i-t-a-r k-r- b-r-s- k- r-k j-n- t-k - ------------------------------------- intzaar karo barish ke ruk jane tak -
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ‫-یں س-ن--کے-س-ز-ہو-ے تک----ظا- کر-ں -- -‬ ‫___ س___ ک_ س__ ہ___ ت_ ا_____ ک___ گ_ -_ ‫-ی- س-ن- ک- س-ز ہ-ن- ت- ا-ت-ا- ک-و- گ- -- ------------------------------------------ ‫میں سگنل کے سبز ہونے تک انتظار کروں گا -‬ 0
i---a-r k----m-----a---- --na- -a--- i______ k___ m___ t_____ h____ t__ - i-t-a-r k-r- m-r- t-y-a- h-n-y t-k - ------------------------------------ intzaar karo mere tayyar honay tak -
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ‫---چ----ں پ- ----ا-ر-ے-ہ- ؟‬ ‫__ چ_____ پ_ ک_ ج_ ر__ ہ_ ؟_ ‫-م چ-ٹ-و- پ- ک- ج- ر-ے ہ- ؟- ----------------------------- ‫تم چھٹیوں پر کب جا رہے ہو ؟‬ 0
i-tza-r---ro mere ta--a- h---- --k - i______ k___ m___ t_____ h____ t__ - i-t-a-r k-r- m-r- t-y-a- h-n-y t-k - ------------------------------------ intzaar karo mere tayyar honay tak -
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ‫-ر-ی----ی--ھٹ--س- پ--ے-؟-ی-‬ ‫______ ک_ چ___ س_ پ___ ؟____ ‫-ر-ی-ں ک- چ-ٹ- س- پ-ل- ؟-ی-‬ ----------------------------- ‫گرمیوں کی چھٹی سے پہلے ؟کیا‬ 0
i-t-aar-k-----e-- --yya--hon----ak-- i______ k___ m___ t_____ h____ t__ - i-t-a-r k-r- m-r- t-y-a- h-n-y t-k - ------------------------------------ intzaar karo mere tayyar honay tak -
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। ‫-اں، ---ی-ں--ی-چ-ٹیاں ش--- -ونے-س- -ہ----‬ ‫____ گ_____ ک_ چ_____ ش___ ہ___ س_ پ___ -_ ‫-ا-، گ-م-و- ک- چ-ٹ-ا- ش-و- ہ-ن- س- پ-ل- -- ------------------------------------------- ‫ہاں، گرمیوں کی چھٹیاں شروع ہونے سے پہلے -‬ 0
in-za-r ka-o -s-k----p-- --a- --k-- i______ k___ i_ k_ w____ a___ t__ - i-t-a-r k-r- i- k- w-p-s a-a- t-k - ----------------------------------- intzaar karo is ke wapas anay tak -
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। ‫س-دی ش--ع ہو----ے-پ-لے-----ک----مت کر--و--‬ ‫____ ش___ ہ___ س_ پ___ چ__ ک_ م___ ک_ ل_ -_ ‫-ر-ی ش-و- ہ-ن- س- پ-ل- چ-ت ک- م-م- ک- ل- -- -------------------------------------------- ‫سردی شروع ہونے سے پہلے چھت کی مرمت کر لو -‬ 0
intzaar---r--is -e-w--a- -na------- i______ k___ i_ k_ w____ a___ t__ - i-t-a-r k-r- i- k- w-p-s a-a- t-k - ----------------------------------- intzaar karo is ke wapas anay tak -
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ‫----پر-بی-ھ-ے -ے----- -ات- -ھو--و -‬ ‫___ پ_ ب_____ س_ پ___ ہ___ د__ ل_ -_ ‫-ی- پ- ب-ٹ-ن- س- پ-ل- ہ-ت- د-و ل- -- ------------------------------------- ‫میز پر بیٹھنے سے پہلے ہاتھ دھو لو -‬ 0
in----r -ar---s -e wap-- an-y t-k-- i______ k___ i_ k_ w____ a___ t__ - i-t-a-r k-r- i- k- w-p-s a-a- t-k - ----------------------------------- intzaar karo is ke wapas anay tak -
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। ‫با-- -ان--سے --لے-ک---- -ن- -ر--و--‬ ‫____ ج___ س_ پ___ ک____ ب__ ک_ ل_ -_ ‫-ا-ر ج-ن- س- پ-ل- ک-ڑ-ی ب-د ک- ل- -- ------------------------------------- ‫باہر جانے سے پہلے کھڑکی بند کر لو -‬ 0
me-n -nt---r -a-o-- ga ap-----l----e s--k----ne --k-- m___ i______ k_____ g_ a___ b____ k_ s____ j___ t__ - m-i- i-t-a-r k-r-o- g- a-n- b-l-n k- s-o-h j-n- t-k - ----------------------------------------------------- mein intzaar karoon ga apne balon ke sookh jane tak -
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ‫-م گھ- -ب آ------‬ ‫__ گ__ ک_ آ_ گ_ ؟_ ‫-م گ-ر ک- آ- گ- ؟- ------------------- ‫تم گھر کب آو گے ؟‬ 0
me-n-int---r ka---n--a-a-ne b--on-k- s-o-h --ne -ak-- m___ i______ k_____ g_ a___ b____ k_ s____ j___ t__ - m-i- i-t-a-r k-r-o- g- a-n- b-l-n k- s-o-h j-n- t-k - ----------------------------------------------------- mein intzaar karoon ga apne balon ke sookh jane tak -
ਕਲਾਸ ਤੋਂ ਬਾਅਦ? ‫--ا- کے --د ؟‬ ‫____ ک_ ب__ ؟_ ‫-ل-س ک- ب-د ؟- --------------- ‫کلاس کے بعد ؟‬ 0
mein intz-ar karoon -a--pn--balo- -e-----h --n- t-k-- m___ i______ k_____ g_ a___ b____ k_ s____ j___ t__ - m-i- i-t-a-r k-r-o- g- a-n- b-l-n k- s-o-h j-n- t-k - ----------------------------------------------------- mein intzaar karoon ga apne balon ke sookh jane tak -
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ‫ہاں، ک-اس-خ----- جا-ے ک- -ع- -‬ ‫____ ک___ خ__ ہ_ ج___ ک_ ب__ -_ ‫-ا-، ک-ا- خ-م ہ- ج-ن- ک- ب-د -- -------------------------------- ‫ہاں، کلاس ختم ہو جانے کے بعد -‬ 0
me-- -ntz-a----roo---a fil--k- -ha--m-hon-y --k - m___ i______ k_____ g_ f___ k_ k_____ h____ t__ - m-i- i-t-a-r k-r-o- g- f-l- k- k-a-a- h-n-y t-k - ------------------------------------------------- mein intzaar karoon ga film ke khatam honay tak -
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ‫حادث- پیش ----ک----د--- -ام--ہیں ک- -کا--‬ ‫_____ پ__ آ__ ک_ ب__ و_ ک__ ن___ ک_ س__ -_ ‫-ا-ث- پ-ش آ-ے ک- ب-د و- ک-م ن-ی- ک- س-ا -- ------------------------------------------- ‫حادثہ پیش آنے کے بعد وہ کام نہیں کر سکا -‬ 0
mein--n--aar---r------ fi-m -e k-at-m --n-------- m___ i______ k_____ g_ f___ k_ k_____ h____ t__ - m-i- i-t-a-r k-r-o- g- f-l- k- k-a-a- h-n-y t-k - ------------------------------------------------- mein intzaar karoon ga film ke khatam honay tak -
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ‫ک-- چھوٹن- ک--بع--وہ -مر-ک- چل--گ-ا--‬ ‫___ چ_____ ک_ ب__ و_ ا_____ چ__ گ__ -_ ‫-ا- چ-و-ن- ک- ب-د و- ا-ر-ک- چ-ا گ-ا -- --------------------------------------- ‫کام چھوٹنے کے بعد وہ امریکہ چلا گیا -‬ 0
mei--in----r k-roon-ga---l- -e-----a--ho-a- --- - m___ i______ k_____ g_ f___ k_ k_____ h____ t__ - m-i- i-t-a-r k-r-o- g- f-l- k- k-a-a- h-n-y t-k - ------------------------------------------------- mein intzaar karoon ga film ke khatam honay tak -
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ‫امر-----انے کے -ع--وہ امیر ہو-گ-- -‬ ‫______ ج___ ک_ ب__ و_ ا___ ہ_ گ__ -_ ‫-م-ی-ہ ج-ن- ک- ب-د و- ا-ی- ہ- گ-ا -- ------------------------------------- ‫امریکہ جانے کے بعد وہ امیر ہو گیا -‬ 0
mei---n--a----aroo- ga si-na---e -ab--h-n-y---k - m___ i______ k_____ g_ s_____ k_ s___ h____ t__ - m-i- i-t-a-r k-r-o- g- s-g-a- k- s-b- h-n-y t-k - ------------------------------------------------- mein intzaar karoon ga signal ke sabz honay tak -

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...