ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ur ‫ٹیکسی میں‬

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

‫38 [اڑتیس]‬

artees

‫ٹیکسی میں‬

taxy mein

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। ‫ٹ--سی -- ب-ا دی-‬ ‫_____ ک_ ب__ د___ ‫-ی-س- ک- ب-ا د-ں- ------------------ ‫ٹیکسی کو بلا دیں‬ 0
t--y-mein t___ m___ t-x- m-i- --------- taxy mein
ਸਟੇਸ਼ਨ ਤੱਕ ਕਿੰਨਾ ਲੱਗੇਗਾ? ‫ا-ٹ-ش--ت---ا -رای- ک-نا ہ- گا؟‬ ‫______ ت_ ک_ ک____ ک___ ہ_ گ___ ‫-س-ی-ن ت- ک- ک-ا-ہ ک-ن- ہ- گ-؟- -------------------------------- ‫اسٹیشن تک کا کرایہ کتنا ہو گا؟‬ 0
tax- me-n t___ m___ t-x- m-i- --------- taxy mein
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ‫ائ--و-- -ک--ا -ر-------ا-ہ--ا؟‬ ‫_______ ت_ ک_ ک____ ک___ ہ_____ ‫-ئ-پ-ر- ت- ک- ک-ا-ہ ک-ن- ہ-گ-؟- -------------------------------- ‫ائرپورٹ تک کا کرایہ کتنا ہوگا؟‬ 0
t-xy ko-bu--a---n t___ k_ b____ d__ t-x- k- b-l-a d-n ----------------- taxy ko bulaa den
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। ‫-ید-ے چلیے‬ ‫_____ چ____ ‫-ی-ھ- چ-ی-‬ ------------ ‫سیدھے چلیے‬ 0
t--y ko --------n t___ k_ b____ d__ t-x- k- b-l-a d-n ----------------- taxy ko bulaa den
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। ‫---ں -ا-ی- مڑ ج-ی-‬ ‫____ د____ م_ ج____ ‫-ہ-ں د-ئ-ں م- ج-ی-‬ -------------------- ‫یہاں دائیں مڑ جایں‬ 0
ta-- -o b---- den t___ k_ b____ d__ t-x- k- b-l-a d-n ----------------- taxy ko bulaa den
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। ‫--ا- ک----پ- --ئ---ط--‬ ‫____ ک___ پ_ ب____ ط___ ‫-ہ-ں ک-ن- پ- ب-ئ-ں ط-ف- ------------------------ ‫وہاں کونے پر بائیں طرف‬ 0
st--i-n-ta- ka -i-aya--it---h- g-? s______ t__ k_ k_____ k____ h_ g__ s-a-i-n t-k k- k-r-y- k-t-a h- g-? ---------------------------------- station tak ka kiraya kitna ho ga?
ਮੈਂ ਜਲਦੀ ਵਿੱਚ ਹਾਂ। ‫م--ے--لد---ے‬ ‫____ ج___ ہ__ ‫-ج-ے ج-د- ہ-‬ -------------- ‫مجھے جلدی ہے‬ 0
st-t-o- -------k---ya ki-n--h- --? s______ t__ k_ k_____ k____ h_ g__ s-a-i-n t-k k- k-r-y- k-t-a h- g-? ---------------------------------- station tak ka kiraya kitna ho ga?
ਮੇਰੇ ਕੋਲ ਸਮਾਂ ਹੈ। ‫-یرے -ا- وقت ہ-‬ ‫____ پ__ و__ ہ__ ‫-ی-ے پ-س و-ت ہ-‬ ----------------- ‫میرے پاس وقت ہے‬ 0
s-at-o- ta- k- -ir-y- k-t-- h- ga? s______ t__ k_ k_____ k____ h_ g__ s-a-i-n t-k k- k-r-y- k-t-a h- g-? ---------------------------------- station tak ka kiraya kitna ho ga?
ਕਿਰਪਾ ਕਰਕੇ ਹੌਲੀ ਚਲਾਓ। ‫--س-- چلائ-ے‬ ‫_____ چ______ ‫-ہ-ت- چ-ا-ی-‬ -------------- ‫آہستہ چلائیے‬ 0
a---o-- --- -- -i-a-- --tn--hog-? a______ t__ k_ k_____ k____ h____ a-r-o-t t-k k- k-r-y- k-t-a h-g-? --------------------------------- airport tak ka kiraya kitna hoga?
ਕਿਰਪਾ ਕਰਕੇ ਇੱਥੇ ਰੁਕੋ। ‫یہ-- ر---دی-ی-‬ ‫____ ر__ د_____ ‫-ہ-ں ر-ک د-ج-ے- ---------------- ‫یہاں روک دیجیے‬ 0
a-r---t --- ka -i---- -i-na h-ga? a______ t__ k_ k_____ k____ h____ a-r-o-t t-k k- k-r-y- k-t-a h-g-? --------------------------------- airport tak ka kiraya kitna hoga?
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। ‫تھو---د-ر ---ظار ---ی-‬ ‫_____ د__ ا_____ ک_____ ‫-ھ-ڑ- د-ر ا-ت-ا- ک-ج-ے- ------------------------ ‫تھوڑی دیر انتظار کیجیے‬ 0
a-rpo-- -ak--a-kiray--kit-a hoga? a______ t__ k_ k_____ k____ h____ a-r-o-t t-k k- k-r-y- k-t-a h-g-? --------------------------------- airport tak ka kiraya kitna hoga?
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ‫--- -ب-- -ا---آ-- ہو-‬ ‫___ ا___ و___ آ__ ہ___ ‫-ی- ا-ھ- و-پ- آ-ا ہ-ں- ----------------------- ‫میں ابھی واپس آتا ہوں‬ 0
s-ed--y-c-a-i-e s______ c______ s-e-h-y c-a-i-e --------------- seedhay chaliye
ਕਿਰਪਾ ਕਰਕੇ ਮੈਨੂੰ ਰਸੀਦ ਦਿਓ। ‫---- ا------د-د-ج--‬ ‫____ ا__ ر___ د_____ ‫-ج-ے ا-ک ر-ی- د-ج-ے- --------------------- ‫مجھے ایک رسید دیجیے‬ 0
se-d------a---e s______ c______ s-e-h-y c-a-i-e --------------- seedhay chaliye
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ‫--ر----س ک--ل------ -ہ-ں ہیں‬ ‫____ پ__ ک___ پ___ ن___ ہ___ ‫-ی-ے پ-س ک-ّ-ے پ-س- ن-ی- ہ-ں- ------------------------------ ‫میرے پاس کھّلے پیسے نہیں ہیں‬ 0
s-edh---cha--ye s______ c______ s-e-h-y c-a-i-e --------------- seedhay chaliye
ਠੀਕ ਹੈ ਬਾਕੀ ਤੁਹਾਡੇ ਲਈ ਹੈ। ‫ٹھ-ک-ہے--باقی-آپ---ھی-‬ ‫____ ہ__ ب___ آ_ ر_____ ‫-ھ-ک ہ-، ب-ق- آ- ر-ھ-ے- ------------------------ ‫ٹھیک ہے، باقی آپ رکھیے‬ 0
y--an---edh-y----th--a- m-rr y____ s______ h____ p__ m___ y-h-n s-e-h-y h-a-h p-r m-r- ---------------------------- yahan seedhay haath par murr
ਮੈਨੂੰ ਇਸ ਪਤੇ ਤੇ ਲੈ ਚੱਲੋ। ‫--ھ---- --ے -ر -ہنچا-دیں‬ ‫____ ا_ پ__ پ_ پ____ د___ ‫-ج-ے ا- پ-ے پ- پ-ن-ا د-ں- -------------------------- ‫مجھے اس پتے پر پہنچا دیں‬ 0
y--an see-h----aa-h -a--mu-r y____ s______ h____ p__ m___ y-h-n s-e-h-y h-a-h p-r m-r- ---------------------------- yahan seedhay haath par murr
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। ‫-ج-ے م--ے-ہو-ل --ں-پ-ن----ی-‬ ‫____ م___ ہ___ م__ پ____ د___ ‫-ج-ے م-ر- ہ-ٹ- م-ں پ-ن-ا د-ں- ------------------------------ ‫مجھے میرے ہوٹل میں پہنچا دیں‬ 0
y---- --e-h-y haath--a---urr y____ s______ h____ p__ m___ y-h-n s-e-h-y h-a-h p-r m-r- ---------------------------- yahan seedhay haath par murr
ਮੈਨੂੰ ਕਿਨਾਰੇ ਤੇ ਲੈ ਚੱਲੋ। ‫-جھ--س-ن-ر--ے-ک--رے پہنچا---ں‬ ‫____ س____ ک_ ک____ پ____ د___ ‫-ج-ے س-ن-ر ک- ک-ا-ے پ-ن-ا د-ں- ------------------------------- ‫مجھے سمندر کے کنارے پہنچا دیں‬ 0
w--a--k-na- --r --tay--aa-h -i---raf w____ k____ p__ u____ h____ k_ t____ w-h-n k-n-y p-r u-t-y h-a-h k- t-r-f ------------------------------------ wahan konay par ultay haath ki taraf

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?