ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ur ‫ممالک اور زبانیں‬

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

‫5 [پانچ]‬

paanch

‫ممالک اور زبانیں‬

mumalik aur zubanain

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ‫جو- لند- ک- -ہنے--ال- ہ--‬ ‫___ ل___ ک_ ر___ و___ ہ___ ‫-و- ل-د- ک- ر-ن- و-ل- ہ--- --------------------------- ‫جون لندن کا رہنے والا ہے-‬ 0
J----Londo--ka --h-e w--- -a- - J___ L_____ k_ r____ w___ h__ - J-n- L-n-o- k- r-h-e w-l- h-i - ------------------------------- June London ka rehne wala hai -
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ‫--دن -رطان-ہ -ی---ے-‬ ‫____ ب______ م__ ہ___ ‫-ن-ن ب-ط-ن-ہ م-ں ہ--- ---------------------- ‫لندن برطانیہ میں ہے-‬ 0
Lon--- --rtan----ei--h---- L_____ B_______ m___ h__ - L-n-o- B-r-a-i- m-i- h-i - -------------------------- London Bartania mein hai -
ਉਹ ਅੰਗਰੇਜ਼ੀ ਬੋਲਦਾ ਹੈ। ‫-ہ--نگری---ب-ل-ا--ے-‬ ‫__ ا______ ب____ ہ___ ‫-ہ ا-گ-ی-ی ب-ل-ا ہ--- ---------------------- ‫وہ انگریزی بولتا ہے-‬ 0
w-h--n-r-z- bo-----ha- - w__ a______ b_____ h__ - w-h a-g-e-i b-l-a- h-i - ------------------------ woh angrezi boltaa hai -
ਮਾਰੀਆ ਮੈਡ੍ਰਿਡ ਤੋਂ ਆਈ ਹੈ। ‫ماریہ-میڈرڈ--ی -ہن- ---ی-ہے-‬ ‫_____ م____ ک_ ر___ و___ ہ___ ‫-ا-ی- م-ڈ-ڈ ک- ر-ن- و-ل- ہ--- ------------------------------ ‫ماریہ میڈرڈ کی رہنے والی ہے-‬ 0
ma--a m-----ki --h-e-wal---ai-- m____ m____ k_ r____ w___ h__ - m-r-a m-d-d k- r-h-e w-l- h-i - ------------------------------- maria midrd ki rehne wali hai -
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। ‫می-ر- ---ی---ی---ے-‬ ‫_____ ا____ م__ ہ___ ‫-ی-ر- ا-پ-ن م-ں ہ--- --------------------- ‫میڈرڈ اسپین میں ہے-‬ 0
midrd sp-in-mei---a--- m____ s____ m___ h__ - m-d-d s-a-n m-i- h-i - ---------------------- midrd spain mein hai -
ਉਹ ਸਪੇਨੀ ਬੋਲਦੀ ਹੈ। ‫وہ-اسپینش-- ہسپان-- ب-ل-ی -ے-‬ ‫__ ا_____ / ہ______ ب____ ہ___ ‫-ہ ا-پ-ن- / ہ-پ-ن-ی ب-ل-ی ہ--- ------------------------------- ‫وہ اسپینش / ہسپانوی بولتی ہے-‬ 0
w-- ---n--h -o-ti --i - w__ S______ b____ h__ - w-h S-e-i-h b-l-i h-i - ----------------------- woh Spenish bolti hai -
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ‫---ر اور--ارت-ا ---ن -ے -ہن- وا----ی--‬ ‫____ ا__ م_____ ب___ ک_ ر___ و___ ہ____ ‫-ی-ر ا-ر م-ر-ھ- ب-ل- ک- ر-ن- و-ل- ہ-ں-‬ ---------------------------------------- ‫پیٹر اور مارتھا برلن کے رہنے والے ہیں-‬ 0
p--r-a---ma-th- -erl-n ---re-------a- ---- p___ a__ m_____ B_____ k_ r____ w____ h___ p-t- a-r m-r-h- B-r-i- k- r-h-e w-l-y h-n- ------------------------------------------ pitr aur martha Berlin ke rehne walay hin-
ਬਰਲਿਨ ਜਰਮਨੀ ਵਿੱਚ ਸਥਿਤ ਹੈ। ‫---ن-ج---ی م-ں----‬ ‫____ ج____ م__ ہ___ ‫-ر-ن ج-م-ی م-ں ہ--- -------------------- ‫برلن جرمنی میں ہے-‬ 0
Berlin Ge-many mei- h---- B_____ G______ m___ h__ - B-r-i- G-r-a-y m-i- h-i - ------------------------- Berlin Germany mein hai -
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ‫-یا-تم ---و- ج--- -ول-ے-ہو-‬ ‫___ ت_ د____ ج___ ب____ ہ___ ‫-ی- ت- د-ن-ں ج-م- ب-ل-ے ہ-؟- ----------------------------- ‫کیا تم دونوں جرمن بولتے ہو؟‬ 0
ky- t-m-dono ge-man --l-ay--o? k__ t__ d___ g_____ b_____ h__ k-a t-m d-n- g-r-a- b-l-a- h-? ------------------------------ kya tum dono german boltay ho?
ਲੰਦਨ ਇੱਕ ਰਾਜਧਾਨੀ ਹੈ। ‫ل--ن--ار-خل-ف--ہ--‬ ‫____ د________ ہ___ ‫-ن-ن د-ر-خ-ا-ہ ہ--- -------------------- ‫لندن دارلخلافہ ہے-‬ 0
L--don -a-------h-h-- - L_____ d_________ h__ - L-n-o- d-r-k-l-f- h-i - ----------------------- London darlkhlafh hai -
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ‫م--ر-------ر-ن بھی -----ل--- ہ-ں-‬ ‫_____ ا__ ب___ ب__ د________ ہ____ ‫-ی-ر- ا-ر ب-ل- ب-ی د-ر-خ-ا-ہ ہ-ں-‬ ----------------------------------- ‫میڈرڈ اور برلن بھی دارلخلافہ ہیں-‬ 0
m-dr----r------- bhi-darlkhl-fh h-n- m____ a__ B_____ b__ d_________ h___ m-d-d a-r B-r-i- b-i d-r-k-l-f- h-n- ------------------------------------ midrd aur Berlin bhi darlkhlafh hin-
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ‫-ارل----- ب---او- --رزدہ-ہ--- ہی--‬ ‫_________ ب__ ا__ ش_____ ہ___ ہ____ ‫-ا-ل-ل-ف- ب-ے ا-ر ش-ر-د- ہ-ت- ہ-ں-‬ ------------------------------------ ‫دارلخلافہ بڑے اور شورزدہ ہوتے ہیں-‬ 0
da-lk----- ---ra- --r---ta------ d_________ b_____ a__ h____ h___ d-r-k-l-f- b-r-a- a-r h-t-y h-n- -------------------------------- darlkhlafh barray aur hotay hin-
ਫਰਾਂਸ ਯੂਰਪ ਵਿੱਚ ਸਥਿਤ ਹੈ। ‫فران- -و-- -ی- -ے-‬ ‫_____ ی___ م__ ہ___ ‫-ر-ن- ی-ر- م-ں ہ--- -------------------- ‫فرانس یورپ میں ہے-‬ 0
Fra--e E-rop---ein-h-i-- F_____ E_____ m___ h__ - F-a-c- E-r-p- m-i- h-i - ------------------------ France Europe mein hai -
ਮਿਸਰ ਅਫਰੀਕਾ ਵਿੱਚ ਸਥਿਤ ਹੈ। ‫-ص--اف---ہ--ی- -ے-‬ ‫___ ا_____ م__ ہ___ ‫-ص- ا-ر-ق- م-ں ہ--- -------------------- ‫مصر افریقہ میں ہے-‬ 0
m--ar---r--a m-in-ha--- m____ A_____ m___ h__ - m-s-r A-r-c- m-i- h-i - ----------------------- misar Africa mein hai -
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ‫--------شی------ہے-‬ ‫_____ ا____ م__ ہ___ ‫-ا-ا- ا-ش-ا م-ں ہ--- --------------------- ‫جاپان ایشیا میں ہے-‬ 0
J--------a---in -a- - J____ a___ m___ h__ - J-p-n a-i- m-i- h-i - --------------------- Japan asia mein hai -
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ‫-ی--ڈا-شم-ل---مریکا-میں----‬ ‫______ ش____ ا_____ م__ ہ___ ‫-ی-ی-ا ش-ا-ی ا-ر-ک- م-ں ہ--- ----------------------------- ‫کینیڈا شمالی امریکا میں ہے-‬ 0
ca-a-- shuma-i--m----a-mei- ----- c_____ s______ A______ m___ h__ - c-n-d- s-u-a-i A-e-i-a m-i- h-i - --------------------------------- canada shumali America mein hai -
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ‫----م- س-ن-ر--امر-ک--می- ---‬ ‫______ س_____ ا_____ م__ ہ___ ‫-ا-ا-ا س-ن-ر- ا-ر-ک- م-ں ہ--- ------------------------------ ‫پاناما سینٹرل امریکا میں ہے-‬ 0
pa--ma--e-tr-- Am-r-ca mei--h-i - p_____ c______ A______ m___ h__ - p-n-m- c-n-r-l A-e-i-a m-i- h-i - --------------------------------- panama central America mein hai -
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ‫--ازی- ---بی--مری-ا --ں ---‬ ‫______ ج____ ا_____ م__ ہ___ ‫-ر-ز-ل ج-و-ی ا-ر-ک- م-ں ہ--- ----------------------------- ‫برازیل جنوبی امریکا میں ہے-‬ 0
br-zi--janoobi---e-ica -ein --i - b_____ j______ A______ m___ h__ - b-a-i- j-n-o-i A-e-i-a m-i- h-i - --------------------------------- brazil janoobi America mein hai -

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!