ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   bg Съюзи 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [деветдесет и четири]

94 [devetdeset i chetiri]

Съюзи 1

Syyuzi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। Ч-кай,-до---- д--д-- --е-т-не. Ч_____ д_____ д_____ п________ Ч-к-й- д-к-т- д-ж-ъ- п-е-т-н-. ------------------------------ Чакай, докато дъждът престане. 0
S--u-i-1 S_____ 1 S-y-z- 1 -------- Syyuzi 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Чака-,-д-к--о -въ--а. Ч_____ д_____ с______ Ч-к-й- д-к-т- с-ъ-ш-. --------------------- Чакай, докато свърша. 0
S--uz--1 S_____ 1 S-y-z- 1 -------- Syyuzi 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। Чак-й,--окато---й-се --рн-. Ч_____ д_____ т__ с_ в_____ Ч-к-й- д-к-т- т-й с- в-р-е- --------------------------- Чакай, докато той се върне. 0
Chakay- d----- dyzhdy- -r--tan-. C______ d_____ d______ p________ C-a-a-, d-k-t- d-z-d-t p-e-t-n-. -------------------------------- Chakay, dokato dyzhdyt prestane.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। Щ- -а-а-- д-к-т----са----и--з-ъхне. Щ_ ч_____ д_____ к_____ м_ и_______ Щ- ч-к-м- д-к-т- к-с-т- м- и-с-х-е- ----------------------------------- Ще чакам, докато косата ми изсъхне. 0
Ch----,--------d-zhd-t--re--a--. C______ d_____ d______ p________ C-a-a-, d-k-t- d-z-d-t p-e-t-n-. -------------------------------- Chakay, dokato dyzhdyt prestane.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Щ- ча-ам----кат- ф-л--т---ъ-ш-. Щ_ ч_____ д_____ ф_____ с______ Щ- ч-к-м- д-к-т- ф-л-ъ- с-ъ-ш-. ------------------------------- Ще чакам, докато филмът свърши. 0
C------ --k--o-d-z-d-t pr-st-ne. C______ d_____ d______ p________ C-a-a-, d-k-t- d-z-d-t p-e-t-n-. -------------------------------- Chakay, dokato dyzhdyt prestane.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Щ- -ака---д-кат--све-оф--ъ- -ве-не---л---. Щ_ ч_____ д_____ с_________ с_____ з______ Щ- ч-к-м- д-к-т- с-е-о-а-ъ- с-е-н- з-л-н-. ------------------------------------------ Ще чакам, докато светофарът светне зелено. 0
C--k-y---oka-o-svyr--a. C______ d_____ s_______ C-a-a-, d-k-t- s-y-s-a- ----------------------- Chakay, dokato svyrsha.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? К-га--а-ин---- -а-по--вка? К___ з________ н_ п_______ К-г- з-м-н-в-ш н- п-ч-в-а- -------------------------- Кога заминаваш на почивка? 0
Chak-y, dok-to--v--sh-. C______ d_____ s_______ C-a-a-, d-k-t- s-y-s-a- ----------------------- Chakay, dokato svyrsha.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? О-е--ре-и л--на-----к--ци-? О__ п____ л______ в________ О-е п-е-и л-т-а-а в-к-н-и-? --------------------------- Още преди лятната ваканция? 0
Cha---- -o-a-o svyr--a. C______ d_____ s_______ C-a-a-, d-k-t- s-y-s-a- ----------------------- Chakay, dokato svyrsha.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Да--о-- п---------а----- ля---та вак-н---. Д__ о__ п____ д_ з______ л______ в________ Д-, о-е п-е-и д- з-п-ч-е л-т-а-а в-к-н-и-. ------------------------------------------ Да, още преди да започне лятната ваканция. 0
Cha--y- -ok----t-- ---vyrn-. C______ d_____ t__ s_ v_____ C-a-a-, d-k-t- t-y s- v-r-e- ---------------------------- Chakay, dokato toy se vyrne.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। П-п---и-п--рива---реди-д- -ап-ч-е зи--т-. П______ п_______ п____ д_ з______ з______ П-п-а-и п-к-и-а- п-е-и д- з-п-ч-е з-м-т-. ----------------------------------------- Поправи покрива, преди да започне зимата. 0
C-aka----o------oy--- --rn-. C______ d_____ t__ s_ v_____ C-a-a-, d-k-t- t-y s- v-r-e- ---------------------------- Chakay, dokato toy se vyrne.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। И-м-й си ръ--т-, ----- да с---е- на-ма-а-а. И____ с_ р______ п____ д_ с_____ н_ м______ И-м-й с- р-ц-т-, п-е-и д- с-д-е- н- м-с-т-. ------------------------------------------- Измий си ръцете, преди да седнеш на масата. 0
C-aka-, --kato -o---- ---n-. C______ d_____ t__ s_ v_____ C-a-a-, d-k-t- t-y s- v-r-e- ---------------------------- Chakay, dokato toy se vyrne.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। З----р--пр--оре-а, п-е-и да--зле-е-. З______ п_________ п____ д_ и_______ З-т-о-и п-о-о-е-а- п-е-и д- и-л-з-ш- ------------------------------------ Затвори прозореца, преди да излезеш. 0
S-c------ka-----kat--ko--t- mi i-sykhne. S____ c______ d_____ k_____ m_ i________ S-c-e c-a-a-, d-k-t- k-s-t- m- i-s-k-n-. ---------------------------------------- Shche chakam, dokato kosata mi izsykhne.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? Ког--щ- ----ъ-----в-ъ--? К___ щ_ с_ в_____ в_____ К-г- щ- с- в-р-е- в-ъ-и- ------------------------ Кога ще се върнеш вкъщи? 0
S------------ d-kato-kos--- -i--z-y-hn-. S____ c______ d_____ k_____ m_ i________ S-c-e c-a-a-, d-k-t- k-s-t- m- i-s-k-n-. ---------------------------------------- Shche chakam, dokato kosata mi izsykhne.
ਕਲਾਸ ਤੋਂ ਬਾਅਦ? С--- ч-----т-? С___ ч________ С-е- ч-с-в-т-? -------------- След часовете? 0
S--h--c--kam- -o-at-----at- m- i--y-h-e. S____ c______ d_____ k_____ m_ i________ S-c-e c-a-a-, d-k-t- k-s-t- m- i-s-k-n-. ---------------------------------------- Shche chakam, dokato kosata mi izsykhne.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। Д---с--д---т----ъ-ш-- -ас-ве--. Д__ с___ к___ с______ ч________ Д-, с-е- к-т- с-ъ-ш-т ч-с-в-т-. ------------------------------- Да, след като свършат часовете. 0
Shc-e-chakam, -ok-to f-l--t svy----. S____ c______ d_____ f_____ s_______ S-c-e c-a-a-, d-k-t- f-l-y- s-y-s-i- ------------------------------------ Shche chakam, dokato filmyt svyrshi.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। След-к-т- пр------ злопо---а- -ой-н----же-- да-----т- п-в-че. С___ к___ п_______ з_________ т__ н_ м_____ д_ р_____ п______ С-е- к-т- п-е-ъ-п- з-о-о-у-а- т-й н- м-ж-ш- д- р-б-т- п-в-ч-. ------------------------------------------------------------- След като претърпя злополука, той не можеше да работи повече. 0
Shche----k--- do-ato fi-myt sv---hi. S____ c______ d_____ f_____ s_______ S-c-e c-a-a-, d-k-t- f-l-y- s-y-s-i- ------------------------------------ Shche chakam, dokato filmyt svyrshi.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। С-ед--а-о-с- беше з-гу--- --бот-т- с-, т----а-ина ----м-р--а. С___ к___ с_ б___ з______ р_______ с__ т__ з_____ з_ А_______ С-е- к-т- с- б-ш- з-г-б-л р-б-т-т- с-, т-й з-м-н- з- А-е-и-а- ------------------------------------------------------------- След като си беше загубил работата си, той замина за Америка. 0
S-c------k-m--d--a-- f-lmyt svyrs--. S____ c______ d_____ f_____ s_______ S-c-e c-a-a-, d-k-t- f-l-y- s-y-s-i- ------------------------------------ Shche chakam, dokato filmyt svyrshi.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। С--- --то---ми-а за ---ри-а- --й -або-а--. С___ к___ з_____ з_ А_______ т__ з________ С-е- к-т- з-м-н- з- А-е-и-а- т-й з-б-г-т-. ------------------------------------------ След като замина за Америка, той забогатя. 0
Shc-e-c-akam--doka-- -v--o----t--v-tne zelen-. S____ c______ d_____ s_________ s_____ z______ S-c-e c-a-a-, d-k-t- s-e-o-a-y- s-e-n- z-l-n-. ---------------------------------------------- Shche chakam, dokato svetofaryt svetne zeleno.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...