ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   bg Въпроси – Минало време 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [осемдесет и шест]

86 [osemdeset i shest]

Въпроси – Минало време 2

Vyprosi – Minalo vreme 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? Ти---кв- вра----ъзка но----? Т_ к____ в__________ н______ Т- к-к-а в-а-о-р-з-а н-с-ш-? ---------------------------- Ти каква вратовръзка носеше? 0
Vypr----- ----l- vre---2 V______ – M_____ v____ 2 V-p-o-i – M-n-l- v-e-e 2 ------------------------ Vyprosi – Minalo vreme 2
ਤੂੰ ਕਿਹੜੀ ਗੱਡੀ ਖਰੀਦੀ ਹੈ? Т- ка--а к--- -и ку--? Т_ к____ к___ с_ к____ Т- к-к-а к-л- с- к-п-? ---------------------- Ти каква кола си купи? 0
V-pros- – ----lo ---me 2 V______ – M_____ v____ 2 V-p-o-i – M-n-l- v-e-e 2 ------------------------ Vyprosi – Minalo vreme 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? Ти за-к---в --с-н-к-се -бо-и-а? Т_ з_ к____ в______ с_ а_______ Т- з- к-к-в в-с-н-к с- а-о-и-а- ------------------------------- Ти за какъв вестник се абонира? 0
Ti ka-va--r--o-ry----n--es--? T_ k____ v__________ n_______ T- k-k-a v-a-o-r-z-a n-s-s-e- ----------------------------- Ti kakva vratovryzka noseshe?
ਤੁਸੀਂ ਕਿਸਨੂੰ ਦੇਖਿਆ ਸੀ? Кого в--я--е? К___ в_______ К-г- в-д-х-е- ------------- Кого видяхте? 0
T- -a-v- -r-t--ryz-----s--h-? T_ k____ v__________ n_______ T- k-k-a v-a-o-r-z-a n-s-s-e- ----------------------------- Ti kakva vratovryzka noseshe?
ਤੁਸੀਂ ਕਿਸਨੂੰ ਮਿਲੇ ਸੀ? Ког---рещна---? К___ с_________ К-г- с-е-н-х-е- --------------- Кого срещнахте? 0
T- kak-a v-at-v--z-- -----h-? T_ k____ v__________ n_______ T- k-k-a v-a-o-r-z-a n-s-s-e- ----------------------------- Ti kakva vratovryzka noseshe?
ਤੁਸੀਂ ਕਿਸਨੂੰ ਪਹਿਚਾਣਿਆ ਸੀ? К--- ---п------е? К___ р___________ К-г- р-з-о-н-х-е- ----------------- Кого разпознахте? 0
Ti ka----k--- s--k-p-? T_ k____ k___ s_ k____ T- k-k-a k-l- s- k-p-? ---------------------- Ti kakva kola si kupi?
ਤੁਸੀਂ ਕਦੋਂ ਉੱਠੇ ਹੋ? К--а ---нах-е? К___ с________ К-г- с-а-а-т-? -------------- Кога станахте? 0
Ti--a--a -o-a-s- kup-? T_ k____ k___ s_ k____ T- k-k-a k-l- s- k-p-? ---------------------- Ti kakva kola si kupi?
ਤੁਸੀਂ ਕਦੋਂ ਆਰੰਭ ਕੀਤਾ ਹੈ? Ког---а-оч---те? К___ з__________ К-г- з-п-ч-а-т-? ---------------- Кога започнахте? 0
Ti --kva ko-- si----i? T_ k____ k___ s_ k____ T- k-k-a k-l- s- k-p-? ---------------------- Ti kakva kola si kupi?
ਤੁਸੀਂ ਕਦੋਂ ਖਤਮ ਕੀਤਾ ਹੈ? Ко-а ---р---т-? К___ с_________ К-г- с-ъ-ш-х-е- --------------- Кога свършихте? 0
Ti-za ---yv v-s-nik se-abo--ra? T_ z_ k____ v______ s_ a_______ T- z- k-k-v v-s-n-k s- a-o-i-a- ------------------------------- Ti za kakyv vestnik se abonira?
ਤੁਹਾਡੀ ਦ ਕਦੋਂ ਖੁਲ੍ਹੀ ਸੀ? З----------удих-е? З___ с_ с_________ З-щ- с- с-б-д-х-е- ------------------ Защо се събудихте? 0
Ti za-k-k-v ves-n-k s- ab-----? T_ z_ k____ v______ s_ a_______ T- z- k-k-v v-s-n-k s- a-o-i-a- ------------------------------- Ti za kakyv vestnik se abonira?
ਤੁਸੀਂ ਅਧਿਆਪਕ ਕਿਉਂ ਬਣੇ ਸੀ? Защо с-а-ах-----и--л? З___ с_______ у______ З-щ- с-а-а-т- у-и-е-? --------------------- Защо станахте учител? 0
T- z- k--y---estnik--- -b-n---? T_ z_ k____ v______ s_ a_______ T- z- k-k-v v-s-n-k s- a-o-i-a- ------------------------------- Ti za kakyv vestnik se abonira?
ਤੁਸੀਂ ਟੈਕਸੀ ਕਿਉਂ ਲਈ ਹੈ? З--о -з--те -а-с-? З___ в_____ т_____ З-щ- в-е-т- т-к-и- ------------------ Защо взехте такси? 0
Kogo vidy--h-e? K___ v_________ K-g- v-d-a-h-e- --------------- Kogo vidyakhte?
ਤੁਸੀਂ ਕਿੱਥੋਂ ਆਏ ਹੋ? Отк-де ---до-т-? О_____ д________ О-к-д- д-й-о-т-? ---------------- Откъде дойдохте? 0
K----v--yak-te? K___ v_________ K-g- v-d-a-h-e- --------------- Kogo vidyakhte?
ਤੁਸੀਂ ਕਿੱਥੇ ਗਏ ਸੀ? Къд--о-идох--? К___ о________ К-д- о-и-о-т-? -------------- Къде отидохте? 0
K-go--id--k-te? K___ v_________ K-g- v-d-a-h-e- --------------- Kogo vidyakhte?
ਤੁਸੀਂ ਕਿੱਥੇ ਸੀ? Къд---я--е? К___ б_____ К-д- б-х-е- ----------- Къде бяхте? 0
Kogo-sre--c-na--t-? K___ s_____________ K-g- s-e-h-h-a-h-e- ------------------- Kogo sreshchnakhte?
ਤੁਸੀਂ ਕਿਸਦੀ ਮਦਦ ਕੀਤੀ ਹੈ? Т--на---г- по-о-на? Т_ н_ к___ п_______ Т- н- к-г- п-м-г-а- ------------------- Ти на кого помогна? 0
K-go -res-chn-k---? K___ s_____________ K-g- s-e-h-h-a-h-e- ------------------- Kogo sreshchnakhte?
ਤੁਸੀਂ ਕਿਸਨੂੰ ਲਿਖਿਆ ਹੈ? Т- н----г--п-са? Т_ н_ к___ п____ Т- н- к-г- п-с-? ---------------- Ти на кого писа? 0
K-g- sreshchna----? K___ s_____________ K-g- s-e-h-h-a-h-e- ------------------- Kogo sreshchnakhte?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? Ти--а ко---от-о--ри? Т_ н_ к___ о________ Т- н- к-г- о-г-в-р-? -------------------- Ти на кого отговори? 0
K-go-ra-po--ak-t-? K___ r____________ K-g- r-z-o-n-k-t-? ------------------ Kogo razpoznakhte?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...