ਪ੍ਹੈਰਾ ਕਿਤਾਬ

pa ਬੈਂਕ ਵਿੱਚ   »   te బ్యాంక్ వద్ద

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [అరవై]

60 [Aravai]

బ్యాంక్ వద్ద

Byāṅk vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। న-న--ఒ--అకౌ--్-తెర-ాల-ి అను-ు--ు--న-ను నే_ ఒ_ అ__ తె____ అ______ న-న- ఒ- అ-ౌ-ట- త-ర-ా-న- అ-ు-ు-ట-న-న-న- -------------------------------------- నేను ఒక అకౌంట్ తెరవాలని అనుకుంటున్నాను 0
B-āṅ- -a--a B____ v____ B-ā-k v-d-a ----------- Byāṅk vadda
ਇਹ ਮੇਰਾ ਪਾਸਪੋਰਟ ਹੈ। ఇదిగ-----న-------ప---ట్ ఇ___ నా పా_ పో__ ఇ-ి-ో-డ- న- ప-స- ప-ర-ట- ----------------------- ఇదిగోండి నా పాస్ పోర్ట్ 0
B-ā----a-da B____ v____ B-ā-k v-d-a ----------- Byāṅk vadda
ਅਤੇ ਇਹ ਮੇਰਾ ਪਤਾ ਹੈ। మ-ియు-ఇ-ి నా--ిరు-ా-ా మ__ ఇ_ నా చి___ మ-ి-ు ఇ-ి న- చ-ర-న-మ- --------------------- మరియు ఇది నా చిరునామా 0
N-n---ka----uṇ---e--vāla-- a-u---ṭu-nā-u N___ o__ a_____ t_________ a____________ N-n- o-a a-a-ṇ- t-r-v-l-n- a-u-u-ṭ-n-ā-u ---------------------------------------- Nēnu oka akauṇṭ teravālani anukuṇṭunnānu
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। నే-- -- --ౌ-ట్ ల----్బ----జ-ా చే-ాలని------ం--న----ు నే_ నా అ__ లో డ___ జ_ చే___ అ______ న-న- న- అ-ౌ-ట- ల- డ-్-ు-ి జ-ా చ-య-ల-ి అ-ు-ు-ట-న-న-న- ---------------------------------------------------- నేను నా అకౌంట్ లో డబ్బుని జమా చేయాలని అనుకుంటున్నాను 0
N--u -ka --au-ṭ te---āl-ni -n---ṇṭ-nn--u N___ o__ a_____ t_________ a____________ N-n- o-a a-a-ṇ- t-r-v-l-n- a-u-u-ṭ-n-ā-u ---------------------------------------- Nēnu oka akauṇṭ teravālani anukuṇṭunnānu
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। న-ను న--అ--ం-- న-ండ---బ్-ున--తీ-ు---ాలన- -నుకుంటు-్నాను నే_ నా అ__ నుం_ డ___ తీ_____ అ______ న-న- న- అ-ౌ-ట- న-ం-ి డ-్-ు-ి త-స-క-వ-ల-ి అ-ు-ు-ట-న-న-న- ------------------------------------------------------- నేను నా అకౌంట్ నుండి డబ్బుని తీసుకోవాలని అనుకుంటున్నాను 0
N--u------k-uṇṭ-tera-ā---i-anu-u---nnānu N___ o__ a_____ t_________ a____________ N-n- o-a a-a-ṇ- t-r-v-l-n- a-u-u-ṭ-n-ā-u ---------------------------------------- Nēnu oka akauṇṭ teravālani anukuṇṭunnānu
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। నే-- బ్య-ం-్-స్ట--్మె--్-ల----ీసు----ల---అ---ు-టున్-ాను నే_ బ్__ స్____ ల_ తీ_____ అ______ న-న- బ-య-ం-్ స-ట-ట-మ-ం-్ ల-ు త-స-క-వ-ల-ి అ-ు-ు-ట-న-న-న- ------------------------------------------------------- నేను బ్యాంక్ స్టేట్మెంట్ లను తీసుకోవాలని అనుకుంటున్నాను 0
Id--ō--i----pās -ōrṭ I_______ n_ p__ p___ I-i-ō-ḍ- n- p-s p-r- -------------------- Idigōṇḍi nā pās pōrṭ
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। న-ను ట-ర-వ-ల------ెక--న- క----్ -ూపం-- త-స-కోవ---ి -న-----ున్న-ను నే_ ట్_____ చె_ ని క్__ రూ__ తీ_____ అ______ న-న- ట-ర-వ-ల-్-్ చ-క- న- క-య-ష- ర-ప-ల- త-స-క-వ-ల-ి అ-ు-ు-ట-న-న-న- ----------------------------------------------------------------- నేను ట్రావెలర్స్ చెక్ ని క్యాష్ రూపంలో తీసుకోవాలని అనుకుంటున్నాను 0
I-i--ṇḍ---ā p-s ---ṭ I_______ n_ p__ p___ I-i-ō-ḍ- n- p-s p-r- -------------------- Idigōṇḍi nā pās pōrṭ
ਸ਼ੁਲਕ ਕਿੰਨਾ ਹੈ? ర-సు-ు-ఎ-త? రు__ ఎం__ ర-స-మ- ఎ-త- ----------- రుసుము ఎంత? 0
I-igōṇ-i-n- pās-pōrṭ I_______ n_ p__ p___ I-i-ō-ḍ- n- p-s p-r- -------------------- Idigōṇḍi nā pās pōrṭ
ਮੈਂ ਹਸਤਾਖਰ ਕਿੱਥੇ ਕਰਨੇ ਹਨ? నే-ు సంత-ం ఎక--డ--ే----? నే_ సం__ ఎ___ చే___ న-న- స-త-ం ఎ-్-డ చ-య-ల-? ------------------------ నేను సంతకం ఎక్కడ చేయాలి? 0
M--iy--id---ā ---unā-ā M_____ i__ n_ c_______ M-r-y- i-i n- c-r-n-m- ---------------------- Mariyu idi nā cirunāmā
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। న--ు------ీ-నుండి ట--ా-స---------ు-దని ఎదు---ూస---న--ాను నే_ జ___ నుం_ ట్____ వ____ ఎ________ న-న- జ-్-న- న-ం-ి ట-ర-ం-్-ర- వ-్-ు-ద-ి ఎ-ు-ు-ూ-్-ు-్-ా-ు -------------------------------------------------------- నేను జర్మనీ నుండి ట్రాంస్వర్ వస్తుందని ఎదురుచూస్తున్నాను 0
Mar-yu --i--- -----āmā M_____ i__ n_ c_______ M-r-y- i-i n- c-r-n-m- ---------------------- Mariyu idi nā cirunāmā
ਇਹ ਮੇਰਾ ਖਾਤਾ – ਨੰਬਰ ਹੈ। ఇ-ిగో--- -- అ--ంట- ----్ ఇ___ నా అ__ నం__ ఇ-ి-ో-డ- న- అ-ౌ-ట- న-బ-్ ------------------------ ఇదిగోండి నా అకౌంట్ నంబర్ 0
M--iy---d- ---c-r-nā-ā M_____ i__ n_ c_______ M-r-y- i-i n- c-r-n-m- ---------------------- Mariyu idi nā cirunāmā
ਕੀ ਪੈਸੇ ਆਏ ਹਨ? డబ్-ు--చ---ందా? డ__ వ____ డ-్-ు వ-్-ి-ద-? --------------- డబ్బు వచ్చిందా? 0
Nē-- -ā -ka----lō ḍ---u-- -am- -ē---a-- -n----ṭ-n-ā-u N___ n_ a_____ l_ ḍ______ j___ c_______ a____________ N-n- n- a-a-ṇ- l- ḍ-b-u-i j-m- c-y-l-n- a-u-u-ṭ-n-ā-u ----------------------------------------------------- Nēnu nā akauṇṭ lō ḍabbuni jamā cēyālani anukuṇṭunnānu
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। నే----బ-బ- న- మ--్-ాల---అను-ుంట---న--ు నే_ డ__ ని మా____ అ______ న-న- డ-్-ు న- మ-ర-చ-ల-ి అ-ు-ు-ట-న-న-న- -------------------------------------- నేను డబ్బు ని మార్చాలని అనుకుంటున్నాను 0
N-nu n- ak-uṇ- l--ḍ----ni ja-ā c-y-l-n- a-u-u-ṭ--nānu N___ n_ a_____ l_ ḍ______ j___ c_______ a____________ N-n- n- a-a-ṇ- l- ḍ-b-u-i j-m- c-y-l-n- a-u-u-ṭ-n-ā-u ----------------------------------------------------- Nēnu nā akauṇṭ lō ḍabbuni jamā cēyālani anukuṇṭunnānu
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। న-కు-య-.ఎస్.-డాల--లు-క-వాలి నా_ యూ_________ కా__ న-క- య-.-స-.-డ-ల-్-ు క-వ-ల- --------------------------- నాకు యూ.ఎస్.-డాలర్లు కావాలి 0
Nēn- ---a-auṇṭ lō-ḍab-u-- ja-ā--ē--lan--anu-u-------u N___ n_ a_____ l_ ḍ______ j___ c_______ a____________ N-n- n- a-a-ṇ- l- ḍ-b-u-i j-m- c-y-l-n- a-u-u-ṭ-n-ā-u ----------------------------------------------------- Nēnu nā akauṇṭ lō ḍabbuni jamā cēyālani anukuṇṭunnānu
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ద-చ--ి-న-కు చిల--- ఇవ్వగలర-? ద___ నా_ చి___ ఇ______ ద-చ-స- న-క- చ-ల-ల- ఇ-్-గ-ర-? ---------------------------- దయచేసి నాకు చిల్లర ఇవ్వగలరా? 0
N-n---ā a-a-ṇṭ---ṇ-------uni -īsu--vā-ani---uk-ṇṭ----nu N___ n_ a_____ n____ ḍ______ t___________ a____________ N-n- n- a-a-ṇ- n-ṇ-i ḍ-b-u-i t-s-k-v-l-n- a-u-u-ṭ-n-ā-u ------------------------------------------------------- Nēnu nā akauṇṭ nuṇḍi ḍabbuni tīsukōvālani anukuṇṭunnānu
ਕੀ ਇੱਥੇ ਕੋਈ ਏਟੀਐੱਮ ਹੈ? ఇ--కడ--క్-డైన- క్--ష--పాయ---------ట-.--- -ందా? ఇ___ ఎ____ క్__ పా__ / ఏ_____ ఉం__ ఇ-్-డ ఎ-్-డ-న- క-య-ష- ప-య-ం-్ / ఏ-ట-.-మ- ఉ-ద-? ---------------------------------------------- ఇక్కడ ఎక్కడైనా క్యాష్ పాయింట్ / ఏ.టీ.ఎమ్ ఉందా? 0
Nē----ā-a----- nu--- ḍ-b-uni--ī--k-v---n- --u-u--unnānu N___ n_ a_____ n____ ḍ______ t___________ a____________ N-n- n- a-a-ṇ- n-ṇ-i ḍ-b-u-i t-s-k-v-l-n- a-u-u-ṭ-n-ā-u ------------------------------------------------------- Nēnu nā akauṇṭ nuṇḍi ḍabbuni tīsukōvālani anukuṇṭunnānu
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ఒక-కస--ిగ---ం----్బు---తీ--చ-చు? ఒ_____ ఎం_ డ___ తీ_____ ఒ-్-స-ర-గ- ఎ-త డ-్-ు-ి త-య-చ-చ-? -------------------------------- ఒక్కసారిగా ఎంత డబ్బుని తీయవచ్చు? 0
N-nu -ā----u-ṭ----ḍ---ab-u------uk--ālan- a-uk-ṇṭ-nn--u N___ n_ a_____ n____ ḍ______ t___________ a____________ N-n- n- a-a-ṇ- n-ṇ-i ḍ-b-u-i t-s-k-v-l-n- a-u-u-ṭ-n-ā-u ------------------------------------------------------- Nēnu nā akauṇṭ nuṇḍi ḍabbuni tīsukōvālani anukuṇṭunnānu
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ఏఏ --ర--ి-- -ా-్-- లను-----చ్చ-? ఏ_ క్___ కా__ ల_ వా_____ ఏ- క-ర-డ-ట- క-ర-డ- ల-ు వ-డ-చ-చ-? -------------------------------- ఏఏ క్రెడిట్ కార్డ్ లను వాడవచ్చు? 0
Nēn- -y-ṅk -ṭ-ṭm-ṇ--la-u---s-kō------ a--k-ṇṭun-ānu N___ b____ s_______ l___ t___________ a____________ N-n- b-ā-k s-ē-m-ṇ- l-n- t-s-k-v-l-n- a-u-u-ṭ-n-ā-u --------------------------------------------------- Nēnu byāṅk sṭēṭmeṇṭ lanu tīsukōvālani anukuṇṭunnānu

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...