ਪ੍ਹੈਰਾ ਕਿਤਾਬ

pa ਖੇਲ   »   te ఆటలు

49 [ਉਨੰਜਾ]

ਖੇਲ

ਖੇਲ

49 [నలభై తొమ్మిది]

49 [Nalabhai tom'midi]

ఆటలు

Āṭalu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? మీ-- --య---మం చేస-----? మీ_ వ్___ చే____ మ-ర- వ-య-య-మ- చ-స-త-ర-? ----------------------- మీరు వ్యాయామం చేస్తారా? 0
Āṭa-u Ā____ Ā-a-u ----- Āṭalu
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। అ-ున-- న-క--క----వ-య--ా-ం అ--రం అ___ నా_ కొం_ వ్___ అ___ అ-ు-ు- న-క- క-ం- వ-య-య-మ- అ-స-ం ------------------------------- అవును, నాకు కొంత వ్యాయామం అవసరం 0
Ā---u Ā____ Ā-a-u ----- Āṭalu
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। న--ు--- -్--ర-ట్----్--- -ో -భ--ుడను-/ సభ--ురాల-ని నే_ ఒ_ స్____ క్__ లో స____ / స_____ న-న- ఒ- స-ప-ర-ట-స- క-ల-్ ల- స-్-ు-న- / స-్-ు-ా-ి-ి -------------------------------------------------- నేను ఒక స్పోర్ట్స్ క్లబ్ లో సభ్యుడను / సభ్యురాలిని 0
M-----yā--m-- cē--ā--? M___ v_______ c_______ M-r- v-ā-ā-a- c-s-ā-ā- ---------------------- Mīru vyāyāmaṁ cēstārā?
ਅਸੀਂ ਫੁੱਟਬਾਲ ਖੇਡਦੇ ਹਾਂ। మేమ- -ుట్--ాల--/ -ా--్--డతా-ు మే_ ఫు_ బా_ / సా__ ఆ___ మ-మ- ఫ-ట- బ-ల- / స-క-్ ఆ-త-మ- ----------------------------- మేము ఫుట్ బాల్ / సాకర్ ఆడతాము 0
Mīru--y-y-ma- -ēst---? M___ v_______ c_______ M-r- v-ā-ā-a- c-s-ā-ā- ---------------------- Mīru vyāyāmaṁ cēstārā?
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ఒక--ోసార- మ--ు ఈ- క-డ--ము ఒ____ మే_ ఈ_ కొ___ ఒ-్-ో-ా-ి మ-మ- ఈ- క-డ-ా-ు ------------------------- ఒక్కోసారి మేము ఈత కొడతాము 0
Mī------yā-a- -ē--ā-ā? M___ v_______ c_______ M-r- v-ā-ā-a- c-s-ā-ā- ---------------------- Mīru vyāyāmaṁ cēstārā?
ਜਾਂ ਅਸੀਂ ਸਾਈਕਲ ਚਲਾਂਦੇ ਹਾਂ। ల--ా-మ--- స-క-ల- తొ-్-ుతా-ు లే_ మే_ సై__ తొ____ ల-ద- మ-మ- స-క-ల- త-క-క-త-మ- --------------------------- లేదా మేము సైకిల్ తొక్కుతాము 0
A--n-- ---u --n-a--y--ā--ṁ-av--araṁ A_____ n___ k____ v_______ a_______ A-u-u- n-k- k-n-a v-ā-ā-a- a-a-a-a- ----------------------------------- Avunu, nāku konta vyāyāmaṁ avasaraṁ
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। మా--ట-ట---- -- ఫుట- బా-్ / స--ర- -్-ేడ-య- ఉంది మా ప____ ఒ_ ఫు_ బా_ / సా__ స్___ ఉం_ మ- ప-్-ణ-ల- ఒ- ఫ-ట- బ-ల- / స-క-్ స-ట-డ-య- ఉ-ద- ---------------------------------------------- మా పట్టణంలో ఒక ఫుట్ బాల్ / సాకర్ స్టేడియం ఉంది 0
A-u--,-n--- k--t- v-āy---- av--a--ṁ A_____ n___ k____ v_______ a_______ A-u-u- n-k- k-n-a v-ā-ā-a- a-a-a-a- ----------------------------------- Avunu, nāku konta vyāyāmaṁ avasaraṁ
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। ఒక-స్విమ్మ--గ--ప---,-సౌన- తో-పాట-గ- ఉం-ి ఒ_ స్____ పూ__ సౌ_ తో పా__ ఉం_ ఒ- స-వ-మ-మ-ం-్ ప-ల-, స-న- త- ప-ట-గ- ఉ-ద- ---------------------------------------- ఒక స్విమ్మింగ్ పూల్, సౌనా తో పాటుగా ఉంది 0
A--n-,-n-ku-k--t-------ma- --as---ṁ A_____ n___ k____ v_______ a_______ A-u-u- n-k- k-n-a v-ā-ā-a- a-a-a-a- ----------------------------------- Avunu, nāku konta vyāyāmaṁ avasaraṁ
ਅਤੇ ਇੱਕ ਗੋਲਫ ਦਾ ਮੈਦਾਨ ਹੈ। అ-ాగ-,--క -ో-్-్ మ-దా-ం --డ- ఉంది అ___ ఒ_ గో__ మై__ కూ_ ఉం_ అ-ా-ే- ఒ- గ-ల-ఫ- మ-ద-న- క-డ- ఉ-ద- --------------------------------- అలాగే, ఒక గోల్ఫ్ మైదానం కూడా ఉంది 0
N--u---a--p--ṭs k-a---ō-s-b--u--nu/-sa--y------i N___ o__ s_____ k___ l_ s__________ s___________ N-n- o-a s-ō-ṭ- k-a- l- s-b-y-ḍ-n-/ s-b-y-r-l-n- ------------------------------------------------ Nēnu oka spōrṭs klab lō sabhyuḍanu/ sabhyurālini
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ట-----ో ఏ-ి వ---ోంద-? టీ_ లో ఏ_ వ____ ట-వ- ల- ఏ-ి వ-్-ో-ద-? --------------------- టీవీ లో ఏమి వస్తోంది? 0
N--- o-a-sp-rṭs-k-ab-lō--a-hy-ḍ-n-/ s-bh---ā---i N___ o__ s_____ k___ l_ s__________ s___________ N-n- o-a s-ō-ṭ- k-a- l- s-b-y-ḍ-n-/ s-b-y-r-l-n- ------------------------------------------------ Nēnu oka spōrṭs klab lō sabhyuḍanu/ sabhyurālini
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ఇ--పుడు ఒక-ఫ--్ ---్----ాక-్-మ్---- -డు-్--ం-ి ఇ___ ఒ_ ఫు_ బా_ / సా__ మ్__ న____ ఇ-్-ు-ు ఒ- ఫ-ట- బ-ల- / స-క-్ మ-య-చ- న-ు-్-ో-ద- ---------------------------------------------- ఇప్పుడు ఒక ఫుట్ బాల్ / సాకర్ మ్యాచ్ నడుస్తోంది 0
N-----k---p-----kl-b -ō --b-y-ḍ--u----b-yurāl-ni N___ o__ s_____ k___ l_ s__________ s___________ N-n- o-a s-ō-ṭ- k-a- l- s-b-y-ḍ-n-/ s-b-y-r-l-n- ------------------------------------------------ Nēnu oka spōrṭs klab lō sabhyuḍanu/ sabhyurālini
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। జర్-------్ళ-జ-్ట---ంగ్-ాం-- ------- -డ--ో-ది జ___ వా__ జ__ ఇం___ వా___ ఆ___ జ-్-న- వ-ళ-ళ జ-్-ు ఇ-గ-ల-ం-్ వ-ళ-ళ-ో ఆ-ు-ో-ద- --------------------------------------------- జర్మన్ వాళ్ళ జట్టు ఇంగ్లాండ్ వాళ్ళతో ఆడుతోంది 0
M--u -hu- b--/-s-k-----atāmu M___ p___ b___ s____ ā______ M-m- p-u- b-l- s-k-r ā-a-ā-u ---------------------------- Mēmu phuṭ bāl/ sākar āḍatāmu
ਕੌਣ ਜਿੱਤ ਰਿਹਾ ਹੈ? ఎ-ర- గ-ల-------న-రు? ఎ__ గె_______ ఎ-ర- గ-ల-స-త-న-న-ర-? -------------------- ఎవరు గెలుస్తున్నారు? 0
M-mu -h-- b----s-ka--ā---āmu M___ p___ b___ s____ ā______ M-m- p-u- b-l- s-k-r ā-a-ā-u ---------------------------- Mēmu phuṭ bāl/ sākar āḍatāmu
ਪਤਾ ਨਹੀਂ। నా-ు--ెలి-దు నా_ తె___ న-క- త-ల-య-ు ------------ నాకు తెలియదు 0
M--u--h-ṭ b----sākar-āḍ----u M___ p___ b___ s____ ā______ M-m- p-u- b-l- s-k-r ā-a-ā-u ---------------------------- Mēmu phuṭ bāl/ sākar āḍatāmu
ਇਸ ਵੇਲੇ ਇਹ ਅਨਿਸ਼ਚਿਤ ਹੈ। ప-రస్--తం ఇద--ట- అ-్య---ి ప్____ ఇ_ టై అ___ ప-ర-్-ు-ం ఇ-ి ట- అ-్-ి-ద- ------------------------- ప్రస్తుతం ఇది టై అయ్యింది 0
Ok--s-r- -------a-koḍa-ā-u O_______ m___ ī__ k_______ O-k-s-r- m-m- ī-a k-ḍ-t-m- -------------------------- Okkōsāri mēmu īta koḍatāmu
ਅੰਪਾਇਰ ਬੈਲਜੀਅਮ ਤੋਂ ਹੈ। ర-ఫరీ బెల్జియం ద---్థ-డు రె__ బె___ దే____ ర-ఫ-ీ బ-ల-జ-య- ద-శ-్-ు-ు ------------------------ రెఫరీ బెల్జియం దేశస్థుడు 0
O--ō--r--mē-- --a-k-ḍ-tā-u O_______ m___ ī__ k_______ O-k-s-r- m-m- ī-a k-ḍ-t-m- -------------------------- Okkōsāri mēmu īta koḍatāmu
ਹੁਣ ਪੈਨਲਟੀ ਕਿੱਕ ਹੋਵੇਗੀ। ఇ-్--డు-ఒ--ప--ా---ీ-అయ్యి-ది ఇ___ ఒ_ పె___ అ___ ఇ-్-ు-ు ఒ- ప-న-ల-ట- అ-్-ి-ద- ---------------------------- ఇప్పుడు ఒక పెనాల్టీ అయ్యింది 0
O-kō-āri-mē---ī-a---ḍa---u O_______ m___ ī__ k_______ O-k-s-r- m-m- ī-a k-ḍ-t-m- -------------------------- Okkōsāri mēmu īta koḍatāmu
ਗੋਲ! ਇੱਕ – ਸਿਫਰ! గోల-- -కట--స-న్-ా! గో__ ఒ_______ గ-ల-! ఒ-ట---ు-్-ా- ------------------ గోల్! ఒకటి-సున్నా! 0
L-dā -ēmu --i----t--kutā-u L___ m___ s_____ t________ L-d- m-m- s-i-i- t-k-u-ā-u -------------------------- Lēdā mēmu saikil tokkutāmu

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...