ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   te దోవలని అడగడం

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [నలభై]

40 [Nalabhai]

దోవలని అడగడం

Dōvalani aḍagaḍaṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, క----ంచ---! క్_____ క-ష-ి-చ-డ-! ----------- క్షమించండి! 0
Dō--lani-a---aḍ-ṁ D_______ a_______ D-v-l-n- a-a-a-a- ----------------- Dōvalani aḍagaḍaṁ
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? మీరు---క- -హా-ం --యగ--ా? మీ_ నా_ స__ చే_____ మ-ర- న-క- స-ా-ం చ-య-ల-ా- ------------------------ మీరు నాకు సహాయం చేయగలరా? 0
Dō-alan---ḍa---aṁ D_______ a_______ D-v-l-n- a-a-a-a- ----------------- Dōvalani aḍagaḍaṁ
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ఈ--ు-్------ల -ద----మం-------ట---ంట--ఉ-ద-? ఈ చు______ ఏ__ మం_ రె____ ఉం__ ఈ చ-ట-ట-ప-్-ల ఏ-ై-ా మ-చ- ర-స-ట-ర-ం-్ ఉ-ద-? ------------------------------------------ ఈ చుట్టుపక్కల ఏదైనా మంచి రెస్టారెంట్ ఉందా? 0
Kṣ-mi---aṇḍi! K___________ K-a-i-̄-a-ḍ-! ------------- Kṣamin̄caṇḍi!
ਉਸ ਮੋੜ ਤੋਂ ਖੱਬੇ ਹੱਥ ਮੁੜੋ। చివ--న--డ-వైపు-ి -ి-గ--ి చి___ ఎ_____ తి___ చ-వ-ి- ఎ-మ-ై-ు-ి త-ర-ం-ి ------------------------ చివరిన ఎడమవైపుకి తిరగండి 0
Kṣa----c-ṇḍ-! K___________ K-a-i-̄-a-ḍ-! ------------- Kṣamin̄caṇḍi!
ਫਿਰ ਥੋੜ੍ਹਾ ਸਿੱਧਾ ਜਾਓ। తరువ-త--ొ-- ---- ---ుగా-వెళ్ళం-ి త___ కొం_ దూ_ నే__ వె___ త-ు-ా- క-ం- ద-ర- న-ర-గ- వ-ళ-ళ-డ- -------------------------------- తరువాత కొంత దూరం నేరుగా వెళ్ళండి 0
K---i-̄-a-ḍi! K___________ K-a-i-̄-a-ḍ-! ------------- Kṣamin̄caṇḍi!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। ఆపై--ంద మీ-ర----క-----ై--క--వె-్ళం-ి ఆ_ వం_ మీ___ కు_ వై__ వె___ ఆ-ై వ-ద మ-ట-్-ు క-డ- వ-ప-క- వ-ళ-ళ-డ- ------------------------------------ ఆపై వంద మీటర్లు కుడి వైపుకి వెళ్ళండి 0
M-ru nāku---hāya---ē-a-a-a--? M___ n___ s______ c__________ M-r- n-k- s-h-y-ṁ c-y-g-l-r-? ----------------------------- Mīru nāku sahāyaṁ cēyagalarā?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। మీ-ు--స్-లో-కూ-ా వ-ళ--వ-్-ు మీ_ బ_ లో కూ_ వె_____ మ-ర- బ-్ ల- క-డ- వ-ళ-ళ-చ-చ- --------------------------- మీరు బస్ లో కూడా వెళ్ళవచ్చు 0
M----n--u -a---a- ---agalarā? M___ n___ s______ c__________ M-r- n-k- s-h-y-ṁ c-y-g-l-r-? ----------------------------- Mīru nāku sahāyaṁ cēyagalarā?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। మీ-ు --ర--- లో-కూ-- వెళ్ళవచ--ు మీ_ ట్__ లో కూ_ వె_____ మ-ర- ట-ర-మ- ల- క-డ- వ-ళ-ళ-చ-చ- ------------------------------ మీరు ట్రామ్ లో కూడా వెళ్ళవచ్చు 0
Mīr---ā-u-----yaṁ c--aga---ā? M___ n___ s______ c__________ M-r- n-k- s-h-y-ṁ c-y-g-l-r-? ----------------------------- Mīru nāku sahāyaṁ cēyagalarā?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। మ--- -----ర్--- ---వ--క------ర--చ్-ు మీ_ మీ కా_ లో నా వె__ కూ_ రా___ మ-ర- మ- క-ర- ల- న- వ-న- క-డ- ర-వ-్-ు ------------------------------------ మీరు మీ కార్ లో నా వెనక కూడా రావచ్చు 0
Ī cuṭ---ak-a-------n- man-ci -es----ṇ--u-dā? Ī c___________ ē_____ m____ r________ u____ Ī c-ṭ-u-a-k-l- ē-a-n- m-n-c- r-s-ā-e-ṭ u-d-? -------------------------------------------- Ī cuṭṭupakkala ēdainā man̄ci resṭāreṇṭ undā?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? నే-- ఫ--్--ాల్ స-ట----- కి--ల- వ-ళ్ళ--ి? నే_ ఫు_ బా_ స్___ కి ఎ_ వె____ న-న- ఫ-ట- బ-ల- స-ట-డ-య- క- ఎ-ా వ-ళ-ళ-ల-? ---------------------------------------- నేను ఫుట్ బాల్ స్టేడియం కి ఎలా వెళ్ళాలి? 0
Ī-cu-ṭu--kkala --ain- -an-c--r------ṇ- u-d-? Ī c___________ ē_____ m____ r________ u____ Ī c-ṭ-u-a-k-l- ē-a-n- m-n-c- r-s-ā-e-ṭ u-d-? -------------------------------------------- Ī cuṭṭupakkala ēdainā man̄ci resṭāreṇṭ undā?
ਪੁਲ ਦੇ ਉਸ ਪਾਰ ਚੱਲੋ। వ-త---ి-దాటి వ--్ళ---! వం___ దా_ వె____ వ-త-న-ి ద-ట- వ-ళ-ళ-డ-! ---------------------- వంతెనని దాటి వెళ్ళండి! 0
Ī-cuṭ---akk---------ā m-n̄c- -es---e-ṭ-un--? Ī c___________ ē_____ m____ r________ u____ Ī c-ṭ-u-a-k-l- ē-a-n- m-n-c- r-s-ā-e-ṭ u-d-? -------------------------------------------- Ī cuṭṭupakkala ēdainā man̄ci resṭāreṇṭ undā?
ਸੁਰੰਗ ਵਿੱਚੋਂ ਜਾਓ। ట----- లో-చి-వ-ళ్ళ--ి! ట___ లోం_ వె____ ట-్-ల- ల-ం-ి వ-ళ-ళ-డ-! ---------------------- టన్నల్ లోంచి వెళ్ళండి! 0
C-va---a e--m--ai------ir--aṇ-i C_______ e___________ t________ C-v-r-n- e-a-a-a-p-k- t-r-g-ṇ-i ------------------------------- Civarina eḍamavaipuki tiragaṇḍi
ਤੀਸਰੇ ਸਿਗਨਲ ਤੱਕ ਜਾਓ। మూ-- -్-ా--క--స-గ్నల---ి--ేరుకున-వరకు -ెళ్ళ--ి మూ__ ట్___ సి___ ని చే______ వె___ మ-డ- ట-ర-ఫ-క- స-గ-న-్ న- చ-ర-క-న-వ-క- వ-ళ-ళ-డ- ---------------------------------------------- మూడవ ట్రాఫిక్ సిగ్నల్ ని చేరుకునేవరకు వెళ్ళండి 0
Ci-a---a-eḍa-a------i-tirag-ṇḍi C_______ e___________ t________ C-v-r-n- e-a-a-a-p-k- t-r-g-ṇ-i ------------------------------- Civarina eḍamavaipuki tiragaṇḍi
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। అ--క- -ీ -ుడి వై--న-ఉన్న -ొదట- వ----- క--త-ర-ం-ి అ___ మీ కు_ వై__ ఉ__ మొ__ వీ__ కి తి___ అ-్-డ మ- క-డ- వ-ప-న ఉ-్- మ-ద-ి వ-ధ-ల- క- త-ర-ం-ి ------------------------------------------------ అక్కడ మీ కుడి వైపున ఉన్న మొదటి వీధిలో కి తిరగండి 0
C--a--na e---av-ip-k--tira-a--i C_______ e___________ t________ C-v-r-n- e-a-a-a-p-k- t-r-g-ṇ-i ------------------------------- Civarina eḍamavaipuki tiragaṇḍi
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। అప్--డ- న-క--్ట- -ౌరస్త--న-ం-- -ేర--ా----్ళం-ి అ___ నె___ చౌ___ నుం_ నే__ వె___ అ-్-ు-ు న-క-స-ట- చ-ర-్-ా న-ం-ి న-ర-గ- వ-ళ-ళ-డ- ---------------------------------------------- అప్పుడు నెక్స్ట్ చౌరస్తా నుండి నేరుగా వెళ్ళండి 0
Ta------------ ---aṁ-n--u-ā---ḷḷ--ḍi T_______ k____ d____ n_____ v_______ T-r-v-t- k-n-a d-r-ṁ n-r-g- v-ḷ-a-ḍ- ------------------------------------ Taruvāta konta dūraṁ nērugā veḷḷaṇḍi
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? క్--ి--ండ---వ--ా--శ్రయ---కి--లా-వెళ---ల-? క్_____ వి_______ ఎ_ వె____ క-ష-ి-చ-డ-, వ-మ-న-శ-ర-ా-ి-ి ఎ-ా వ-ళ-ళ-ల-? ----------------------------------------- క్షమించండి, విమానాశ్రయానికి ఎలా వెళ్ళాలి? 0
Tar--ā-a-k-n-------- n---g--ve-ḷaṇ-i T_______ k____ d____ n_____ v_______ T-r-v-t- k-n-a d-r-ṁ n-r-g- v-ḷ-a-ḍ- ------------------------------------ Taruvāta konta dūraṁ nērugā veḷḷaṇḍi
ਸਭਤੋਂ ਵਧੀਆ, ਮੈਟਰੋ ਤੋਂ ਜਾਓ। మీరు--బ- -- - ----్ గ-ర-ండ- ---డి -ె--ళడ- ఉత-తమం మీ_ స_ వే / అం__ గ్__ నుం_ వె___ ఉ___ మ-ర- స-్ వ- / అ-డ-్ గ-ర-ం-్ న-ం-ి వ-ళ-ళ-ం ఉ-్-మ- ------------------------------------------------ మీరు సబ్ వే / అండర్ గ్రౌండ్ నుండి వెళ్ళడం ఉత్తమం 0
Ta-u--ta ----a-d--aṁ n---gā--e-ḷa--i T_______ k____ d____ n_____ v_______ T-r-v-t- k-n-a d-r-ṁ n-r-g- v-ḷ-a-ḍ- ------------------------------------ Taruvāta konta dūraṁ nērugā veḷḷaṇḍi
ਆਖਰੀ ਸਟੇਸ਼ਨ ਤੱਕ ਜਾਓ। ఆఖర- స్టాప్-వ-్ద-బయటక- --డి ఆ__ స్__ వ__ బ___ రం_ ఆ-ర- స-ట-ప- వ-్- బ-ట-ి ర-డ- --------------------------- ఆఖరి స్టాప్ వద్ద బయటకి రండి 0
Āpai-van-a-------- k-ḍ--vaip--i-v-ḷḷ-ṇḍi Ā___ v____ m______ k___ v______ v_______ Ā-a- v-n-a m-ṭ-r-u k-ḍ- v-i-u-i v-ḷ-a-ḍ- ---------------------------------------- Āpai vanda mīṭarlu kuḍi vaipuki veḷḷaṇḍi

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...