ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   kn ದಾರಿಯ ಬಗ್ಗೆ ವಿಚಾರಿಸುವುದು

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

೪೦ [ನಲವತ್ತು]

40 [Nalavattu]

ದಾರಿಯ ಬಗ್ಗೆ ವಿಚಾರಿಸುವುದು

dāriya bagge vicārisuvudu.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, ಕ------. ಕ್____ ಕ-ಷ-ಿ-ಿ- -------- ಕ್ಷಮಿಸಿ. 0
d--iy- bagg- vic--i--vu-u. d_____ b____ v____________ d-r-y- b-g-e v-c-r-s-v-d-. -------------------------- dāriya bagge vicārisuvudu.
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ನನಗ- ಸ್ವ-್ಪ ಸ--ಯ ---ುವಿರಾ? ನ__ ಸ್___ ಸ__ ಮಾ____ ನ-ಗ- ಸ-ವ-್- ಸ-ಾ- ಮ-ಡ-ವ-ರ-? -------------------------- ನನಗೆ ಸ್ವಲ್ಪ ಸಹಾಯ ಮಾಡುವಿರಾ? 0
dāriya -agg- -ic--isu-u-u. d_____ b____ v____________ d-r-y- b-g-e v-c-r-s-v-d-. -------------------------- dāriya bagge vicārisuvudu.
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ಇಲ್-ಿ ಒ--ಳ-ಯ ಫ--ಹ-----ದ---ಎ-್ಲಿದೆ? ಇ__ ಒ___ ಫ___ ಮಂ__ ಎ____ ಇ-್-ಿ ಒ-್-ೆ- ಫ-ಾ-ಾ- ಮ-ದ-ರ ಎ-್-ಿ-ೆ- ---------------------------------- ಇಲ್ಲಿ ಒಳ್ಳೆಯ ಫಲಾಹಾರ ಮಂದಿರ ಎಲ್ಲಿದೆ? 0
Kṣ-mi--. K_______ K-a-i-i- -------- Kṣamisi.
ਉਸ ਮੋੜ ਤੋਂ ਖੱਬੇ ਹੱਥ ਮੁੜੋ। ರ-್-ೆ -ೊ--ಯ-್ಲ--ಎಡಕ-ಕ---ೋ-ಿ-ಿ. ರ__ ಕೊ____ ಎ___ ಹೋ___ ರ-್-ೆ ಕ-ನ-ಯ-್-ಿ ಎ-ಕ-ಕ- ಹ-ಗ-ರ-. ------------------------------ ರಸ್ತೆ ಕೊನೆಯಲ್ಲಿ ಎಡಕ್ಕೆ ಹೋಗಿರಿ. 0
Kṣam---. K_______ K-a-i-i- -------- Kṣamisi.
ਫਿਰ ਥੋੜ੍ਹਾ ਸਿੱਧਾ ਜਾਓ। ಆ--ೇ-- -್-ಲ-- --- ನ--ವಾ-ಿ ----ು---ಗ--ಿ. ಆ ಮೇ_ ಸ್___ ದೂ_ ನೇ___ ನ__ ಹೋ___ ಆ ಮ-ಲ- ಸ-ವ-್- ದ-ರ ನ-ರ-ಾ-ಿ ನ-ೆ-ು ಹ-ಗ-ರ-. --------------------------------------- ಆ ಮೇಲೆ ಸ್ವಲ್ಪ ದೂರ ನೇರವಾಗಿ ನಡೆದು ಹೋಗಿರಿ. 0
Kṣ-----. K_______ K-a-i-i- -------- Kṣamisi.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। ನ--ರ ಸು---- ನ--- ಮ--ರ---ಷ್ಟು --- -----ಗೆ--ೋಗಿ. ನಂ__ ಸು__ ನೂ_ ಮೀ__ ನ__ ದೂ_ ಬ____ ಹೋ__ ನ-ತ- ಸ-ಮ-ರ- ನ-ರ- ಮ-ಟ-್ ನ-್-ು ದ-ರ ಬ-ಗ-ೆ-ೆ ಹ-ಗ-. ---------------------------------------------- ನಂತರ ಸುಮಾರು ನೂರು ಮೀಟರ್ ನಷ್ಟು ದೂರ ಬಲಗಡೆಗೆ ಹೋಗಿ. 0
N--age s---pa sah-ya--āḍ-v--ā? N_____ s_____ s_____ m________ N-n-g- s-a-p- s-h-y- m-ḍ-v-r-? ------------------------------ Nanage svalpa sahāya māḍuvirā?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ನೀ-- -ಸ---ಲ್ಲ- ಕ------ಬ-ುದು. ನೀ_ ಬ_ ನ__ ಕೂ_ ಹೋ_____ ನ-ವ- ಬ-್ ನ-್-ಿ ಕ-ಡ ಹ-ಗ-ಹ-ದ-. ---------------------------- ನೀವು ಬಸ್ ನಲ್ಲಿ ಕೂಡ ಹೋಗಬಹುದು. 0
N--ag- s-a-p- sah-----ā------? N_____ s_____ s_____ m________ N-n-g- s-a-p- s-h-y- m-ḍ-v-r-? ------------------------------ Nanage svalpa sahāya māḍuvirā?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ನ--ು----ಾಮ್ ನ-್ಲ- ----ಹ-ಗಬಹುದು. ನೀ_ ಟ್__ ನ__ ಕೂ_ ಹೋ_____ ನ-ವ- ಟ-ರ-ಮ- ನ-್-ಿ ಕ-ಡ ಹ-ಗ-ಹ-ದ-. ------------------------------- ನೀವು ಟ್ರಾಮ್ ನಲ್ಲಿ ಕೂಡ ಹೋಗಬಹುದು. 0
Na-a-----alpa sahāya--ā--vi-ā? N_____ s_____ s_____ m________ N-n-g- s-a-p- s-h-y- m-ḍ-v-r-? ------------------------------ Nanage svalpa sahāya māḍuvirā?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ನ--ು-ನ-ಮ್--ಕಾ-ಿನಲ-ಲ--ನನ್- -ಿಂ-ೆ -ರಬ---ು ನೀ_ ನಿ__ ಕಾ____ ನ__ ಹಿಂ_ ಬ____ ನ-ವ- ನ-ಮ-ಮ ಕ-ರ-ನ-್-ಿ ನ-್- ಹ-ಂ-ೆ ಬ-ಬ-ು-ು --------------------------------------- ನೀವು ನಿಮ್ಮ ಕಾರಿನಲ್ಲಿ ನನ್ನ ಹಿಂದೆ ಬರಬಹುದು 0
Illi-oḷḷ-y--ph-lāh-ra---ndi---ell---? I___ o_____ p________ m______ e______ I-l- o-ḷ-y- p-a-ā-ā-a m-n-i-a e-l-d-? ------------------------------------- Illi oḷḷeya phalāhāra mandira ellide?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? ನ--ು ಫುಟ್ಬ--್-ಕ----ಾಂಗ--ನ-ನು--ೇ---ತಲುಪ-ಹ-ದು? ನಾ_ ಫು___ ಕ್_______ ಹೇ_ ತ______ ನ-ನ- ಫ-ಟ-ಬ-ಲ- ಕ-ರ-ಡ-ಂ-ಣ-ನ-ನ- ಹ-ಗ- ತ-ು-ಬ-ು-ು- -------------------------------------------- ನಾನು ಫುಟ್ಬಾಲ್ ಕ್ರೀಡಾಂಗಣವನ್ನು ಹೇಗೆ ತಲುಪಬಹುದು? 0
Illi-o---ya---a-ā-----mand------li--? I___ o_____ p________ m______ e______ I-l- o-ḷ-y- p-a-ā-ā-a m-n-i-a e-l-d-? ------------------------------------- Illi oḷḷeya phalāhāra mandira ellide?
ਪੁਲ ਦੇ ਉਸ ਪਾਰ ਚੱਲੋ। ಸ-ತ--ೆ--್ನು----- ಹ-ಗ-. ಸೇ_____ ಹಾ_ ಹೋ__ ಸ-ತ-ವ-ಯ-್-ು ಹ-ದ- ಹ-ಗ-. ---------------------- ಸೇತುವೆಯನ್ನು ಹಾದು ಹೋಗಿ. 0
I--- -ḷ-e-a -h-lāh-r--ma--ira--l--d-? I___ o_____ p________ m______ e______ I-l- o-ḷ-y- p-a-ā-ā-a m-n-i-a e-l-d-? ------------------------------------- Illi oḷḷeya phalāhāra mandira ellide?
ਸੁਰੰਗ ਵਿੱਚੋਂ ਜਾਓ। ಸ---ಗ---ೂ-ಕ ಹ-ಗ-. ಸು___ ಮೂ__ ಹೋ__ ಸ-ರ-ಗ- ಮ-ಲ- ಹ-ಗ-. ----------------- ಸುರಂಗದ ಮೂಲಕ ಹೋಗಿ. 0
R-ste k---y-ll----a--e-hōg-r-. R____ k________ e_____ h______ R-s-e k-n-y-l-i e-a-k- h-g-r-. ------------------------------ Raste koneyalli eḍakke hōgiri.
ਤੀਸਰੇ ਸਿਗਨਲ ਤੱਕ ਜਾਓ। ಮ----- ----ಫಿಕ್---ಟ್ ಸಿಗುವ----ೆ--ೋ-ಿ. ಮೂ___ ಟ್___ ಲೈ_ ಸಿ_____ ಹೋ__ ಮ-ರ-ೆ- ಟ-ರ-ಫ-ಕ- ಲ-ಟ- ಸ-ಗ-ವ-ರ-ಗ- ಹ-ಗ-. ------------------------------------- ಮೂರನೆಯ ಟ್ರಾಫಿಕ್ ಲೈಟ್ ಸಿಗುವವರೆಗೆ ಹೋಗಿ. 0
R-s-- k-n---------a-k- h-g---. R____ k________ e_____ h______ R-s-e k-n-y-l-i e-a-k- h-g-r-. ------------------------------ Raste koneyalli eḍakke hōgiri.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ಅ-್---ಮೊದಲನ-ಯ ರ-್----್ಲ----ಕ-ಕ----ರ--ಿ--ಳ--ಿ. ಅ__ ಮೊ____ ರ_____ ಬ___ ತಿ______ ಅ-್-ಿ ಮ-ದ-ನ-ಯ ರ-್-ೆ-ಲ-ಲ- ಬ-ಕ-ಕ- ತ-ರ-ಗ-ಕ-ಳ-ಳ-. --------------------------------------------- ಅಲ್ಲಿ ಮೊದಲನೆಯ ರಸ್ತೆಯಲ್ಲಿ ಬಲಕ್ಕೆ ತಿರುಗಿಕೊಳ್ಳಿ. 0
Ra--e-k-n-y-l------kke-hōg---. R____ k________ e_____ h______ R-s-e k-n-y-l-i e-a-k- h-g-r-. ------------------------------ Raste koneyalli eḍakke hōgiri.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। ನಂತ- ಮುಂ--ನ-ಅ-್------ಯನ್---ದ--ಿ-ಮು-ದ--ರೆ--ರಿ. ನಂ__ ಮುಂ__ ಅ________ ದಾ_ ಮುಂ______ ನ-ತ- ಮ-ಂ-ಿ- ಅ-್-ರ-್-ೆ-ನ-ನ- ದ-ಟ- ಮ-ಂ-ು-ರ-ಯ-ರ-. --------------------------------------------- ನಂತರ ಮುಂದಿನ ಅಡ್ಡರಸ್ತೆಯನ್ನು ದಾಟಿ ಮುಂದುವರೆಯಿರಿ. 0
Ā m-le-s-a--a-dū-a n-r-vā-i-naḍe-- -ōgir-. Ā m___ s_____ d___ n_______ n_____ h______ Ā m-l- s-a-p- d-r- n-r-v-g- n-ḍ-d- h-g-r-. ------------------------------------------ Ā mēle svalpa dūra nēravāgi naḍedu hōgiri.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ಕ್--ಿಸ-- -ಾನು -ಿ-ಾನ------ಾ---ಲ-ಪ-- ಹ-ಗ- ಹ-ಗಬ-ಕ-? ಕ್____ ನಾ_ ವಿ__ ನಿ___ ತ___ ಹೇ_ ಹೋ____ ಕ-ಷ-ಿ-ಿ- ನ-ನ- ವ-ಮ-ನ ನ-ಲ-ದ-ಣ ತ-ು-ಲ- ಹ-ಗ- ಹ-ಗ-ೇ-ು- ------------------------------------------------ ಕ್ಷಮಿಸಿ, ನಾನು ವಿಮಾನ ನಿಲ್ದಾಣ ತಲುಪಲು ಹೇಗೆ ಹೋಗಬೇಕು? 0
Ā--ēl- ------ -ūr- n---vāg---a---- -ō-i-i. Ā m___ s_____ d___ n_______ n_____ h______ Ā m-l- s-a-p- d-r- n-r-v-g- n-ḍ-d- h-g-r-. ------------------------------------------ Ā mēle svalpa dūra nēravāgi naḍedu hōgiri.
ਸਭਤੋਂ ਵਧੀਆ, ਮੈਟਰੋ ਤੋਂ ਜਾਓ। ಸು-ಂಗ-ರ-ಲ--ಲ್ಲ- -ುಂಬ -ು---ಾಗ- --ುಪಬ-ುದ-. ಸು__ ರೈ____ ತುಂ_ ಸು____ ತ______ ಸ-ರ-ಗ ರ-ಲ-ನ-್-ಿ ತ-ಂ- ಸ-ಲ-ವ-ಗ- ತ-ು-ಬ-ು-ು- ---------------------------------------- ಸುರಂಗ ರೈಲಿನಲ್ಲಿ ತುಂಬ ಸುಲಭವಾಗಿ ತಲುಪಬಹುದು. 0
Ā--ē-e -valp--d--- ---a-āg- n-ḍ-d--h--ir-. Ā m___ s_____ d___ n_______ n_____ h______ Ā m-l- s-a-p- d-r- n-r-v-g- n-ḍ-d- h-g-r-. ------------------------------------------ Ā mēle svalpa dūra nēravāgi naḍedu hōgiri.
ਆਖਰੀ ਸਟੇਸ਼ਨ ਤੱਕ ਜਾਓ। ಕೊನೆಯ ನಿಲ್--ಣದ--ೆ-ೆ--್-ಯ-ಣ-ಮಾಡಿ. ಕೊ__ ನಿ_______ ಪ್___ ಮಾ__ ಕ-ನ-ಯ ನ-ಲ-ದ-ಣ-ವ-ೆ-ೆ ಪ-ರ-ಾ- ಮ-ಡ-. -------------------------------- ಕೊನೆಯ ನಿಲ್ದಾಣದವರೆಗೆ ಪ್ರಯಾಣ ಮಾಡಿ. 0
N-nt-ra-s--ā-----ru---ṭar----ṭu----- ----g-ḍeg- hōg-. N______ s_____ n___ m____ n____ d___ b_________ h____ N-n-a-a s-m-r- n-r- m-ṭ-r n-ṣ-u d-r- b-l-g-ḍ-g- h-g-. ----------------------------------------------------- Nantara sumāru nūru mīṭar naṣṭu dūra balagaḍege hōgi.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...