ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   kn ಗುಣವಾಚಕಗಳು ೨

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

೭೯ [ಎಪ್ಪತ್ತೊಂಬತ್ತು]

79 [Eppattombattu]

ಗುಣವಾಚಕಗಳು ೨

guṇavācakagaḷu -2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ನ-ನು --ದ- ನೀಲ---ಂಗಿ---ನ- -ರ--------ೆ. ನಾ_ ಒಂ_ ನೀ_ ಅಂ____ ಧ______ ನ-ನ- ಒ-ದ- ನ-ಲ- ಅ-ಗ-ಯ-್-ು ಧ-ಿ-ಿ-್-ೇ-ೆ- ------------------------------------- ನಾನು ಒಂದು ನೀಲಿ ಅಂಗಿಯನ್ನು ಧರಿಸಿದ್ದೇನೆ. 0
gu-a---ak---ḷ- --. g_____________ -__ g-ṇ-v-c-k-g-ḷ- --. ------------------ guṇavācakagaḷu -2.
ਮੈਂ ਲਾਲ ਕੱਪੜੇ ਪਹਿਨੇ ਹਨ। ನಾನ- -ಂ-- -ೆ-ಪು-ಅಂ-ಿಯನ----ಧರಿ-ಿ-್---ೆ. ನಾ_ ಒಂ_ ಕೆಂ_ ಅಂ____ ಧ______ ನ-ನ- ಒ-ದ- ಕ-ಂ-ು ಅ-ಗ-ಯ-್-ು ಧ-ಿ-ಿ-್-ೇ-ೆ- -------------------------------------- ನಾನು ಒಂದು ಕೆಂಪು ಅಂಗಿಯನ್ನು ಧರಿಸಿದ್ದೇನೆ. 0
g-ṇav-c--aga-u --. g_____________ -__ g-ṇ-v-c-k-g-ḷ- --. ------------------ guṇavācakagaḷu -2.
ਮੈਂ ਹਰੇ ਕੱਪੜੇ ਪਹਿਨੇ ਹਨ। ನ--- ಒಂ---ಹಸಿ-ು ಅಂ-ಿಯ--ನು ಧ-ಿ-ಿ-್ದ---. ನಾ_ ಒಂ_ ಹ__ ಅಂ____ ಧ______ ನ-ನ- ಒ-ದ- ಹ-ಿ-ು ಅ-ಗ-ಯ-್-ು ಧ-ಿ-ಿ-್-ೇ-ೆ- -------------------------------------- ನಾನು ಒಂದು ಹಸಿರು ಅಂಗಿಯನ್ನು ಧರಿಸಿದ್ದೇನೆ. 0
Nā-- -ndu----i aṅ-iy-n-u -ha--sid--ne. N___ o___ n___ a________ d____________ N-n- o-d- n-l- a-g-y-n-u d-a-i-i-d-n-. -------------------------------------- Nānu ondu nīli aṅgiyannu dharisiddēne.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ನಾನು--ಂ-- ಕಪ್ಪ--ಚೀಲವನ್---ಕ-ಳ್ಳು----ನ-. ನಾ_ ಒಂ_ ಕ__ ಚೀ____ ಕೊ______ ನ-ನ- ಒ-ದ- ಕ-್-ು ಚ-ಲ-ನ-ನ- ಕ-ಳ-ಳ-ತ-ತ-ನ-. -------------------------------------- ನಾನು ಒಂದು ಕಪ್ಪು ಚೀಲವನ್ನು ಕೊಳ್ಳುತ್ತೇನೆ. 0
Nānu --d---īli-aṅ-i-an-u-d-arisi-d-n-. N___ o___ n___ a________ d____________ N-n- o-d- n-l- a-g-y-n-u d-a-i-i-d-n-. -------------------------------------- Nānu ondu nīli aṅgiyannu dharisiddēne.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ನಾ-ು--ಂ---ಕ--- ಚ----್-ು ಕ----ುತ-ತೇ-ೆ. ನಾ_ ಒಂ_ ಕಂ_ ಚೀ____ ಕೊ______ ನ-ನ- ಒ-ದ- ಕ-ದ- ಚ-ಲ-ನ-ನ- ಕ-ಳ-ಳ-ತ-ತ-ನ-. ------------------------------------- ನಾನು ಒಂದು ಕಂದು ಚೀಲವನ್ನು ಕೊಳ್ಳುತ್ತೇನೆ. 0
Nān- ---u --l----g--ann--dh--isid---e. N___ o___ n___ a________ d____________ N-n- o-d- n-l- a-g-y-n-u d-a-i-i-d-n-. -------------------------------------- Nānu ondu nīli aṅgiyannu dharisiddēne.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ನಾನು --ದು --ಳ-----ವನ-----ೊ---ು--ತ-ನೆ. ನಾ_ ಒಂ_ ಬಿ_ ಚೀ____ ಕೊ______ ನ-ನ- ಒ-ದ- ಬ-ಳ- ಚ-ಲ-ನ-ನ- ಕ-ಳ-ಳ-ತ-ತ-ನ-. ------------------------------------- ನಾನು ಒಂದು ಬಿಳಿ ಚೀಲವನ್ನು ಕೊಳ್ಳುತ್ತೇನೆ. 0
N--- ---------u-a--iyann- dha--s--dē--. N___ o___ k____ a________ d____________ N-n- o-d- k-m-u a-g-y-n-u d-a-i-i-d-n-. --------------------------------------- Nānu ondu kempu aṅgiyannu dharisiddēne.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ನನ-ೆ ಒ-ದ- --- --ಡಿ ಬ--ು. ನ__ ಒಂ_ ಹೊ_ ಗಾ_ ಬೇ__ ನ-ಗ- ಒ-ದ- ಹ-ಸ ಗ-ಡ- ಬ-ಕ-. ------------------------ ನನಗೆ ಒಂದು ಹೊಸ ಗಾಡಿ ಬೇಕು. 0
N--- on-u-ke-pu--ṅgiyann--d-arisidd--e. N___ o___ k____ a________ d____________ N-n- o-d- k-m-u a-g-y-n-u d-a-i-i-d-n-. --------------------------------------- Nānu ondu kempu aṅgiyannu dharisiddēne.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ನನಗೆ ಒಂದು ವೇಗ-ಾ--ಗ--- ---ು. ನ__ ಒಂ_ ವೇ___ ಗಾ_ ಬೇ__ ನ-ಗ- ಒ-ದ- ವ-ಗ-ಾ- ಗ-ಡ- ಬ-ಕ-. --------------------------- ನನಗೆ ಒಂದು ವೇಗವಾದ ಗಾಡಿ ಬೇಕು. 0
Nān- on-u-k-m-- --giya--u dh-ri-id----. N___ o___ k____ a________ d____________ N-n- o-d- k-m-u a-g-y-n-u d-a-i-i-d-n-. --------------------------------------- Nānu ondu kempu aṅgiyannu dharisiddēne.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ನ--ೆ--ಂ-- ಹ-ತಕ--ಾ- ಗ-ಡ---ೇ--. ನ__ ಒಂ_ ಹಿ_____ ಗಾ_ ಬೇ__ ನ-ಗ- ಒ-ದ- ಹ-ತ-ರ-ಾ- ಗ-ಡ- ಬ-ಕ-. ----------------------------- ನನಗೆ ಒಂದು ಹಿತಕರವಾದ ಗಾಡಿ ಬೇಕು. 0
Nān- -nd- -as-r- -ṅ----n-u-dha--si-dē-e. N___ o___ h_____ a________ d____________ N-n- o-d- h-s-r- a-g-y-n-u d-a-i-i-d-n-. ---------------------------------------- Nānu ondu hasiru aṅgiyannu dharisiddēne.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ಅ--ಲ--ಮೇ-- -ಬ್ಬ -----ಾದ -ಹ-ಳೆ---ಸಿ-----ಾಳೆ. ಅ__ ಮೇ_ ಒ__ ವ____ ಮ__ ವಾ______ ಅ-್-ಿ ಮ-ಲ- ಒ-್- ವ-ಸ-ಸ-ದ ಮ-ಿ-ೆ ವ-ಸ-ಸ-ತ-ತ-ಳ-. ------------------------------------------- ಅಲ್ಲಿ ಮೇಲೆ ಒಬ್ಬ ವಯಸ್ಸಾದ ಮಹಿಳೆ ವಾಸಿಸುತ್ತಾಳೆ. 0
Nā-u o-d- h-s-r----gi---nu--har--id--ne. N___ o___ h_____ a________ d____________ N-n- o-d- h-s-r- a-g-y-n-u d-a-i-i-d-n-. ---------------------------------------- Nānu ondu hasiru aṅgiyannu dharisiddēne.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ಅ-್ಲಿ --ಲೆ---್ಬ--ಪ್ಪ --ಿ-- ವಾ-ಿ--ತ-ತಾಳ-. ಅ__ ಮೇ_ ಒ__ ದ__ ಮ__ ವಾ______ ಅ-್-ಿ ಮ-ಲ- ಒ-್- ದ-್- ಮ-ಿ-ೆ ವ-ಸ-ಸ-ತ-ತ-ಳ-. ---------------------------------------- ಅಲ್ಲಿ ಮೇಲೆ ಒಬ್ಬ ದಪ್ಪ ಮಹಿಳೆ ವಾಸಿಸುತ್ತಾಳೆ. 0
Nā-- -----h---r- aṅ-i--n-u -h--i-i--ē--. N___ o___ h_____ a________ d____________ N-n- o-d- h-s-r- a-g-y-n-u d-a-i-i-d-n-. ---------------------------------------- Nānu ondu hasiru aṅgiyannu dharisiddēne.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ಅ-್-ಿ --ಳ----ಬ-ಬ --ತ---ವುಳ-- -ಹ--ೆ --ಸಿ---್-ಾಳೆ. ಅ__ ಕೆ__ ಒ__ ಕು______ ಮ__ ವಾ______ ಅ-್-ಿ ಕ-ಳ-ೆ ಒ-್- ಕ-ತ-ಹ-ವ-ಳ-ಳ ಮ-ಿ-ೆ ವ-ಸ-ಸ-ತ-ತ-ಳ-. ------------------------------------------------ ಅಲ್ಲಿ ಕೆಳಗೆ ಒಬ್ಬ ಕುತೂಹಲವುಳ್ಳ ಮಹಿಳೆ ವಾಸಿಸುತ್ತಾಳೆ. 0
Nān- --d- --pp- --l-van-u -oḷ--tt--e. N___ o___ k____ c________ k__________ N-n- o-d- k-p-u c-l-v-n-u k-ḷ-u-t-n-. ------------------------------------- Nānu ondu kappu cīlavannu koḷḷuttēne.
ਸਾਡੇ ਮਹਿਮਾਨ ਚੰਗੇ ਲੋਕ ਸਨ। ನಮ-ಮ-ಅ-ಿಥಿಗಳ- ಒ-್----ಜ-. ನ__ ಅ____ ಒ___ ಜ__ ನ-್- ಅ-ಿ-ಿ-ಳ- ಒ-್-ೆ- ಜ-. ------------------------ ನಮ್ಮ ಅತಿಥಿಗಳು ಒಳ್ಳೆಯ ಜನ. 0
N-nu on-------u-c-la-an-u---ḷ-------. N___ o___ k____ c________ k__________ N-n- o-d- k-p-u c-l-v-n-u k-ḷ-u-t-n-. ------------------------------------- Nānu ondu kappu cīlavannu koḷḷuttēne.
ਸਾਡੇ ਮਹਿਮਾਨ ਨਿਮਰ ਲੋਕ ਸਨ। ನಮ್ಮ-ಅ-ಿ-ಿ-ಳು ------ಜ-. ನ__ ಅ____ ವಿ__ ಜ__ ನ-್- ಅ-ಿ-ಿ-ಳ- ವ-ನ-ತ ಜ-. ----------------------- ನಮ್ಮ ಅತಿಥಿಗಳು ವಿನೀತ ಜನ. 0
N--u-o--u --p-u-c---v-n-- koḷḷ--t---. N___ o___ k____ c________ k__________ N-n- o-d- k-p-u c-l-v-n-u k-ḷ-u-t-n-. ------------------------------------- Nānu ondu kappu cīlavannu koḷḷuttēne.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ನ--ಮ -ತ-ಥ-ಗಳ---್ವಾ--್ಯ-ರ--ನ. ನ__ ಅ____ ಸ್______ ಜ__ ನ-್- ಅ-ಿ-ಿ-ಳ- ಸ-ವ-ರ-್-ಕ- ಜ-. ---------------------------- ನಮ್ಮ ಅತಿಥಿಗಳು ಸ್ವಾರಸ್ಯಕರ ಜನ. 0
N--u--n---k---u---l-va-n--ko--ut-ē--. N___ o___ k____ c________ k__________ N-n- o-d- k-n-u c-l-v-n-u k-ḷ-u-t-n-. ------------------------------------- Nānu ondu kandu cīlavannu koḷḷuttēne.
ਮੇਰੇ ਬੱਚੇ ਪਿਆਰੇ ਹਨ। ನ--ೆ-ಮು-------್-ಳ-ದ್ದ--ೆ. ನ__ ಮು__ ಮ_______ ನ-ಗ- ಮ-ದ-ದ- ಮ-್-ಳ-ದ-ದ-ರ-. ------------------------- ನನಗೆ ಮುದ್ದು ಮಕ್ಕಳಿದ್ದಾರೆ. 0
N-n- ---- k-----cīl-v-n-u -o-ḷ-t-ēn-. N___ o___ k____ c________ k__________ N-n- o-d- k-n-u c-l-v-n-u k-ḷ-u-t-n-. ------------------------------------- Nānu ondu kandu cīlavannu koḷḷuttēne.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ಆ-----ೆ-ೆ-----ರ-ಮ----ು ತ--ಬಾ -ು-ಟರ-. ಆ__ ನೆ______ ಮ___ ತುಂ_ ತುಂ___ ಆ-ರ- ನ-ರ-ಮ-ೆ-ವ- ಮ-್-ಳ- ತ-ಂ-ಾ ತ-ಂ-ರ-. ------------------------------------ ಆದರೆ ನೆರೆಮನೆಯವರ ಮಕ್ಕಳು ತುಂಬಾ ತುಂಟರು. 0
Nā-- o--- -a--- cīla--n-------ut-ēn-. N___ o___ k____ c________ k__________ N-n- o-d- k-n-u c-l-v-n-u k-ḷ-u-t-n-. ------------------------------------- Nānu ondu kandu cīlavannu koḷḷuttēne.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ನಿ-್- ಮಕ--ಳ- ಒಳ್---ವ-ೆ? ನಿ__ ಮ___ ಒ______ ನ-ಮ-ಮ ಮ-್-ಳ- ಒ-್-ೆ-ವ-ೆ- ----------------------- ನಿಮ್ಮ ಮಕ್ಕಳು ಒಳ್ಳೆಯವರೆ? 0
Nānu---d- -i-i cīla-ann---o-ḷu-tēne. N___ o___ b___ c________ k__________ N-n- o-d- b-ḷ- c-l-v-n-u k-ḷ-u-t-n-. ------------------------------------ Nānu ondu biḷi cīlavannu koḷḷuttēne.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...