ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   kn ರೇಲ್ವೆ ನಿಲ್ದಾಣದಲ್ಲಿ

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

೩೩ [ಮೂವತ್ತಮೂರು]

33 [Mūvattamūru]

ರೇಲ್ವೆ ನಿಲ್ದಾಣದಲ್ಲಿ

rēlve nildāṇadalli.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ಬರ--ೀನ- ಗ- ಮ----ನ ---ು ಎ-್ಟು-ಹೊತ್-ಿಗ--ಇ--? ಬ___ ಗೆ ಮುಂ__ ರೈ_ ಎ__ ಹೊ___ ಇ__ ಬ-್-ೀ-್ ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ------------------------------------------ ಬರ್ಲೀನ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
r-lve--i----a---li. r____ n____________ r-l-e n-l-ā-a-a-l-. ------------------- rēlve nildāṇadalli.
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ಪ್--ರಿ-್-ಗ-------- ರೈಲು-ಎ-್-- -ೊ-್--ಗೆ-ಇದ-? ಪ್___ ಗೆ ಮುಂ__ ರೈ_ ಎ__ ಹೊ___ ಇ__ ಪ-ಯ-ರ-ಸ- ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ------------------------------------------- ಪ್ಯಾರಿಸ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
rē-ve-ni-d-ṇa---li. r____ n____________ r-l-e n-l-ā-a-a-l-. ------------------- rēlve nildāṇadalli.
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ಲಂಡನ- -ೆ -ುಂ-ಿ- ರೈಲ--ಎಷ್ಟು ಹೊತ---------? ಲಂ__ ಗೆ ಮುಂ__ ರೈ_ ಎ__ ಹೊ___ ಇ__ ಲ-ಡ-್ ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ---------------------------------------- ಲಂಡನ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
B-r-īn--- --n-i-a ---------u----ti-e ---? B_____ g_ m______ r____ e___ h______ i___ B-r-ī- g- m-n-i-a r-i-u e-ṭ- h-t-i-e i-e- ----------------------------------------- Barlīn ge mundina railu eṣṭu hottige ide?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ವಾ---ಗೆ--ಷ್ಟ---ೊ-್ತ-ಗೆ ರೈ-- ಹ-ರ--ತ್ತದ-? ವಾ___ ಎ__ ಹೊ___ ರೈ_ ಹೊ______ ವ-ರ-ಸ-ೆ ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? --------------------------------------- ವಾರ್ಸಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
B-rlī- g- -u-di-- -ailu-e--u ----i-- -d-? B_____ g_ m______ r____ e___ h______ i___ B-r-ī- g- m-n-i-a r-i-u e-ṭ- h-t-i-e i-e- ----------------------------------------- Barlīn ge mundina railu eṣṭu hottige ide?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ಸ-ಟಾಕ್ -ೋ---ಗ--ಎಷ-ಟು-ಹ-ತ-ತ--ೆ-ರೈ-ು -ೊರಡುತ----? ಸ್__ ಹೋ_ ಗೆ ಎ__ ಹೊ___ ರೈ_ ಹೊ______ ಸ-ಟ-ಕ- ಹ-ಮ- ಗ- ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? ---------------------------------------------- ಸ್ಟಾಕ್ ಹೋಮ್ ಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
Bar-īn -e---n-i-a-----u-e--u--o--i----d-? B_____ g_ m______ r____ e___ h______ i___ B-r-ī- g- m-n-i-a r-i-u e-ṭ- h-t-i-e i-e- ----------------------------------------- Barlīn ge mundina railu eṣṭu hottige ide?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ಬ-ಡ----ಟ- ಗೆ-ಎಷ-ಟು--ೊ-್-ಿಗೆ ರೈಲ---ೊರ-ು--ತ-ೆ? ಬು____ ಗೆ ಎ__ ಹೊ___ ರೈ_ ಹೊ______ ಬ-ಡ-ೆ-್-್ ಗ- ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? -------------------------------------------- ಬುಡಪೆಸ್ಟ್ ಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
Pyār-s ge-m-nd--a ---lu -----hot--g- id-? P_____ g_ m______ r____ e___ h______ i___ P-ā-i- g- m-n-i-a r-i-u e-ṭ- h-t-i-e i-e- ----------------------------------------- Pyāris ge mundina railu eṣṭu hottige ide?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ನನಗ--ಮ್---್--ಡ---ೆ -ಂ-ು--ಿ-ೇಟ- -ೇಕ-. ನ__ ಮ್____ ಗೆ ಒಂ_ ಟಿ__ ಬೇ__ ನ-ಗ- ಮ-ಯ-ಡ-ರ-ಡ- ಗ- ಒ-ದ- ಟ-ಕ-ಟ- ಬ-ಕ-. ------------------------------------ ನನಗೆ ಮ್ಯಾಡ್ರಿಡ್ ಗೆ ಒಂದು ಟಿಕೇಟು ಬೇಕು. 0
P-ār-s--e---n---- --i-u-eṣ-- ho--i-- id-? P_____ g_ m______ r____ e___ h______ i___ P-ā-i- g- m-n-i-a r-i-u e-ṭ- h-t-i-e i-e- ----------------------------------------- Pyāris ge mundina railu eṣṭu hottige ide?
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ನನ-ೆ ---ಾಗ್ ಗ--ಒಂ-- ಟ-ಕೇಟು -ೇಕ-. ನ__ ಪ್__ ಗೆ ಒಂ_ ಟಿ__ ಬೇ__ ನ-ಗ- ಪ-ರ-ಗ- ಗ- ಒ-ದ- ಟ-ಕ-ಟ- ಬ-ಕ-. -------------------------------- ನನಗೆ ಪ್ರಾಗ್ ಗೆ ಒಂದು ಟಿಕೇಟು ಬೇಕು. 0
Py------e--undi-a-ra--u -ṣṭ- ---t-g- ide? P_____ g_ m______ r____ e___ h______ i___ P-ā-i- g- m-n-i-a r-i-u e-ṭ- h-t-i-e i-e- ----------------------------------------- Pyāris ge mundina railu eṣṭu hottige ide?
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ನ-ಗೆ-ಬೆ-----ಗೆ-ಒಂದು-ಟ---ಟು--ೇ--. ನ__ ಬೆ__ ಗೆ ಒಂ_ ಟಿ__ ಬೇ__ ನ-ಗ- ಬ-ರ-ನ- ಗ- ಒ-ದ- ಟ-ಕ-ಟ- ಬ-ಕ-. -------------------------------- ನನಗೆ ಬೆರ್ನ್ ಗೆ ಒಂದು ಟಿಕೇಟು ಬೇಕು. 0
La-ḍ-- -e-m--dina r---u-eṣṭ- ho-t----i--? L_____ g_ m______ r____ e___ h______ i___ L-ṇ-a- g- m-n-i-a r-i-u e-ṭ- h-t-i-e i-e- ----------------------------------------- Laṇḍan ge mundina railu eṣṭu hottige ide?
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ರೈ-- --ಯ-ನ್ನಾವನ--ು---್ಟ- ಹೊ-್-ಿಗ---ಲುಪ-ತ್ತ-ೆ? ರೈ_ ವಿ______ ಎ__ ಹೊ___ ತ______ ರ-ಲ- ವ-ಯ-ನ-ನ-ವ-್-ು ಎ-್-ು ಹ-ತ-ತ-ಗ- ತ-ು-ು-್-ದ-? --------------------------------------------- ರೈಲು ವಿಯೆನ್ನಾವನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
L-ṇ--- ge m-nd----railu-eṣṭu --t-ig- i--? L_____ g_ m______ r____ e___ h______ i___ L-ṇ-a- g- m-n-i-a r-i-u e-ṭ- h-t-i-e i-e- ----------------------------------------- Laṇḍan ge mundina railu eṣṭu hottige ide?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ರ-ಲ--ಮಾ---ೋವನ್ನ- -ಷ್ಟ- ಹೊತ-ತ-ಗ---ಲು--ತ್ತ-ೆ? ರೈ_ ಮಾ_____ ಎ__ ಹೊ___ ತ______ ರ-ಲ- ಮ-ಸ-ಕ-ವ-್-ು ಎ-್-ು ಹ-ತ-ತ-ಗ- ತ-ು-ು-್-ದ-? ------------------------------------------- ರೈಲು ಮಾಸ್ಕೋವನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
Laṇ--- ge---n-ina railu -----h--ti------? L_____ g_ m______ r____ e___ h______ i___ L-ṇ-a- g- m-n-i-a r-i-u e-ṭ- h-t-i-e i-e- ----------------------------------------- Laṇḍan ge mundina railu eṣṭu hottige ide?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ರೈ-ು -ಮ್-ಸ್-ರ---್ಯಾಮ್-ನ್-ು-ಎ--ಟ--ಹೊತ್-ಿಗೆ --ುಪುತ್ತದ-? ರೈ_ ಆ_ ಸ್__ ಡ್_____ ಎ__ ಹೊ___ ತ______ ರ-ಲ- ಆ-್ ಸ-ಟ-್ ಡ-ಯ-ಮ-ಅ-್-ು ಎ-್-ು ಹ-ತ-ತ-ಗ- ತ-ು-ು-್-ದ-? ----------------------------------------------------- ರೈಲು ಆಮ್ ಸ್ಟರ್ ಡ್ಯಾಮ್ಅನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
V-rs-g- e-ṭ----------rail---or-ḍut--de? V______ e___ h______ r____ h___________ V-r-a-e e-ṭ- h-t-i-e r-i-u h-r-ḍ-t-a-e- --------------------------------------- Vārsage eṣṭu hottige railu horaḍuttade?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ನಾನ- ರೈಲ-ಗ--್-ು -ದ-ಾಯ-ಸಬ--ೆ? ನಾ_ ರೈ_____ ಬ_______ ನ-ನ- ರ-ಲ-ಗ-ನ-ನ- ಬ-ಲ-ಯ-ಸ-ೇ-ೆ- ---------------------------- ನಾನು ರೈಲುಗಳನ್ನು ಬದಲಾಯಿಸಬೇಕೆ? 0
V--sa-- -ṣṭ- ----i-- railu-hor-ḍut-a-e? V______ e___ h______ r____ h___________ V-r-a-e e-ṭ- h-t-i-e r-i-u h-r-ḍ-t-a-e- --------------------------------------- Vārsage eṣṭu hottige railu horaḍuttade?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ಯ-ವ ---ಾ---ಫ--್ಮ್-ನ-ಂ- ರ--ು-ಹೊ----್ತ-ೆ? ಯಾ_ ಪ್__ ಫಾ__ ನಿಂ_ ರೈ_ ಹೊ______ ಯ-ವ ಪ-ಲ-ಟ- ಫ-ರ-ಮ- ನ-ಂ- ರ-ಲ- ಹ-ರ-ು-್-ದ-? --------------------------------------- ಯಾವ ಪ್ಲಾಟ್ ಫಾರ್ಮ್ ನಿಂದ ರೈಲು ಹೊರಡುತ್ತದೆ? 0
Vā-s--e e-ṭu ----i---railu-hor-ḍu-tad-? V______ e___ h______ r____ h___________ V-r-a-e e-ṭ- h-t-i-e r-i-u h-r-ḍ-t-a-e- --------------------------------------- Vārsage eṣṭu hottige railu horaḍuttade?
ਕੀ ਟ੍ਰੇਨ ਵਿੱਚ ਸਲੀਪਰ ਹੈ? ಈ ರ-ಲಿನಲ್ಲಿ -್ಲೀಪರ್ ಇ----? ಈ ರೈ____ ಸ್___ ಇ___ ಈ ರ-ಲ-ನ-್-ಿ ಸ-ಲ-ಪ-್ ಇ-ೆ-ೆ- -------------------------- ಈ ರೈಲಿನಲ್ಲಿ ಸ್ಲೀಪರ್ ಇದೆಯೆ? 0
Sṭ-k h-m--e-e-ṭu -o-ti-- r--lu hora--tt-de? S___ h__ g_ e___ h______ r____ h___________ S-ā- h-m g- e-ṭ- h-t-i-e r-i-u h-r-ḍ-t-a-e- ------------------------------------------- Sṭāk hōm ge eṣṭu hottige railu horaḍuttade?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ನನ--------ಸೆಲ--------ಲು-ಮ-ತ್- ಟ-ಕೇ-- ಬೇ--. ನ__ ಬ್____ ಗೆ ಹೋ__ ಮಾ__ ಟಿ__ ಬೇ__ ನ-ಗ- ಬ-ರ-್-ೆ-್ ಗ- ಹ-ಗ-ು ಮ-ತ-ರ ಟ-ಕ-ಟ- ಬ-ಕ-. ------------------------------------------ ನನಗೆ ಬ್ರಸ್ಸೆಲ್ ಗೆ ಹೋಗಲು ಮಾತ್ರ ಟಿಕೇಟು ಬೇಕು. 0
Sṭ-- -ōm-ge-eṣṭ- h----g--------ho-aḍ--tade? S___ h__ g_ e___ h______ r____ h___________ S-ā- h-m g- e-ṭ- h-t-i-e r-i-u h-r-ḍ-t-a-e- ------------------------------------------- Sṭāk hōm ge eṣṭu hottige railu horaḍuttade?
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। ನನಗ- ಕೋ--- ಹೇ-ನ್----ಹ--- ಬರ-ು-ಟಿ-ೇ-- --ಕು. ನ__ ಕೋ__ ಹೇ__ ಗೆ ಹೋ_ ಬ__ ಟಿ__ ಬೇ__ ನ-ಗ- ಕ-ಪ-್ ಹ-ಗ-್ ಗ- ಹ-ಗ- ಬ-ಲ- ಟ-ಕ-ಟ- ಬ-ಕ-. ------------------------------------------ ನನಗೆ ಕೋಪನ್ ಹೇಗನ್ ಗೆ ಹೋಗಿ ಬರಲು ಟಿಕೇಟು ಬೇಕು. 0
Sṭ-k -ō--g-----u-ho--ig- r--lu -ora--tta--? S___ h__ g_ e___ h______ r____ h___________ S-ā- h-m g- e-ṭ- h-t-i-e r-i-u h-r-ḍ-t-a-e- ------------------------------------------- Sṭāk hōm ge eṣṭu hottige railu horaḍuttade?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ಸ್---ರ--ನಲ್-- --ದ- ---ುವ -ಾಗಕ--------ು-ಹ- ನ--ಬೇಕ-ಗ-ತ--ದ-? ಸ್___ ನ__ ಒಂ_ ಮ___ ಜಾ___ ಎ__ ಹ_ ನೀ________ ಸ-ಲ-ಪ-್ ನ-್-ಿ ಒ-ದ- ಮ-ಗ-ವ ಜ-ಗ-್-ೆ ಎ-್-ು ಹ- ನ-ಡ-ೇ-ಾ-ು-್-ದ-? --------------------------------------------------------- ಸ್ಲೀಪರ್ ನಲ್ಲಿ ಒಂದು ಮಲಗುವ ಜಾಗಕ್ಕೆ ಎಷ್ಟು ಹಣ ನೀಡಬೇಕಾಗುತ್ತದೆ? 0
B-ḍa---ṭ ge eṣ---h--ti-e-r-i-u-ho-a-ut-ad-? B_______ g_ e___ h______ r____ h___________ B-ḍ-p-s- g- e-ṭ- h-t-i-e r-i-u h-r-ḍ-t-a-e- ------------------------------------------- Buḍapesṭ ge eṣṭu hottige railu horaḍuttade?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!