ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   kn ಗುಣವಾಚಕಗಳು ೩

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

೮೦ [ಎಂಬತ್ತು]

80 [Embattu]

ಗುಣವಾಚಕಗಳು ೩

guṇavācakagaḷu – 3.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ಅವ- -ಳಿ-ಒಂ---ನಾಯ- ಇ-ೆ ಅ__ ಬ_ ಒಂ_ ನಾ_ ಇ_ ಅ-ಳ ಬ-ಿ ಒ-ದ- ನ-ಯ- ಇ-ೆ --------------------- ಅವಳ ಬಳಿ ಒಂದು ನಾಯಿ ಇದೆ 0
guṇ--āca--gaḷu –--. g_____________ – 3_ g-ṇ-v-c-k-g-ḷ- – 3- ------------------- guṇavācakagaḷu – 3.
ਕੁੱਤਾ ਵੱਡਾ ਹੈ। ಆ-ನ-ಯಿ -ೊಡ---ು. ಆ ನಾ_ ದೊ____ ಆ ನ-ಯ- ದ-ಡ-ಡ-ು- --------------- ಆ ನಾಯಿ ದೊಡ್ಡದು. 0
g---vāc---gaḷ----3. g_____________ – 3_ g-ṇ-v-c-k-g-ḷ- – 3- ------------------- guṇavācakagaḷu – 3.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ಅವಳ-ಬ-ಿ-ಒಂ---ದ---ಡದಾ--ನಾ---ಇ--. ಅ__ ಬ_ ಒಂ_ ದೊ____ ನಾ_ ಇ__ ಅ-ಳ ಬ-ಿ ಒ-ದ- ದ-ಡ-ಡ-ಾ- ನ-ಯ- ಇ-ೆ- ------------------------------- ಅವಳ ಬಳಿ ಒಂದು ದೊಡ್ಡದಾದ ನಾಯಿ ಇದೆ. 0
Avaḷa ba-i-o--- n-y- ide A____ b___ o___ n___ i__ A-a-a b-ḷ- o-d- n-y- i-e ------------------------ Avaḷa baḷi ondu nāyi ide
ਉਸਦਾ ਇੱਕ ਘਰ ਹੈ। ಅ--ು-ಒ--- ---ಯನ್ನ- ಹೊಂದಿ-್ದ--ೆ. ಅ__ ಒಂ_ ಮ____ ಹೊಂ_____ ಅ-ಳ- ಒ-ದ- ಮ-ೆ-ನ-ನ- ಹ-ಂ-ಿ-್-ಾ-ೆ- ------------------------------- ಅವಳು ಒಂದು ಮನೆಯನ್ನು ಹೊಂದಿದ್ದಾಳೆ. 0
A--ḷa-ba-----du n-yi--de A____ b___ o___ n___ i__ A-a-a b-ḷ- o-d- n-y- i-e ------------------------ Avaḷa baḷi ondu nāyi ide
ਘਰ ਛੋਟਾ ਹੈ। ಆ --ೆ -------. ಆ ಮ_ ಚಿ____ ಆ ಮ-ೆ ಚ-ಕ-ಕ-ು- -------------- ಆ ಮನೆ ಚಿಕ್ಕದು. 0
Avaḷa b-ḷ- -nd-----i -de A____ b___ o___ n___ i__ A-a-a b-ḷ- o-d- n-y- i-e ------------------------ Avaḷa baḷi ondu nāyi ide
ਉਸਦਾ ਘਰ ਛੋਟਾ ਹੈ। ಅವ-ು----ು ಚಿಕ---ಾದ-ಮ-ೆ-ನ್ನು --ಂ-ಿ-್----. ಅ__ ಒಂ_ ಚಿ____ ಮ____ ಹೊಂ_____ ಅ-ಳ- ಒ-ದ- ಚ-ಕ-ಕ-ಾ- ಮ-ೆ-ನ-ನ- ಹ-ಂ-ಿ-್-ಾ-ೆ- ---------------------------------------- ಅವಳು ಒಂದು ಚಿಕ್ಕದಾದ ಮನೆಯನ್ನು ಹೊಂದಿದ್ದಾಳೆ. 0
ā n-y---oḍ----. ā n___ d_______ ā n-y- d-ḍ-a-u- --------------- ā nāyi doḍḍadu.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ಅ-ನು-ಒ-ದ---ಸ-ಿ-ೃ---್-ಿ----ಿಸು-----್ದ---. ಅ__ ಒಂ_ ವ_______ ವಾ________ ಅ-ನ- ಒ-ದ- ವ-ತ-ಗ-ಹ-ಲ-ಲ- ವ-ಸ-ಸ-ತ-ತ-ದ-ದ-ನ-. ---------------------------------------- ಅವನು ಒಂದು ವಸತಿಗೃಹದಲ್ಲಿ ವಾಸಿಸುತ್ತಿದ್ದಾನೆ. 0
ā-nāy---oḍ-a-u. ā n___ d_______ ā n-y- d-ḍ-a-u- --------------- ā nāyi doḍḍadu.
ਹੋਟਲ ਸਸਤਾ ਹੈ। ಅದ--ಅ---- --ತ----. ಅ_ ಅ___ ವ_____ ಅ-ು ಅ-್-ದ ವ-ತ-ಗ-ಹ- ------------------ ಅದು ಅಗ್ಗದ ವಸತಿಗೃಹ. 0
ā-n-yi-do---du. ā n___ d_______ ā n-y- d-ḍ-a-u- --------------- ā nāyi doḍḍadu.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ಅ-------ು ಅ-----ವ--ಿಗ--ದ-----ವಾ---ು-್-ಿದ್----. ಅ__ ಒಂ_ ಅ___ ವ_______ ವಾ________ ಅ-ನ- ಒ-ದ- ಅ-್-ದ ವ-ತ-ಗ-ಹ-ಲ-ಲ- ವ-ಸ-ಸ-ತ-ತ-ದ-ದ-ನ-. ---------------------------------------------- ಅವನು ಒಂದು ಅಗ್ಗದ ವಸತಿಗೃಹದಲ್ಲಿ ವಾಸಿಸುತ್ತಿದ್ದಾನೆ. 0
Avaḷ- b-----------ḍ--dād- n-yi--d-. A____ b___ o___ d________ n___ i___ A-a-a b-ḷ- o-d- d-ḍ-a-ā-a n-y- i-e- ----------------------------------- Avaḷa baḷi ondu doḍḍadāda nāyi ide.
ਉਸਦੇ ਕੋਲ ਇੱਕ ਗੱਡੀ ਹੈ। ಅ-ನ--ಳ--ಒ-ದ--ಕ--- -ದ-. ಅ__ ಬ_ ಒಂ_ ಕಾ_ ಇ__ ಅ-ನ ಬ-ಿ ಒ-ದ- ಕ-ರ- ಇ-ೆ- ---------------------- ಅವನ ಬಳಿ ಒಂದು ಕಾರ್ ಇದೆ. 0
Av-ḷ- ---i --du -oḍḍadāda-nā---i--. A____ b___ o___ d________ n___ i___ A-a-a b-ḷ- o-d- d-ḍ-a-ā-a n-y- i-e- ----------------------------------- Avaḷa baḷi ondu doḍḍadāda nāyi ide.
ਗੱਡੀ ਮਹਿੰਗੀ ਹੈ। ಆ-ಕ--- ತುಂ-- ದು--ರಿ. ಆ ಕಾ_ ತುಂ_ ದು___ ಆ ಕ-ರ- ತ-ಂ-ಾ ದ-ಬ-ರ-. -------------------- ಆ ಕಾರ್ ತುಂಬಾ ದುಬಾರಿ. 0
A--ḷ- -----on-- -oḍ-adād- n-y--ide. A____ b___ o___ d________ n___ i___ A-a-a b-ḷ- o-d- d-ḍ-a-ā-a n-y- i-e- ----------------------------------- Avaḷa baḷi ondu doḍḍadāda nāyi ide.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ಅ-ನ-ಬಳಿ ದ-ಬಾ-ಿ--ದ--ಾರ್ ಇದೆ. ಅ__ ಬ_ ದು____ ಕಾ_ ಇ__ ಅ-ನ ಬ-ಿ ದ-ಬ-ರ-ಯ-ದ ಕ-ರ- ಇ-ೆ- --------------------------- ಅವನ ಬಳಿ ದುಬಾರಿಯಾದ ಕಾರ್ ಇದೆ. 0
Av-ḷu ---u maney--nu h----d--ḷ-. A____ o___ m________ h__________ A-a-u o-d- m-n-y-n-u h-n-i-d-ḷ-. -------------------------------- Avaḷu ondu maneyannu hondiddāḷe.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ಅ--- -ಂದು ಕಥ-ಪುಸ್---ನ್ನ- ಓದ--್---ೆ. ಅ__ ಒಂ_ ಕ________ ಓ_____ ಅ-ನ- ಒ-ದ- ಕ-ೆ-ು-್-ಕ-ನ-ನ- ಓ-ು-್-ಾ-ೆ- ----------------------------------- ಅವನು ಒಂದು ಕಥೆಪುಸ್ತಕವನ್ನು ಓದುತ್ತಾನೆ. 0
Av-ḷ- ---u-ma-ey---u---ndi-d--e. A____ o___ m________ h__________ A-a-u o-d- m-n-y-n-u h-n-i-d-ḷ-. -------------------------------- Avaḷu ondu maneyannu hondiddāḷe.
ਨਾਵਲ ਨੀਰਸ ਹੈ। ಆ-ಕಥ-ಪುಸ್-------ವ--ಿ--. ಆ ಕ_____ ನೀ______ ಆ ಕ-ೆ-ು-್-ಕ ನ-ರ-ವ-ಗ-ದ-. ----------------------- ಆ ಕಥೆಪುಸ್ತಕ ನೀರಸವಾಗಿದೆ. 0
A--ḷu-o--- -----ann- hond-dd---. A____ o___ m________ h__________ A-a-u o-d- m-n-y-n-u h-n-i-d-ḷ-. -------------------------------- Avaḷu ondu maneyannu hondiddāḷe.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ಅವನ- -ಂ-ು ನೀರಸವ---ಕಥೆಪ-ಸ--ಕ----ು --ು-್ತ-ದ-ದಾ--. ಅ__ ಒಂ_ ನೀ____ ಕ________ ಓ_______ ಅ-ನ- ಒ-ದ- ನ-ರ-ವ-ದ ಕ-ೆ-ು-್-ಕ-ನ-ನ- ಓ-ು-್-ಿ-್-ಾ-ೆ- ----------------------------------------------- ಅವನು ಒಂದು ನೀರಸವಾದ ಕಥೆಪುಸ್ತಕವನ್ನು ಓದುತ್ತಿದ್ದಾನೆ. 0
Ā m--e -ik-a--. Ā m___ c_______ Ā m-n- c-k-a-u- --------------- Ā mane cikkadu.
ਉਹ ਇੱਕ ਫਿਲਮ ਦੇਖ ਰਹੀ ਹੈ। ಅವಳು--ಂ---ಚ-ತ---ನ್ನ----ಡ-ತ-ತ----ಾಳೆ. ಅ__ ಒಂ_ ಚಿ_____ ನೋ_______ ಅ-ಳ- ಒ-ದ- ಚ-ತ-ರ-ನ-ನ- ನ-ಡ-ತ-ತ-ದ-ದ-ಳ-. ------------------------------------ ಅವಳು ಒಂದು ಚಿತ್ರವನ್ನು ನೋಡುತ್ತಿದ್ದಾಳೆ. 0
Ā -a---c--kadu. Ā m___ c_______ Ā m-n- c-k-a-u- --------------- Ā mane cikkadu.
ਫਿਲਮ ਦਿਲਚਸਪ ਹੈ। ಆ ಚಿ--ರ --ವಾ--್----ಾ-ಿ--. ಆ ಚಿ__ ಸ್__________ ಆ ಚ-ತ-ರ ಸ-ವ-ರ-್-ಕ-ವ-ಗ-ದ-. ------------------------- ಆ ಚಿತ್ರ ಸ್ವಾರಸ್ಯಕರವಾಗಿದೆ. 0
Ā--a----ikkad-. Ā m___ c_______ Ā m-n- c-k-a-u- --------------- Ā mane cikkadu.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ಅ-ಳ---ಂ---ಸ್-ಾ--್ಯ----ದ----್ರ--್-- --ಡುತ್-ಿ-----ೆ. ಅ__ ಒಂ_ ಸ್________ ಚಿ_____ ನೋ_______ ಅ-ಳ- ಒ-ದ- ಸ-ವ-ರ-್-ಕ-ವ-ದ ಚ-ತ-ರ-ನ-ನ- ನ-ಡ-ತ-ತ-ದ-ದ-ಳ-. -------------------------------------------------- ಅವಳು ಒಂದು ಸ್ವಾರಸ್ಯಕರವಾದ ಚಿತ್ರವನ್ನು ನೋಡುತ್ತಿದ್ದಾಳೆ. 0
Av-ḷu----- c-k-a--da -an-y--n---on-iddā--. A____ o___ c________ m________ h__________ A-a-u o-d- c-k-a-ā-a m-n-y-n-u h-n-i-d-ḷ-. ------------------------------------------ Avaḷu ondu cikkadāda maneyannu hondiddāḷe.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...