ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ar ‫الصفات 3‬

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

‫80[ثمانون]‬

80[thimanun]

‫الصفات 3‬

al-ṣifāt 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ‫ل---- --ب. ‫_____ ك___ ‫-د-ه- ك-ب- ----------- ‫لديها كلب. 0
l-da--ā-ka--. l______ k____ l-d-y-ā k-l-. ------------- ladayhā kalb.
ਕੁੱਤਾ ਵੱਡਾ ਹੈ। ‫-لك-ب كبي-. ‫_____ ك____ ‫-ل-ل- ك-ي-. ------------ ‫الكلب كبير. 0
a---a-b -ab--. a______ k_____ a---a-b k-b-r- -------------- al-kalb kabīr.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ‫-ديها---- ---ر. ‫_____ ك__ ك____ ‫-د-ه- ك-ب ك-ي-. ---------------- ‫لديها كلب كبير. 0
lada-hā k--b-k--īr. l______ k___ k_____ l-d-y-ā k-l- k-b-r- ------------------- ladayhā kalb kabīr.
ਉਸਦਾ ਇੱਕ ਘਰ ਹੈ। ‫--ها--مل- بي-اً. ‫____ ت___ ب____ ‫-ن-ا ت-ل- ب-ت-ً- ----------------- ‫إنها تملك بيتاً. 0
i------t------b--t-n. i_____ t_____ b______ i-n-h- t-m-i- b-y-a-. --------------------- innahā tamlik baytan.
ਘਰ ਛੋਟਾ ਹੈ। ‫الب---ص-ي-. ‫_____ ص____ ‫-ل-ي- ص-ي-. ------------ ‫البيت صغير. 0
a--b-y- ṣ-ghīr. a______ ṣ______ a---a-t ṣ-g-ī-. --------------- al-bayt ṣaghīr.
ਉਸਦਾ ਘਰ ਛੋਟਾ ਹੈ। ‫---ا-ت-لك ---------ر-ً. ‫____ ت___ ب___ ص_____ ‫-ن-ا ت-ل- ب-ت-ً ص-ي-ا-. ------------------------ ‫إنها تملك بيتاً صغيراً. 0
innahā-ta-l-k-b--tan----hīr--. i_____ t_____ b_____ ṣ________ i-n-h- t-m-i- b-y-a- ṣ-g-ī-a-. ------------------------------ innahā tamlik baytan ṣaghīran.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ه----ك--ف----د-. ه_ ي___ ف_ ف____ ه- ي-ك- ف- ف-د-. ---------------- هو يسكن في فندق. 0
hu---y-s-un f---un--q. h___ y_____ f_ f______ h-w- y-s-u- f- f-n-u-. ---------------------- huwa yaskun fī funduq.
ਹੋਟਲ ਸਸਤਾ ਹੈ। ‫ال-ندق----ص. ‫______ ر____ ‫-ل-ن-ق ر-ي-. ------------- ‫الفندق رخيص. 0
a----nduq ----ī-. a________ r______ a---u-d-q r-k-ī-. ----------------- al-funduq rakhīṣ.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। هو--س-ن ف--ف-دق ----. ه_ ي___ ف_ ف___ ر____ ه- ي-ك- ف- ف-د- ر-ي-. --------------------- هو يسكن في فندق رخيص. 0
h-wa-yas-u---ī f-n-------hī-. h___ y_____ f_ f_____ r______ h-w- y-s-u- f- f-n-u- r-k-ī-. ----------------------------- huwa yaskun fī funduq rakhīṣ.
ਉਸਦੇ ਕੋਲ ਇੱਕ ਗੱਡੀ ਹੈ। هو--م-ك ---رة. ه_ ي___ س_____ ه- ي-ل- س-ا-ة- -------------- هو يملك سيارة. 0
hu-- y-ml-k --y----h. h___ y_____ s________ h-w- y-m-i- s-y-ā-a-. --------------------- huwa yamlik sayyārah.
ਗੱਡੀ ਮਹਿੰਗੀ ਹੈ। ا-----ة--الية-ا-ث-ن. ا______ غ____ ا_____ ا-س-ا-ة غ-ل-ة ا-ث-ن- -------------------- السيارة غالية الثمن. 0
a--sa--ā----ghā-i-yat--l-t--m-n. a__________ g________ a_________ a---a-y-r-h g-ā-i-y-t a---h-m-n- -------------------------------- al-sayyārah ghāliyyat al-thaman.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ‫-نه-ي--ك -ي--ة-غال--. ‫___ ي___ س____ غ_____ ‫-ن- ي-ل- س-ا-ة غ-ل-ة- ---------------------- ‫إنه يملك سيارة غالية. 0
i-nah y---i---ay-ārah -hāliyya-. i____ y_____ s_______ g_________ i-n-h y-m-i- s-y-ā-a- g-ā-i-y-h- -------------------------------- innah yamlik sayyārah ghāliyyah.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। هو ي-رأ-رواي-. ه_ ي___ ر_____ ه- ي-ر- ر-ا-ة- -------------- هو يقرأ رواية. 0
h--a-yaq-- ---āyah. h___ y____ r_______ h-w- y-q-a r-w-y-h- ------------------- huwa yaqra riwāyah.
ਨਾਵਲ ਨੀਰਸ ਹੈ। ا-رو-ي---مل-. ا______ م____ ا-ر-ا-ة م-ل-. ------------- الرواية مملة. 0
al-r-wāyah m--i-l-h. a_________ m________ a---i-ā-a- m-m-l-a-. -------------------- al-riwāyah mumillah.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। هو يق-----اية ----. ه_ ي___ ر____ م____ ه- ي-ر- ر-ا-ة م-ل-. ------------------- هو يقرأ رواية مملة. 0
h--a----ra -i--y-h-mumil-a-. h___ y____ r______ m________ h-w- y-q-a r-w-y-h m-m-l-a-. ---------------------------- huwa yaqra riwāyah mumillah.
ਉਹ ਇੱਕ ਫਿਲਮ ਦੇਖ ਰਹੀ ਹੈ। ‫-نها-----د--ي--اً. ‫____ ت____ ف_____ ‫-ن-ا ت-ا-د ف-ل-ا-. ------------------- ‫إنها تشاهد فيلماً. 0
i---hā----h--id-------. i_____ t_______ f______ i-n-h- t-s-ā-i- f-l-a-. ----------------------- innahā tushāhid fīlman.
ਫਿਲਮ ਦਿਲਚਸਪ ਹੈ। ‫الفيل--م--ق. ‫______ م____ ‫-ل-ي-م م-و-. ------------- ‫الفيلم مشوق. 0
a----lm -u--a---q. a______ m_________ a---ī-m m-s-a-w-q- ------------------ al-fīlm mushawwiq.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ‫--ها-تشا-د فيلماً-مشو--ً. ‫____ ت____ ف____ م_____ ‫-ن-ا ت-ا-د ف-ل-ا- م-و-ا-. -------------------------- ‫إنها تشاهد فيلماً مشوقاً. 0
i--ah- tu--āh-d --l--n mush-w----n. i_____ t_______ f_____ m___________ i-n-h- t-s-ā-i- f-l-a- m-s-a-w-q-n- ----------------------------------- innahā tushāhid fīlman mushawwiqan.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...