ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ar ‫المشاعر ، الأحاسيس‬

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

‫56 [ستة وخمسون]‬

56 [stat wakhamsun]

‫المشاعر ، الأحاسيس‬

almashaer

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਚੰਗਾ ਹੋਣਾ و--د-رغبة و___ ر___ و-و- ر-ب- --------- وجود رغبة 0
wu-u--r-g-b-t w____ r______ w-j-d r-g-b-t ------------- wujud raghbat
ਸਾਡੀ ਇੱਛਾ ਹੈ। لد-نا --بة ل____ ر___ ل-ي-ا ر-ب- ---------- لدينا رغبة 0
l-da-n- --ghb-t l______ r______ l-d-y-a r-g-b-t --------------- ladayna raghbat
ਸਾਡੀ ਕੋਈ ਇੱਛਾ ਨਹੀਂ ਹੈ। ‫-ا -غ-- -دي-ا. ‫__ ر___ ل_____ ‫-ا ر-ب- ل-ي-ا- --------------- ‫لا رغبة لدينا. 0
l--r-g-bat-lad-yn-. l_ r______ l_______ l- r-g-b-t l-d-y-a- ------------------- la raghbat ladayna.
ਡਰ ਲੱਗਣਾ ‫الشعور-بال-وف. ‫______ ب______ ‫-ل-ع-ر ب-ل-و-. --------------- ‫الشعور بالخوف. 0
al--u----bi--kh---. a_______ b_________ a-s-u-u- b-a-k-a-f- ------------------- alshueur bialkhawf.
ਮੈਨੂੰ ਡਰ ਲੱਗਦਾ ਹੈ। أ-ا-خائ-. أ__ خ____ أ-ا خ-ئ-. --------- أنا خائف. 0
a----h-a-if. a__ k_______ a-a k-a-y-f- ------------ ana khaayif.
ਮੈਨੂੰ ਡਰ ਨਹੀਂ ਲੱਗਦਾ। أ-ا------ا--. أ__ ل__ خ____ أ-ا ل-ت خ-ئ-. ------------- أنا لست خائف. 0
an- las- k-aa-i-. a__ l___ k_______ a-a l-s- k-a-y-f- ----------------- ana last khaayif.
ਵਕਤ ਹੋਣਾ توفر -ل--ت ت___ ا____ ت-ف- ا-و-ت ---------- توفر الوقت 0
t--f---alw-qt t_____ a_____ t-w-i- a-w-q- ------------- tawfir alwaqt
ਉਸਦੇ ਕੋਲ ਵਕਤ ਹੈ। ‫-دي- وق-. ‫____ و___ ‫-د-ه و-ت- ---------- ‫لديه وقت. 0
laday----qt. l_____ w____ l-d-y- w-q-. ------------ ladayh waqt.
ਉਸਦੇ ਕੋਲ ਵਕਤ ਨਹੀਂ ਹੈ। ليس--ديه -ق-. ل__ ل___ و___ ل-س ل-ي- و-ت- ------------- ليس لديه وقت. 0
la-s--a--y- --q-. l___ l_____ w____ l-y- l-d-y- w-q-. ----------------- lays ladayh waqt.
ਅੱਕ ਜਾਣਾ الش-ور-----لل ا_____ ب_____ ا-ش-و- ب-ل-ل- ------------- الشعور بالملل 0
a---ue-r---------l a_______ b________ a-s-u-u- b-a-m-l-l ------------------ alshueur bialmalal
ਉਹ ਅੱਕ ਗਈ ਹੈ। ه--ت--ر---لم-ل ه_ ت___ ب_____ ه- ت-ع- ب-ل-ل- -------------- هي تشعر بالملل 0
h-ya-tas--r-b--l-alal h___ t_____ b________ h-y- t-s-u- b-a-m-l-l --------------------- hiya tashur bialmalal
ਉਹ ਨਹੀਂ ਅੱਕੀ ਹੈ। ‫إنه- لا ت-ع- --ل---. ‫____ ل_ ت___ ب______ ‫-ن-ا ل- ت-ع- ب-ل-ل-. --------------------- ‫إنها لا تشعر بالملل. 0
i--aha la-t----- -i--m-la-. i_____ l_ t_____ b_________ i-n-h- l- t-s-u- b-a-m-l-l- --------------------------- innaha la tashur bialmalal.
ਭੁੱਖ ਲੱਗਣਾ ال---- ب-ل--ع ا_____ ب_____ ا-ش-و- ب-ل-و- ------------- الشعور بالجوع 0
a-sh---- b----ue a_______ b______ a-s-u-u- b-a-j-e ---------------- alshueur bialjue
ਕੀ ਤੁਹਾਨੂੰ ਭੁੱਖ ਲੱਗੀ ਹੈ? ‫ه--أن-- -يا-؟ ‫__ أ___ ج____ ‫-ل أ-ت- ج-ا-؟ -------------- ‫هل أنتم جياع؟ 0
a-s--eur--i-l--e a_______ b______ a-s-u-u- b-a-j-e ---------------- alshueur bialjue
ਕੀ ਤੁਹਾਨੂੰ ਭੁੱਖ ਨਹੀਂ ਲੱਗੀ? ‫-لست- -ي---ً؟ ‫_____ ج_____ ‫-ل-ت- ج-ا-ا-؟ -------------- ‫ألستم جياعاً؟ 0
alshueur -ialjue a_______ b______ a-s-u-u- b-a-j-e ---------------- alshueur bialjue
ਪਿਆਸ ਲੱਗਣਾ ا-شع-ر بال--ش ا_____ ب_____ ا-ش-و- ب-ل-ط- ------------- الشعور بالعطش 0
h-l -n-um----ae? h__ a____ j_____ h-l a-t-m j-y-e- ---------------- hal antum jiyae?
ਉਹਨਾਂ ਨੂੰ ਪਿਆਸ ਲੱਗੀ ਹੈ। ‫-م -ط-ى. ‫__ ع____ ‫-م ع-ش-. --------- ‫هم عطشى. 0
a--t-m --y-ea-? a_____ j_______ a-s-a- j-y-e-n- --------------- alstam jiyaean?
ਉਹਨਾਂ ਨੂੰ ਪਿਆਸ ਨਹੀਂ ਲੱਗੀ। ‫--سو- ---ى. ‫_____ ع____ ‫-ي-و- ع-ش-. ------------ ‫ليسوا عطشى. 0
a---u-u---i-lea---h a_______ b_________ a-s-u-u- b-a-e-t-s- ------------------- alshueur bialeatash

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!