ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ar ‫فى المرقص‬

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

‫46 [ستة وأربعون]‬

46 [stat wa'arbaeuna]

‫فى المرقص‬

fi almarqas

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ‫-ل--------ق-د ش-غ-؟ ‫__ ه__ ا_____ ش____ ‫-ل ه-ا ا-م-ع- ش-غ-؟ -------------------- ‫هل هذا المقعد شاغر؟ 0
ha- ---ha al-a-e-d-shag-i-? h__ h____ a_______ s_______ h-l h-d-a a-m-q-a- s-a-h-r- --------------------------- hal hadha almaqead shaghir?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ه---س-ح لي---ل-------ربك؟ ه_ ت___ ل_ ب______ ب_____ ه- ت-م- ل- ب-ل-ل-س ب-ر-ك- ------------------------- هل تسمح لي بالجلوس بقربك؟ 0
ha---as--- -- ---lju--- -i--rbik? h__ t_____ l_ b________ b________ h-l t-s-a- l- b-a-j-l-s b-q-r-i-? --------------------------------- hal tasmah li bialjulus biqarbik?
ਜੀ ਹਾਂ। ‫--ل--رور. ‫___ س____ ‫-ك- س-و-. ---------- ‫بكل سرور. 0
b-kul--u-ur. b____ s_____ b-k-l s-r-r- ------------ bikul surur.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ‫--ف-وجد- ا-موسيقى؟ ‫___ و___ ا________ ‫-ي- و-د- ا-م-س-ق-؟ ------------------- ‫كيف وجدت الموسيقى؟ 0
k-y--wajadat al-u-i--? k___ w______ a________ k-y- w-j-d-t a-m-s-q-? ---------------------- kayf wajadat almusiqa?
ਥੋੜ੍ਹਾ ਜਿਹਾ ਉੱਚਾ। ‫-الي- ب-ض ا-شي-. ‫_____ ب__ ا_____ ‫-ا-ي- ب-ض ا-ش-ء- ----------------- ‫عالية بعض الشيء. 0
ea-iy-- b-----l-h--. e______ b___ a______ e-l-y-t b-e- a-s-a-. -------------------- ealiyat baed alshay.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। ‫-ل-- ال-ر-----زف -ش-- جي- -ل----. ‫____ ا_____ ت___ ب___ ج__ ل______ ‫-ل-ن ا-ف-ق- ت-ز- ب-ك- ج-د ل-غ-ي-. ---------------------------------- ‫ولكن الفرقة تعزف بشكل جيد للغاية. 0
w-la----a-f-r-at-t-ea-if-b-------ja-id---lgh--a-. w______ a_______ t______ b______ j____ l_________ w-l-k-n a-f-r-a- t-e-z-f b-s-a-l j-y-d l-l-h-y-t- ------------------------------------------------- walakun alfurqat taeazif bishakl jayid lilghayat.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ‫ه- ت-ت- --ستم-ا--إ-ى -ن-؟ ‫__ ت___ ب_______ إ__ ه___ ‫-ل ت-ت- ب-س-م-ا- إ-ى ه-ا- -------------------------- ‫هل تأتي باستمرار إلى هنا؟ 0
hal--a-i-ba---mr----i-a------? h__ t___ b________ i____ h____ h-l t-t- b-s-i-r-r i-l-a h-n-? ------------------------------ hal tati bastimrar iilaa huna?
ਜੀ ਨਹੀਂ,ਇਹ ਪਹਿਲੀ ਵਾਰ ਹੈ। ‫ل-----ه هي -لمرة-الأول-. ‫___ ه__ ه_ ا____ ا______ ‫-ا- ه-ه ه- ا-م-ة ا-أ-ل-. ------------------------- ‫لا، هذه هي المرة الأولى. 0
la, had-------alm--ra- al---a. l__ h_____ h_ a_______ a______ l-, h-d-i- h- a-m-r-a- a-u-l-. ------------------------------ la, hadhih hi almarrat aluwla.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। لم أ---هنا--ن ---. ل_ أ__ ه__ م_ ق___ ل- أ-ن ه-ا م- ق-ل- ------------------ لم أكن هنا من قبل. 0
l---aku--hu------ q--al. l__ a___ h___ m__ q_____ l-m a-u- h-n- m-n q-b-l- ------------------------ lam akun huna min qibal.
ਕੀ ਤੁਸੀਂ ਨੱਚਣਾ ਚਾਹੋਗੇ? هل -ح--أ---ر--؟ ه_ ت__ أ_ ت____ ه- ت-ب أ- ت-ق-؟ --------------- هل تحب أن ترقص؟ 0
hal--u--b- an --rq--? h__ t_____ a_ t______ h-l t-h-b- a- t-r-a-? --------------------- hal tuhibb an tarqas?
ਸ਼ਾਇਦ ਥੋੜ੍ਹੀ ਦੇਰ ਬਾਅਦ। ‫-----في -قت ---ق. ‫____ ف_ و__ ل____ ‫-ب-ا ف- و-ت ل-ح-. ------------------ ‫ربما في وقت لاحق. 0
ru-am--f---aqt --h-. r_____ f_ w___ l____ r-b-m- f- w-q- l-h-. -------------------- rubama fi waqt lahq.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ‫-ا أتق--ال----ت--م-ً. ‫__ أ___ ا____ ت_____ ‫-ا أ-ق- ا-ر-ص ت-ا-ا-. ---------------------- ‫لا أتقن الرقص تماماً. 0
l- a-q---------a-tama---. l_ a____ a______ t_______ l- a-q-n a-r-q-a t-m-m-n- ------------------------- la atqan alraqsa tamaman.
ਬਹੁਤ ਆਸਾਨ ਹੈ। ‫----سه--ل---ية. ‫___ س__ ل______ ‫-ذ- س-ل ل-غ-ي-. ---------------- ‫هذا سهل للغاية. 0
h-d----a-l l--g-aya-. h____ s___ l_________ h-d-a s-h- l-l-h-y-t- --------------------- hadha sahl lilghayat.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। ‫سأ--ك-ذلك. ‫_____ ذ___ ‫-أ-ي- ذ-ك- ----------- ‫سأريك ذلك. 0
saur--k---a-i-. s______ d______ s-u-a-k d-a-i-. --------------- saurayk dhalik.
ਜੀ ਨਹੀਂ, ਸ਼ਾਇਦ ਕਦੇ ਫੇਰ। ‫-ا، -ف-ل -- --صة-أخ-ى. ‫___ أ___ ف_ ف___ أ____ ‫-ا- أ-ض- ف- ف-ص- أ-ر-. ----------------------- ‫لا، أفضل في فرصة أخرى. 0
l-, a--al-fi -ursa---kh-aa. l__ a____ f_ f_____ u______ l-, a-d-l f- f-r-a- u-h-a-. --------------------------- la, afdal fi fursat ukhraa.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ه- -------ح--؟ ه_ ت____ أ____ ه- ت-ت-ر أ-د-؟ -------------- هل تنتظر أحدا؟ 0
h-- -a-taz-r ahd-? h__ t_______ a____ h-l t-n-a-i- a-d-? ------------------ hal tantazir ahda?
ਜੀ ਹਾਂ, ਮੇਰੇ ਦੋਸਤ ਦੀ। ‫ن-م--ص---ي. ‫____ ص_____ ‫-ع-، ص-ي-ي- ------------ ‫نعم، صديقي. 0
naeam, ----q-. n_____ s______ n-e-m- s-d-q-. -------------- naeam, sadiqi.
ਲਓ ਉਹ ਆ ਗਿਆ! ‫-ن- --اك، -ا----ق-د-. ‫___ ه____ ه_ ه_ ق____ ‫-ن- ه-ا-، ه- ه- ق-د-. ---------------------- ‫إنه هناك، ها هو قادم. 0
i-nah-hunak, ha----------m. i____ h_____ h_ h___ q_____ i-n-h h-n-k- h- h-w- q-d-m- --------------------------- innah hunak, ha huwa qadam.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!