ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ar ‫إبداء الأسباب 3‬

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

‫77 [سبعة وسبعون]‬

77 [sbaeat wasabeuna]

‫إبداء الأسباب 3‬

ibdā’ al-asbāb 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? لماذا-ل--تأ-ل--لكع-ة؟ ل____ ل_ ت___ ا______ ل-ا-ا ل- ت-ك- ا-ك-ك-؟ --------------------- لماذا لا تأكل الكعكة؟ 0
l----h- -------ul-a--------? l______ l_ t_____ a_________ l-m-d-ā l- t-’-u- a---a-k-h- ---------------------------- limādhā lā ta’kul al-ka‘kah?
ਮੈਂ ਆਪਣਾ ਭਾਰ ਘਟਾਉਣਾ ਹੈ। أ--اج--لى--ق-----لو-ن. أ____ إ__ ف____ ا_____ أ-ت-ج إ-ى ف-د-ن ا-و-ن- ---------------------- أحتاج إلى فقدان الوزن. 0
a-tā- i-ā fa------l--a-n. a____ i__ f_____ a_______ a-t-j i-ā f-q-a- a---a-n- ------------------------- aḥtāj ilā faqdan al-wazn.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। أنا--- ----م-----ي ب-ا-ة إ---إن-اص -لوزن. أ__ ل_ آ____ ل____ ب____ إ__ إ____ ا_____ أ-ا ل- آ-ل-م ل-ن-ي ب-ا-ة إ-ى إ-ق-ص ا-و-ن- ----------------------------------------- أنا لا آكلهم لأنني بحاجة إلى إنقاص الوزن. 0
a-- ---ak-luha-li’anna-ī bḥā---i-ilā ----ṣ a--w--n. a__ l_ a______ l________ b______ i__ i____ a_______ a-a l- a-u-u-a l-’-n-a-ī b-ā-a-i i-ā i-q-ṣ a---a-n- --------------------------------------------------- ana lā akuluha li’annanī bḥājati ilā inqāṣ al-wazn.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ل---ا-لا -شر--ال-يرة؟ ل____ ل_ ت___ ا______ ل-ا-ا ل- ت-ر- ا-ب-ر-؟ --------------------- لماذا لا تشرب البيرة؟ 0
li--dh- l---a--r-- a--bīr--? l______ l_ t______ a________ l-m-d-ā l- t-s-r-b a---ī-a-? ---------------------------- limādhā lā tashrab al-bīrah?
ਮੈਂ ਅਜੇ ਗੱਡੀ ਚਲਾਉਣੀ ਹੈ। ل- -زال ي-------ي --قي-دة. ل_ ي___ ي____ ع__ ا_______ ل- ي-ا- ي-ع-ن ع-ي ا-ق-ا-ة- -------------------------- لا يزال يتعين علي القيادة. 0
lā ya-ā- yata----a- ‘-----a a---iyā---. l_ y____ y_________ ‘______ a__________ l- y-z-l y-t-‘-y-a- ‘-l-y-a a---i-ā-a-. --------------------------------------- lā yazāl yata‘ayyan ‘alayya al-qiyādah.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। أ-ا-ل--أش-ب---أ-ه--- -ز-ل-ي-ع-ن --ي -ل--ادة. أ__ ل_ أ____ ل___ ل_ ي___ ي____ ع__ ا_______ أ-ا ل- أ-ر-ه ل-ن- ل- ي-ا- ي-ع-ن ع-ي ا-ق-ا-ة- -------------------------------------------- أنا لا أشربه لأنه لا يزال يتعين علي القيادة. 0
ana----as-rab-h----’---ah--- y-z----at---yyan ‘alay-a-a--q--ād--. a__ l_ a________ l_______ l_ y____ y_________ ‘______ a__________ a-a l- a-h-a-u-a l-’-n-a- l- y-z-l y-t-‘-y-a- ‘-l-y-a a---i-ā-a-. ----------------------------------------------------------------- ana lā ashrabuha li’annah lā yazāl yata‘ayyan ‘alayya al-qiyādah.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? لماذا لا -شر- ---ه--؟ ل____ ل_ ت___ ا______ ل-ا-ا ل- ت-ر- ا-ق-و-؟ --------------------- لماذا لا تشرب القهوة؟ 0
l-mād-- l----s---- -l--ahw-h? l______ l_ t______ a_________ l-m-d-ā l- t-s-r-b a---a-w-h- ----------------------------- limādhā lā tashrab al-qahwah?
ਠੰਢੀ ਹੈ। ‫-ن-ا-بارد-. ‫____ ب_____ ‫-ن-ا ب-ر-ة- ------------ ‫إنها باردة. 0
in-a-ā-------h. i_____ b_______ i-n-h- b-r-d-h- --------------- innahā bāridah.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। لا-أش-به----ه بارد. ل_ أ____ ل___ ب____ ل- أ-ر-ه ل-ن- ب-ر-. ------------------- لا أشربه لأنه بارد. 0
lā -shr----a l-’a--ahā---r--ah. l_ a________ l________ b_______ l- a-h-a-u-a l-’-n-a-ā b-r-d-h- ------------------------------- lā ashrabuha li’annahā bāridah.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? لم--- -ا --ر--الش-ي؟ ل____ ل_ ت___ ا_____ ل-ا-ا ل- ت-ر- ا-ش-ي- -------------------- لماذا لا تشرب الشاي؟ 0
li-ā-hā------sh--b-----h--? l______ l_ t______ a_______ l-m-d-ā l- t-s-r-b a---h-y- --------------------------- limādhā lā tashrab al-shāy?
ਮੇਰੇ ਕੋਲ ਖੰਡ ਨਹੀਂ ਹੈ। ليس --ي-س--. ل__ ل__ س___ ل-س ل-ي س-ر- ------------ ليس لدي سكر. 0
la-s--l-d-yy---u--a-. l____ l______ s______ l-y-a l-d-y-a s-k-a-. --------------------- laysa ladayya sukkar.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। لا أ-ر-ه--أن--لي---د- --ر. ل_ أ____ ل___ ل__ ل__ س___ ل- أ-ر-ه ل-ن- ل-س ل-ي س-ر- -------------------------- لا أشربه لأنه ليس لدي سكر. 0
lā -s-r--uh--l-’--nan---a--a la----a--u--a-. l_ a________ l________ l____ l______ s______ l- a-h-a-u-a l-’-n-a-ī l-y-a l-d-y-a s-k-a-. -------------------------------------------- lā ashrabuha li’annanī laysa ladayya sukkar.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? لم--ا ل--ت-ك--ا---ا-؟ ل____ ل_ ت___ ا______ ل-ا-ا ل- ت-ك- ا-ح-ا-؟ --------------------- لماذا لا تأكل الحساء؟ 0
l-m-----l- ta--u- ---ḥ--ā-? l______ l_ t_____ a________ l-m-d-ā l- t-’-u- a---i-ā-? --------------------------- limādhā lā ta’kul al-ḥisā’?
ਮੈਂ ਇਹ ਨਹੀਂ ਮੰਗਵਾਇਆ। ‫لم -طلبه. ‫__ أ_____ ‫-م أ-ل-ه- ---------- ‫لم أطلبه. 0
l-m--ṭ-ub--. l__ a_______ l-m a-l-b-ā- ------------ lam aṭlubhā.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ‫لا آ-ل ا--ساء--أ-ي ---أط----. ‫__ آ__ ا_____ ل___ ل_ أ______ ‫-ا آ-ل ا-ح-ا- ل-ن- ل- أ-ل-ه-. ------------------------------ ‫لا آكل الحساء لأني لم أطلبها. 0
lā-āk----l-ḥ-s-’--i---nī---m a----h-. l_ ā___ a_______ l______ l__ a_______ l- ā-u- a---i-ā- l-’-n-ī l-m a-l-b-ā- ------------------------------------- lā ākul al-ḥisā’ li’annī lam aṭlubhā.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ‫لم- لا تأكل-ا-ل-م؟ ‫___ ل_ ت___ ا_____ ‫-م- ل- ت-ك- ا-ل-م- ------------------- ‫لما لا تأكل اللحم؟ 0
lim- ---ta--u- a---a--? l___ l_ t_____ a_______ l-m- l- t-’-u- a---a-m- ----------------------- limā lā ta’kul al-laḥm?
ਮੈਂ ਸ਼ਾਕਾਹਾਰੀ ਹਾਂ। ‫--- --اتي. ‫___ ن_____ ‫-ن- ن-ا-ي- ----------- ‫أنا نباتي. 0
a-a--abā--. a__ n______ a-a n-b-t-. ----------- ana nabātī.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ‫ل- -كل---لح--ل-ن--ن-ا-ي. ‫__ آ__ ا____ ل___ ن_____ ‫-ا آ-ل ا-ل-م ل-ن- ن-ا-ي- ------------------------- ‫لا آكل اللحم لأني نباتي. 0
l- ākul a--------i-an-a-ī n-----. l_ ā___ a______ l________ n______ l- ā-u- a---a-m l-’-n-a-ī n-b-t-. --------------------------------- lā ākul al-laḥm li’annanī nabātī.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...