ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ru Что-то обосновывать 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [семьдесят семь]

77 [semʹdesyat semʹ]

Что-то обосновывать 3

Chto-to obosnovyvatʹ 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Поч-м- -- ----д-т- -о-т? П_____ В_ н_ е____ т____ П-ч-м- В- н- е-и-е т-р-? ------------------------ Почему Вы не едите торт? 0
Chto-t- o-------v----3 C______ o___________ 3 C-t---o o-o-n-v-v-t- 3 ---------------------- Chto-to obosnovyvatʹ 3
ਮੈਂ ਆਪਣਾ ਭਾਰ ਘਟਾਉਣਾ ਹੈ। Я д----- --д---на сб--с-ть ---. Я д_____ / д_____ с_______ в___ Я д-л-е- / д-л-н- с-р-с-т- в-с- ------------------------------- Я должен / должна сбросить вес. 0
C--o--- ob-s-ovyva-- 3 C______ o___________ 3 C-t---o o-o-n-v-v-t- 3 ---------------------- Chto-to obosnovyvatʹ 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Я---о -е--м--п-то-у чт- я д--же----должн- -бро-ить--е-. Я е__ н_ е__ п_____ ч__ я д_____ / д_____ с_______ в___ Я е-о н- е-, п-т-м- ч-о я д-л-е- / д-л-н- с-р-с-т- в-с- ------------------------------------------------------- Я его не ем, потому что я должен / должна сбросить вес. 0
P-che-u-Vy-ne -edit- t--t? P______ V_ n_ y_____ t____ P-c-e-u V- n- y-d-t- t-r-? -------------------------- Pochemu Vy ne yedite tort?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? П----- -- не-пь--- п-во? П_____ В_ н_ п____ п____ П-ч-м- В- н- п-ё-е п-в-? ------------------------ Почему Вы не пьёте пиво? 0
P-ch-mu-V---e y--i-e--or-? P______ V_ n_ y_____ t____ P-c-e-u V- n- y-d-t- t-r-? -------------------------- Pochemu Vy ne yedite tort?
ਮੈਂ ਅਜੇ ਗੱਡੀ ਚਲਾਉਣੀ ਹੈ। Я-ещё д-лжен-----лжн--ех--ь. Я е__ д_____ / д_____ е_____ Я е-ё д-л-е- / д-л-н- е-а-ь- ---------------------------- Я ещё должен / должна ехать. 0
Po--em------- -e-i---t-rt? P______ V_ n_ y_____ t____ P-c-e-u V- n- y-d-t- t-r-? -------------------------- Pochemu Vy ne yedite tort?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Я ----н- пью- --т--у-ч-о я---- долж-н----о-ж-а --а--. Я е__ н_ п___ п_____ ч__ я е__ д_____ / д_____ е_____ Я е-о н- п-ю- п-т-м- ч-о я е-ё д-л-е- / д-л-н- е-а-ь- ----------------------------------------------------- Я его не пью, потому что я ещё должен / должна ехать. 0
Ya--o--h-n /-----h-a -b-o-i---ve-. Y_ d______ / d______ s_______ v___ Y- d-l-h-n / d-l-h-a s-r-s-t- v-s- ---------------------------------- Ya dolzhen / dolzhna sbrositʹ ves.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Поч-----ы-----ьё---коф-? П_____ т_ н_ п____ к____ П-ч-м- т- н- п-ё-ь к-ф-? ------------------------ Почему ты не пьёшь кофе? 0
Y- -o--he--/ -ol-hn--sbr---t- ves. Y_ d______ / d______ s_______ v___ Y- d-l-h-n / d-l-h-a s-r-s-t- v-s- ---------------------------------- Ya dolzhen / dolzhna sbrositʹ ves.
ਠੰਢੀ ਹੈ। О- --лодн-й. О_ х________ О- х-л-д-ы-. ------------ Он холодный. 0
Y- --l---n-- -olzh-a s---s--- -e-. Y_ d______ / d______ s_______ v___ Y- d-l-h-n / d-l-h-a s-r-s-t- v-s- ---------------------------------- Ya dolzhen / dolzhna sbrositʹ ves.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Я--г---е-п--, -о--м---т- о- хо-о--ый. Я е__ н_ п___ п_____ ч__ о_ х________ Я е-о н- п-ю- п-т-м- ч-о о- х-л-д-ы-. ------------------------------------- Я его не пью, потому что он холодный. 0
Ya-yeg- n--y-m- -otomu-c-to -a----z-en-/----zhna---ro--tʹ-ve-. Y_ y___ n_ y___ p_____ c___ y_ d______ / d______ s_______ v___ Y- y-g- n- y-m- p-t-m- c-t- y- d-l-h-n / d-l-h-a s-r-s-t- v-s- -------------------------------------------------------------- Ya yego ne yem, potomu chto ya dolzhen / dolzhna sbrositʹ ves.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Поч--- -ы -- п--ш--ч--? П_____ т_ н_ п____ ч___ П-ч-м- т- н- п-ё-ь ч-й- ----------------------- Почему ты не пьёшь чай? 0
Y---ego--e -e-,-poto-u c-t------ol-h-- --d-l-hn--sbros-t- -es. Y_ y___ n_ y___ p_____ c___ y_ d______ / d______ s_______ v___ Y- y-g- n- y-m- p-t-m- c-t- y- d-l-h-n / d-l-h-a s-r-s-t- v-s- -------------------------------------------------------------- Ya yego ne yem, potomu chto ya dolzhen / dolzhna sbrositʹ ves.
ਮੇਰੇ ਕੋਲ ਖੰਡ ਨਹੀਂ ਹੈ। У ме---нет-сах-ра. У м___ н__ с______ У м-н- н-т с-х-р-. ------------------ У меня нет сахара. 0
Y--y-go-ne y-m,-p---m---ht- y--do-zh---/ d-l---a -b---itʹ-ve-. Y_ y___ n_ y___ p_____ c___ y_ d______ / d______ s_______ v___ Y- y-g- n- y-m- p-t-m- c-t- y- d-l-h-n / d-l-h-a s-r-s-t- v-s- -------------------------------------------------------------- Ya yego ne yem, potomu chto ya dolzhen / dolzhna sbrositʹ ves.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Я-е-- ---п--- -о--му-чт--у --ня--ет-с-хара. Я е__ н_ п___ п_____ ч__ у м___ н__ с______ Я е-о н- п-ю- п-т-м- ч-о у м-н- н-т с-х-р-. ------------------------------------------- Я его не пью, потому что у меня нет сахара. 0
Po-he-- V- n- p--ë-e pivo? P______ V_ n_ p_____ p____ P-c-e-u V- n- p-y-t- p-v-? -------------------------- Pochemu Vy ne pʹyëte pivo?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Почем- -ы не -------у-? П_____ В_ н_ е____ с___ П-ч-м- В- н- е-и-е с-п- ----------------------- Почему Вы не едите суп? 0
Poche-u -y-ne-p-y----p-vo? P______ V_ n_ p_____ p____ P-c-e-u V- n- p-y-t- p-v-? -------------------------- Pochemu Vy ne pʹyëte pivo?
ਮੈਂ ਇਹ ਨਹੀਂ ਮੰਗਵਾਇਆ। Я ег--н--зак--ы--л-/----за-а--вала. Я е__ н_ з________ / н_ з__________ Я е-о н- з-к-з-в-л / н- з-к-з-в-л-. ----------------------------------- Я его не заказывал / не заказывала. 0
Po-hemu-Vy--e-pʹ-ë-- --v-? P______ V_ n_ p_____ p____ P-c-e-u V- n- p-y-t- p-v-? -------------------------- Pochemu Vy ne pʹyëte pivo?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Я-ег--н---м------м--что-я -го-не--аказ---л---н--за--з-в--а. Я е__ н_ е__ п_____ ч__ я е__ н_ з________ / н_ з__________ Я е-о н- е-, п-т-м- ч-о я е-о н- з-к-з-в-л / н- з-к-з-в-л-. ----------------------------------------------------------- Я его не ем, потому что я его не заказывал / не заказывала. 0
Ya -e-h--ë -ol-h-n - -o-zh-a y--ha-ʹ. Y_ y______ d______ / d______ y_______ Y- y-s-c-ë d-l-h-n / d-l-h-a y-k-a-ʹ- ------------------------------------- Ya yeshchë dolzhen / dolzhna yekhatʹ.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? По--м- -- не е-ите мя-о? П_____ В_ н_ е____ м____ П-ч-м- В- н- е-и-е м-с-? ------------------------ Почему Вы не едите мясо? 0
Ya-ye-hch- -o---e--/ --lzhna-y--ha-ʹ. Y_ y______ d______ / d______ y_______ Y- y-s-c-ë d-l-h-n / d-l-h-a y-k-a-ʹ- ------------------------------------- Ya yeshchë dolzhen / dolzhna yekhatʹ.
ਮੈਂ ਸ਼ਾਕਾਹਾਰੀ ਹਾਂ। Я-в-г--ар-ане--/ в------и--к-. Я в___________ / в____________ Я в-г-т-р-а-е- / в-г-т-р-а-к-. ------------------------------ Я вегетарианец / вегетарианка. 0
Ya--e----ë -ol-he--/ dolzhn- -----t-. Y_ y______ d______ / d______ y_______ Y- y-s-c-ë d-l-h-n / d-l-h-a y-k-a-ʹ- ------------------------------------- Ya yeshchë dolzhen / dolzhna yekhatʹ.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Я --о-не ем, ---ом--ч-- я ---е--р--н-ц - в--ет-ри--к-. Я е__ н_ е__ п_____ ч__ я в___________ / в____________ Я е-о н- е-, п-т-м- ч-о я в-г-т-р-а-е- / в-г-т-р-а-к-. ------------------------------------------------------ Я его не ем, потому что я вегетарианец / вегетарианка. 0
Y----go ne ---u, -----u c-t- -- y---chë do--hen-/ do--h-a y-kha-ʹ. Y_ y___ n_ p____ p_____ c___ y_ y______ d______ / d______ y_______ Y- y-g- n- p-y-, p-t-m- c-t- y- y-s-c-ë d-l-h-n / d-l-h-a y-k-a-ʹ- ------------------------------------------------------------------ Ya yego ne pʹyu, potomu chto ya yeshchë dolzhen / dolzhna yekhatʹ.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...