ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ru Что-то хотеть

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [семьдесят один]

71 [semʹdesyat odin]

Что-то хотеть

Chto-to khotetʹ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Чт- в- --т--е? Ч__ в_ х______ Ч-о в- х-т-т-? -------------- Что вы хотите? 0
C-to-to kho-etʹ C______ k______ C-t---o k-o-e-ʹ --------------- Chto-to khotetʹ
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Вы--о--т-----ат- в футбол? В_ х_____ и_____ в ф______ В- х-т-т- и-р-т- в ф-т-о-? -------------------------- Вы хотите играть в футбол? 0
Ch-o--- k---etʹ C______ k______ C-t---o k-o-e-ʹ --------------- Chto-to khotetʹ
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? В---о-ите-по----- г---и-к -руз-ям? В_ х_____ п____ в г____ к д_______ В- х-т-т- п-й-и в г-с-и к д-у-ь-м- ---------------------------------- Вы хотите пойти в гости к друзьям? 0
C----vy-kh-----? C___ v_ k_______ C-t- v- k-o-i-e- ---------------- Chto vy khotite?
ਚਾਹੁਣਾ Хот-ть Х_____ Х-т-т- ------ Хотеть 0
Chto v- kh-t--e? C___ v_ k_______ C-t- v- k-o-i-e- ---------------- Chto vy khotite?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Я н----ч- ------ по--но. Я н_ х___ п_____ п______ Я н- х-ч- п-и-т- п-з-н-. ------------------------ Я не хочу прийти поздно. 0
C-to vy -h---t-? C___ v_ k_______ C-t- v- k-o-i-e- ---------------- Chto vy khotite?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Я-не -оч- ту-а-и--и. Я н_ х___ т___ и____ Я н- х-ч- т-д- и-т-. -------------------- Я не хочу туда идти. 0
V- kh-t-----gr--ʹ-v---tbol? V_ k______ i_____ v f______ V- k-o-i-e i-r-t- v f-t-o-? --------------------------- Vy khotite igratʹ v futbol?
ਮੈਂ ਘਰ ਜਾਵਾਂਗਾ /ਜਾਵਾਂਗੀ Я---ч- -й-и д----. Я х___ у___ д_____ Я х-ч- у-т- д-м-й- ------------------ Я хочу уйти домой. 0
Vy -hotit--i-r--- v--u--ol? V_ k______ i_____ v f______ V- k-o-i-e i-r-t- v f-t-o-? --------------------------- Vy khotite igratʹ v futbol?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Я----у-ос-а--ся-дома. Я х___ о_______ д____ Я х-ч- о-т-т-с- д-м-. --------------------- Я хочу остаться дома. 0
V--k-o--te-ig-a-ʹ v -u---l? V_ k______ i_____ v f______ V- k-o-i-e i-r-t- v f-t-o-? --------------------------- Vy khotite igratʹ v futbol?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Я х--у-о----ь-- -дним----ной-. Я х___ о_______ о____ (_______ Я х-ч- о-т-т-с- о-н-м (-д-о-)- ------------------------------ Я хочу остаться одним (одной). 0
Vy---o-ite ----i-v --s-- k ---zʹya-? V_ k______ p____ v g____ k d________ V- k-o-i-e p-y-i v g-s-i k d-u-ʹ-a-? ------------------------------------ Vy khotite poyti v gosti k druzʹyam?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Т- ----шь -д-с- ---а-ь--? Т_ х_____ з____ о________ Т- х-ч-ш- з-е-ь о-т-т-с-? ------------------------- Ты хочешь здесь остаться? 0
V--kh--it-----t-----ost--k--r----a-? V_ k______ p____ v g____ k d________ V- k-o-i-e p-y-i v g-s-i k d-u-ʹ-a-? ------------------------------------ Vy khotite poyti v gosti k druzʹyam?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Ты -очешь -де-- ----? Т_ х_____ з____ е____ Т- х-ч-ш- з-е-ь е-т-? --------------------- Ты хочешь здесь есть? 0
V---hot----po-ti - --s-- --dr-zʹyam? V_ k______ p____ v g____ k d________ V- k-o-i-e p-y-i v g-s-i k d-u-ʹ-a-? ------------------------------------ Vy khotite poyti v gosti k druzʹyam?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Т- х----ь-зд-сь--па-ь? Т_ х_____ з____ с_____ Т- х-ч-ш- з-е-ь с-а-ь- ---------------------- Ты хочешь здесь спать? 0
K--tetʹ K______ K-o-e-ʹ ------- Khotetʹ
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Вы-хо-и-е --хат--зав-ра? В_ х_____ у_____ з______ В- х-т-т- у-х-т- з-в-р-? ------------------------ Вы хотите уехать завтра? 0
Kh-t--ʹ K______ K-o-e-ʹ ------- Khotetʹ
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? В---о--т- о-----с---- -а--ра? В_ х_____ о_______ д_ з______ В- х-т-т- о-т-т-с- д- з-в-р-? ----------------------------- Вы хотите остаться до завтра? 0
Kh-t-tʹ K______ K-o-e-ʹ ------- Khotetʹ
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? В--х--и----п-а-ить-с-ёт -ольк----в-р-? В_ х_____ о_______ с___ т_____ з______ В- х-т-т- о-л-т-т- с-ё- т-л-к- з-в-р-? -------------------------------------- Вы хотите оплатить счёт только завтра? 0
Ya-ne kho-h---r-y-i -ozdno. Y_ n_ k_____ p_____ p______ Y- n- k-o-h- p-i-t- p-z-n-. --------------------------- Ya ne khochu priyti pozdno.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Вы------- -а д-с-о-е-у? В_ х_____ н_ д_________ В- х-т-т- н- д-с-о-е-у- ----------------------- Вы хотите на дискотеку? 0
Y- -e ---c-u-p-i--i p-z---. Y_ n_ k_____ p_____ p______ Y- n- k-o-h- p-i-t- p-z-n-. --------------------------- Ya ne khochu priyti pozdno.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? В- х-т-т- в к--о? В_ х_____ в к____ В- х-т-т- в к-н-? ----------------- Вы хотите в кино? 0
Y---e --o-h- -r---- p--d--. Y_ n_ k_____ p_____ p______ Y- n- k-o-h- p-i-t- p-z-n-. --------------------------- Ya ne khochu priyti pozdno.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Вы --т----в -афе? В_ х_____ в к____ В- х-т-т- в к-ф-? ----------------- Вы хотите в кафе? 0
Ya n- -hoc----ud------. Y_ n_ k_____ t___ i____ Y- n- k-o-h- t-d- i-t-. ----------------------- Ya ne khochu tuda idti.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?