ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ru Относительные местоимения

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [шестьдесят шесть]

66 [shestʹdesyat shestʹ]

Относительные местоимения

Otnositelʹnyye mestoimeniya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ Я --мой Я – м__ Я – м-й ------- Я – мой 0
O--o--t-l--yy- m-s-oi-----a O_____________ m___________ O-n-s-t-l-n-y- m-s-o-m-n-y- --------------------------- Otnositelʹnyye mestoimeniya
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Я не--о-у най-- --ой---ю-. Я н_ м___ н____ с___ к____ Я н- м-г- н-й-и с-о- к-ю-. -------------------------- Я не могу найти свой ключ. 0
O-n--it-lʹny-e m-stoimeniya O_____________ m___________ O-n-s-t-l-n-y- m-s-o-m-n-y- --------------------------- Otnositelʹnyye mestoimeniya
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। Я-н---о---найт- с-ой б-лет. Я н_ м___ н____ с___ б_____ Я н- м-г- н-й-и с-о- б-л-т- --------------------------- Я не могу найти свой билет. 0
Ya – m-y Y_ – m__ Y- – m-y -------- Ya – moy
ਤੂੰ – ਤੇਰਾ / ਤੇਰੀ / ਤੇਰੇ Т- –-твой Т_ – т___ Т- – т-о- --------- Ты – твой 0
Ya-– m-y Y_ – m__ Y- – m-y -------- Ya – moy
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Ты н--ё--с--й-к-ю-? Т_ н____ с___ к____ Т- н-ш-л с-о- к-ю-? ------------------- Ты нашёл свой ключ? 0
Y--–---y Y_ – m__ Y- – m-y -------- Ya – moy
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Т- н-шёл -во- -илет? Т_ н____ с___ б_____ Т- н-ш-л с-о- б-л-т- -------------------- Ты нашёл свой билет? 0
Y--n---ogu-na-t-----y k-y--h. Y_ n_ m___ n____ s___ k______ Y- n- m-g- n-y-i s-o- k-y-c-. ----------------------------- Ya ne mogu nayti svoy klyuch.
ਉਹ – ਉਸਦਾ / ਉਸਦੀ / ਉਸਦੇ Он-- --о О_ – е__ О- – е-о -------- Он – его 0
Ya-n----gu--ay-i-sv-y k-y--h. Y_ n_ m___ n____ s___ k______ Y- n- m-g- n-y-i s-o- k-y-c-. ----------------------------- Ya ne mogu nayti svoy klyuch.
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Т-----ешь--г-е е----лю-? Т_ з______ г__ е__ к____ Т- з-а-ш-, г-е е-о к-ю-? ------------------------ Ты знаешь, где его ключ? 0
Y- -- -o-u-n-y---sv-- -ly-c-. Y_ n_ m___ n____ s___ k______ Y- n- m-g- n-y-i s-o- k-y-c-. ----------------------------- Ya ne mogu nayti svoy klyuch.
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? Ты--нае-ь,-г-е-е-о -и---? Т_ з______ г__ е__ б_____ Т- з-а-ш-, г-е е-о б-л-т- ------------------------- Ты знаешь, где его билет? 0
Y---e m-gu -ayt- s--y b---t. Y_ n_ m___ n____ s___ b_____ Y- n- m-g- n-y-i s-o- b-l-t- ---------------------------- Ya ne mogu nayti svoy bilet.
ਉਹ – ਉਸਦਾ / ਉਸਦੀ / ਉਸਦੇ Она-–--ё О__ – е_ О-а – е- -------- Она – её 0
Y--n- -o-u--ay-i -voy -il--. Y_ n_ m___ n____ s___ b_____ Y- n- m-g- n-y-i s-o- b-l-t- ---------------------------- Ya ne mogu nayti svoy bilet.
ਉਸਦੇ ਪੈਸੇ ਚੋਰੀ ਹੋ ਗਏ ਹਨ। Её -е-ь-и п--па-и. Е_ д_____ п_______ Е- д-н-г- п-о-а-и- ------------------ Её деньги пропали. 0
Ya-ne---gu--ayti s--y---let. Y_ n_ m___ n____ s___ b_____ Y- n- m-g- n-y-i s-o- b-l-t- ---------------------------- Ya ne mogu nayti svoy bilet.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। И е- -р-дит-ой ка----ки то------. И е_ к________ к_______ т___ н___ И е- к-е-и-н-й к-р-о-к- т-ж- н-т- --------------------------------- И её кредитной карточки тоже нет. 0
T--–-t-oy T_ – t___ T- – t-o- --------- Ty – tvoy
ਅਸੀਂ – ਸਾਡਾ / ਸਾਡੀ / ਸਾਡੇ Мы-–--аш М_ – н__ М- – н-ш -------- Мы – наш 0
T- --t-oy T_ – t___ T- – t-o- --------- Ty – tvoy
ਸਾਡੇ ਦਾਦਾ ਜੀ ਬੀਮਾਰ ਹਨ। Н-- деду-ка------. Н__ д______ б_____ Н-ш д-д-ш-а б-л-н- ------------------ Наш дедушка болен. 0
T--– tvoy T_ – t___ T- – t-o- --------- Ty – tvoy
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Н--а-б--у----з--ро--. Н___ б______ з_______ Н-ш- б-б-ш-а з-о-о-а- --------------------- Наша бабушка здорова. 0
T------ël-s-o--kl-uch? T_ n_____ s___ k______ T- n-s-ë- s-o- k-y-c-? ---------------------- Ty nashël svoy klyuch?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ В- --в-ши В_ – в___ В- – в-ш- --------- Вы – ваши 0
T- na-hë- -v-y------h? T_ n_____ s___ k______ T- n-s-ë- s-o- k-y-c-? ---------------------- Ty nashël svoy klyuch?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Дет-----е--а- -а-а? Д____ г__ в__ п____ Д-т-, г-е в-ш п-п-? ------------------- Дети, где ваш папа? 0
T- n------sv---kl-uch? T_ n_____ s___ k______ T- n-s-ë- s-o- k-y-c-? ---------------------- Ty nashël svoy klyuch?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Дети- г-- -аша ма--? Д____ г__ в___ м____ Д-т-, г-е в-ш- м-м-? -------------------- Дети, где ваша мама? 0
T- nas-ël sv----il--? T_ n_____ s___ b_____ T- n-s-ë- s-o- b-l-t- --------------------- Ty nashël svoy bilet?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!