ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   ru Прошедшая форма модальных глаголов 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [восемьдесят восемь]

88 [vosemʹdesyat vosemʹ]

Прошедшая форма модальных глаголов 2

Proshedshaya forma modalʹnykh glagolov 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। Мо----н -------л --рат- --к----й. М__ с__ н_ х____ и_____ с к______ М-й с-н н- х-т-л и-р-т- с к-к-о-. --------------------------------- Мой сын не хотел играть с куклой. 0
Pro-h--------forma -od-l---k--gl--o-ov 2 P___________ f____ m_________ g_______ 2 P-o-h-d-h-y- f-r-a m-d-l-n-k- g-a-o-o- 2 ---------------------------------------- Proshedshaya forma modalʹnykh glagolov 2
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। Мо- д-чь не--отела----ат--- футб--. М__ д___ н_ х_____ и_____ в ф______ М-я д-ч- н- х-т-л- и-р-т- в ф-т-о-. ----------------------------------- Моя дочь не хотела играть в футбол. 0
P-os----haya-f--m---o-a---y-h--lag-l-- 2 P___________ f____ m_________ g_______ 2 P-o-h-d-h-y- f-r-a m-d-l-n-k- g-a-o-o- 2 ---------------------------------------- Proshedshaya forma modalʹnykh glagolov 2
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। М-- ж-на не -от-ла и--ать----м--й - --х-а--. М__ ж___ н_ х_____ и_____ с_ м___ в ш_______ М-я ж-н- н- х-т-л- и-р-т- с- м-о- в ш-х-а-ы- -------------------------------------------- Моя жена не хотела играть со мной в шахматы. 0
M-- syn n-----te--i---t--s kukl--. M__ s__ n_ k_____ i_____ s k______ M-y s-n n- k-o-e- i-r-t- s k-k-o-. ---------------------------------- Moy syn ne khotel igratʹ s kukloy.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। М---д--и н----те-и--д-и-----т-. М__ д___ н_ х_____ и___ г______ М-и д-т- н- х-т-л- и-т- г-л-т-. ------------------------------- Мои дети не хотели идти гулять. 0
M----yn -e k-o--l----at- ----klo-. M__ s__ n_ k_____ i_____ s k______ M-y s-n n- k-o-e- i-r-t- s k-k-o-. ---------------------------------- Moy syn ne khotel igratʹ s kukloy.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। Он- не---т-л--убира-ь--о-----. О__ н_ х_____ у______ к_______ О-и н- х-т-л- у-и-а-ь к-м-а-у- ------------------------------ Они не хотели убирать комнату. 0
Moy--y---- k-otel-igrat- s -----y. M__ s__ n_ k_____ i_____ s k______ M-y s-n n- k-o-e- i-r-t- s k-k-o-. ---------------------------------- Moy syn ne khotel igratʹ s kukloy.
ਉਹ ਸੌਣਾ ਨਹੀਂ ਚਾਹੁੰਦੇ ਸਨ। Он- -- --т-ли-ложить-- спа-ь. О__ н_ х_____ л_______ с_____ О-и н- х-т-л- л-ж-т-с- с-а-ь- ----------------------------- Они не хотели ложиться спать. 0
M-ya --chʹ--e--ho--l--igr------fu---l. M___ d____ n_ k______ i_____ v f______ M-y- d-c-ʹ n- k-o-e-a i-r-t- v f-t-o-. -------------------------------------- Moya dochʹ ne khotela igratʹ v futbol.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। Ему--ель---было-ест--моро-еное. Е__ н_____ б___ е___ м_________ Е-у н-л-з- б-л- е-т- м-р-ж-н-е- ------------------------------- Ему нельзя было есть мороженое. 0
M--- d---- n---hot--a --r-t--- futb-l. M___ d____ n_ k______ i_____ v f______ M-y- d-c-ʹ n- k-o-e-a i-r-t- v f-t-o-. -------------------------------------- Moya dochʹ ne khotela igratʹ v futbol.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। Ем- -ельзя был- е-ть ---о--д. Е__ н_____ б___ е___ ш_______ Е-у н-л-з- б-л- е-т- ш-к-л-д- ----------------------------- Ему нельзя было есть шоколад. 0
Moy- -ochʹ-n- -ho-e-a -gr--ʹ---------. M___ d____ n_ k______ i_____ v f______ M-y- d-c-ʹ n- k-o-e-a i-r-t- v f-t-o-. -------------------------------------- Moya dochʹ ne khotela igratʹ v futbol.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। Ему-н---зя----о---т- ко-ф--ы. Е__ н_____ б___ е___ к_______ Е-у н-л-з- б-л- е-т- к-н-е-ы- ----------------------------- Ему нельзя было есть конфеты. 0
M--a -h-n--n--k-ote-a ig--t- -o mn-- --s----m-t-. M___ z____ n_ k______ i_____ s_ m___ v s_________ M-y- z-e-a n- k-o-e-a i-r-t- s- m-o- v s-a-h-a-y- ------------------------------------------------- Moya zhena ne khotela igratʹ so mnoy v shakhmaty.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। М---м-ж---бы-- --о---б--- с-бе ---ел-ть. М__ м____ б___ ч_________ с___ п________ М-е м-ж-о б-л- ч-о-н-б-д- с-б- п-ж-л-т-. ---------------------------------------- Мне можно было что-нибудь себе пожелать. 0
M-y----en---- k-ot-l- ig------- -no- v--hakh----. M___ z____ n_ k______ i_____ s_ m___ v s_________ M-y- z-e-a n- k-o-e-a i-r-t- s- m-o- v s-a-h-a-y- ------------------------------------------------- Moya zhena ne khotela igratʹ so mnoy v shakhmaty.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। М-е -о-н- бы-о -у-ить ---т-е. М__ м____ б___ к_____ п______ М-е м-ж-о б-л- к-п-т- п-а-ь-. ----------------------------- Мне можно было купить платье. 0
Moya zhe----- k--tel---------s- m-o--v-sh--hm-ty. M___ z____ n_ k______ i_____ s_ m___ v s_________ M-y- z-e-a n- k-o-e-a i-r-t- s- m-o- v s-a-h-a-y- ------------------------------------------------- Moya zhena ne khotela igratʹ so mnoy v shakhmaty.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। М-е-м---- б-ло-в--т- ---о--д-----онфе-у. М__ м____ б___ в____ ш_________ к_______ М-е м-ж-о б-л- в-я-ь ш-к-л-д-у- к-н-е-у- ---------------------------------------- Мне можно было взять шоколадную конфету. 0
Moi deti ne k-o-----i--- g-l--tʹ. M__ d___ n_ k______ i___ g_______ M-i d-t- n- k-o-e-i i-t- g-l-a-ʹ- --------------------------------- Moi deti ne khoteli idti gulyatʹ.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? Те-е-----о --л--ку-ить - -ам-лё-е? Т___ м____ б___ к_____ в с________ Т-б- м-ж-о б-л- к-р-т- в с-м-л-т-? ---------------------------------- Тебе можно было курить в самолёте? 0
M-i--eti----k--te-i-i--- guly-t-. M__ d___ n_ k______ i___ g_______ M-i d-t- n- k-o-e-i i-t- g-l-a-ʹ- --------------------------------- Moi deti ne khoteli idti gulyatʹ.
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? Т--- мо--о было--ить---во в бо--н-ц-? Т___ м____ б___ п___ п___ в б________ Т-б- м-ж-о б-л- п-т- п-в- в б-л-н-ц-? ------------------------------------- Тебе можно было пить пиво в больнице? 0
M-- d-t- -e---ot-li i-ti-g-l-a--. M__ d___ n_ k______ i___ g_______ M-i d-t- n- k-o-e-i i-t- g-l-a-ʹ- --------------------------------- Moi deti ne khoteli idti gulyatʹ.
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? Т--е мо-н- было -зя-- с-б-к- --с-бой в--ос--ни-у? Т___ м____ б___ в____ с_____ с с____ в г_________ Т-б- м-ж-о б-л- в-я-ь с-б-к- с с-б-й в г-с-и-и-у- ------------------------------------------------- Тебе можно было взять собаку с собой в гостиницу? 0
On- ne--h-te-- ub-ra-ʹ k-mn-tu. O__ n_ k______ u______ k_______ O-i n- k-o-e-i u-i-a-ʹ k-m-a-u- ------------------------------- Oni ne khoteli ubiratʹ komnatu.
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? На ка--к-лах-----м-м---- бы-- д-л-о о-т-----с--на ----е. Н_ к________ д____ м____ б___ д____ о_________ н_ у_____ Н- к-н-к-л-х д-т-м м-ж-о б-л- д-л-о о-т-в-т-с- н- у-и-е- -------------------------------------------------------- На каникулах детям можно было долго оставаться на улице. 0
On- -e--h-t--i -b-r-tʹ kom----. O__ n_ k______ u______ k_______ O-i n- k-o-e-i u-i-a-ʹ k-m-a-u- ------------------------------- Oni ne khoteli ubiratʹ komnatu.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। И--мож-- б--о -о--о и--ат--в----ор-. И_ м____ б___ д____ и_____ в_ д_____ И- м-ж-о б-л- д-л-о и-р-т- в- д-о-е- ------------------------------------ Им можно было долго играть во дворе. 0
O----e k-otel--ubir-tʹ ko-na-u. O__ n_ k______ u______ k_______ O-i n- k-o-e-i u-i-a-ʹ k-m-a-u- ------------------------------- Oni ne khoteli ubiratʹ komnatu.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। И---о-но----о д-лго-не-л-жит-с- -пать. И_ м____ б___ д____ н_ л_______ с_____ И- м-ж-о б-л- д-л-о н- л-ж-т-с- с-а-ь- -------------------------------------- Им можно было долго не ложиться спать. 0
Oni ne k-oteli-l-zh-t---a--p--ʹ. O__ n_ k______ l_________ s_____ O-i n- k-o-e-i l-z-i-ʹ-y- s-a-ʹ- -------------------------------- Oni ne khoteli lozhitʹsya spatʹ.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...