ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ru Напитки

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [двенадцать]

12 [dvenadtsatʹ]

Напитки

Napitki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Я------ай. Я п__ ч___ Я п-ю ч-й- ---------- Я пью чай. 0
N-p-t-i N______ N-p-t-i ------- Napitki
ਮੈਂ ਕਾਫੀ ਪੀਂਦਾ / ਪੀਂਦੀ ਹਾਂ। Я-п-- к---. Я п__ к____ Я п-ю к-ф-. ----------- Я пью кофе. 0
Na--tki N______ N-p-t-i ------- Napitki
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Я-п----ин-р---ную-в--у. Я п__ м__________ в____ Я п-ю м-н-р-л-н-ю в-д-. ----------------------- Я пью минеральную воду. 0
Ya -ʹ-------. Y_ p___ c____ Y- p-y- c-a-. ------------- Ya pʹyu chay.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Т--пьёшь -а------мо-о-? Т_ п____ ч__ с л_______ Т- п-ё-ь ч-й с л-м-н-м- ----------------------- Ты пьёшь чай с лимоном? 0
Y- --yu -ha-. Y_ p___ c____ Y- p-y- c-a-. ------------- Ya pʹyu chay.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Т---ь--ь -о---с----ар--? Т_ п____ к___ с с_______ Т- п-ё-ь к-ф- с с-х-р-м- ------------------------ Ты пьёшь кофе с сахаром? 0
Y- p-y---ha-. Y_ p___ c____ Y- p-y- c-a-. ------------- Ya pʹyu chay.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? Ты -ь--- воду -----до-? Т_ п____ в___ с_ л_____ Т- п-ё-ь в-д- с- л-д-м- ----------------------- Ты пьёшь воду со льдом? 0
Y- -ʹy--ko-e. Y_ p___ k____ Y- p-y- k-f-. ------------- Ya pʹyu kofe.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Здес- -е--ри-к-. З____ в_________ З-е-ь в-ч-р-н-а- ---------------- Здесь вечеринка. 0
Ya-p-yu--o-e. Y_ p___ k____ Y- p-y- k-f-. ------------- Ya pʹyu kofe.
ਲੋਕ ਸ਼ੈਂਪੇਨ ਪੀ ਰਹੇ ਹਨ। Л-д---ью- ша-па-ск-е. Л___ п___ ш__________ Л-д- п-ю- ш-м-а-с-о-. --------------------- Люди пьют шампанское. 0
Ya-p-yu--o--. Y_ p___ k____ Y- p-y- k-f-. ------------- Ya pʹyu kofe.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Л-ди--ьют-в-но и-пиво. Л___ п___ в___ и п____ Л-д- п-ю- в-н- и п-в-. ---------------------- Люди пьют вино и пиво. 0
Ya -ʹ-u-min---l---yu -o-u. Y_ p___ m___________ v____ Y- p-y- m-n-r-l-n-y- v-d-. -------------------------- Ya pʹyu mineralʹnuyu vodu.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Т---ьёшь а-к-гол-? Т_ п____ а________ Т- п-ё-ь а-к-г-л-? ------------------ Ты пьёшь алкоголь? 0
Ya-pʹyu -in--a-ʹnuyu---d-. Y_ p___ m___________ v____ Y- p-y- m-n-r-l-n-y- v-d-. -------------------------- Ya pʹyu mineralʹnuyu vodu.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Ты---ё-- -----? Т_ п____ в_____ Т- п-ё-ь в-с-и- --------------- Ты пьёшь виски? 0
Y- -----min--a--nuy---o--. Y_ p___ m___________ v____ Y- p-y- m-n-r-l-n-y- v-d-. -------------------------- Ya pʹyu mineralʹnuyu vodu.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Ты п---ь-к--у --р-м-м? Т_ п____ к___ с р_____ Т- п-ё-ь к-л- с р-м-м- ---------------------- Ты пьёшь колу с ромом? 0
T--p--ë-h- -hay-s l---n-m? T_ p______ c___ s l_______ T- p-y-s-ʹ c-a- s l-m-n-m- -------------------------- Ty pʹyëshʹ chay s limonom?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Я-не -юб-----мп-----е. Я н_ л____ ш__________ Я н- л-б-ю ш-м-а-с-о-. ---------------------- Я не люблю шампанское. 0
Ty p----hʹ--hay s limo-o-? T_ p______ c___ s l_______ T- p-y-s-ʹ c-a- s l-m-n-m- -------------------------- Ty pʹyëshʹ chay s limonom?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Я ------лю-в---. Я н_ л____ в____ Я н- л-б-ю в-н-. ---------------- Я не люблю вино. 0
T- p---s-ʹ chay-s--i-o---? T_ p______ c___ s l_______ T- p-y-s-ʹ c-a- s l-m-n-m- -------------------------- Ty pʹyëshʹ chay s limonom?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Я-н- л-бл- -и--. Я н_ л____ п____ Я н- л-б-ю п-в-. ---------------- Я не люблю пиво. 0
Ty pʹy---ʹ-kofe-s -akhar-m? T_ p______ k___ s s________ T- p-y-s-ʹ k-f- s s-k-a-o-? --------------------------- Ty pʹyëshʹ kofe s sakharom?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। М-ад-не- люб-т м-лок-. М_______ л____ м______ М-а-е-е- л-б-т м-л-к-. ---------------------- Младенец любит молоко. 0
T---ʹ-ës---kof--- sa-h-r-m? T_ p______ k___ s s________ T- p-y-s-ʹ k-f- s s-k-a-o-? --------------------------- Ty pʹyëshʹ kofe s sakharom?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Реб--ок --би--ка-ао и-я--оч--- с-к. Р______ л____ к____ и я_______ с___ Р-б-н-к л-б-т к-к-о и я-л-ч-ы- с-к- ----------------------------------- Ребёнок любит какао и яблочный сок. 0
Ty pʹy-shʹ-ko---s --k-a---? T_ p______ k___ s s________ T- p-y-s-ʹ k-f- s s-k-a-o-? --------------------------- Ty pʹyëshʹ kofe s sakharom?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Ж-нщ-н- -ю-и- а----с-новы----г-е-п--у--в-----к. Ж______ л____ а___________ и г____________ с___ Ж-н-и-а л-б-т а-е-ь-и-о-ы- и г-е-п-р-т-в-й с-к- ----------------------------------------------- Женщина любит апельсиновый и грейпфрутовый сок. 0
Ty pʹ---hʹ---d- -o lʹ-o-? T_ p______ v___ s_ l_____ T- p-y-s-ʹ v-d- s- l-d-m- ------------------------- Ty pʹyëshʹ vodu so lʹdom?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।