ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   ru Делать покупки

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [пятьдесят один]

51 [pyatʹdesyat odin]

Делать покупки

Delatʹ pokupki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Я--о---в би--иоте--. Я х___ в б__________ Я х-ч- в б-б-и-т-к-. -------------------- Я хочу в библиотеку. 0
Delat--po-u--i D_____ p______ D-l-t- p-k-p-i -------------- Delatʹ pokupki
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я хоч--в----жны---ага-ин. Я х___ в к______ м_______ Я х-ч- в к-и-н-й м-г-з-н- ------------------------- Я хочу в книжный магазин. 0
D--a-- po--pki D_____ p______ D-l-t- p-k-p-i -------------- Delatʹ pokupki
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Я хо-у-в-к-оск. Я х___ в к_____ Я х-ч- в к-о-к- --------------- Я хочу в киоск. 0
Ya------- ---i-l--te--. Y_ k_____ v b__________ Y- k-o-h- v b-b-i-t-k-. ----------------------- Ya khochu v biblioteku.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Я---чу ----ь-книгу-- б-бл---е--. Я х___ в____ к____ в б__________ Я х-ч- в-я-ь к-и-у в б-б-и-т-к-. -------------------------------- Я хочу взять книгу в библиотеке. 0
Ya---ochu-v bi---o-ek-. Y_ k_____ v b__________ Y- k-o-h- v b-b-i-t-k-. ----------------------- Ya khochu v biblioteku.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Я ---у купи-- к---у. Я х___ к_____ к_____ Я х-ч- к-п-т- к-и-у- -------------------- Я хочу купить книгу. 0
Ya kho--- - b-b-i---k-. Y_ k_____ v b__________ Y- k-o-h- v b-b-i-t-k-. ----------------------- Ya khochu v biblioteku.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я -о-у--у-ит- --з-т-. Я х___ к_____ г______ Я х-ч- к-п-т- г-з-т-. --------------------- Я хочу купить газету. 0
Ya k-oc-- ----i-h-yy ma-a--n. Y_ k_____ v k_______ m_______ Y- k-o-h- v k-i-h-y- m-g-z-n- ----------------------------- Ya khochu v knizhnyy magazin.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Я хочу в -и-л-от-к-,---о-ы--з-т--к-ижк-. Я х___ в б__________ ч____ в____ к______ Я х-ч- в б-б-и-т-к-, ч-о-ы в-я-ь к-и-к-. ---------------------------------------- Я хочу в библиотеку, чтобы взять книжку. 0
Y- -------v -n-zhn-- --g---n. Y_ k_____ v k_______ m_______ Y- k-o-h- v k-i-h-y- m-g-z-n- ----------------------------- Ya khochu v knizhnyy magazin.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я-хо-----к-----й--а-а---- ч--б- --п-ть-кн--у. Я х___ в к______ м_______ ч____ к_____ к_____ Я х-ч- в к-и-н-й м-г-з-н- ч-о-ы к-п-т- к-и-у- --------------------------------------------- Я хочу в книжный магазин, чтобы купить книгу. 0
Ya kh---u v-k--z-n-- ma-azin. Y_ k_____ v k_______ m_______ Y- k-o-h- v k-i-h-y- m-g-z-n- ----------------------------- Ya khochu v knizhnyy magazin.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Я-хо-- - к-оск,----бы-----ть газ---. Я х___ в к_____ ч____ к_____ г______ Я х-ч- в к-о-к- ч-о-ы к-п-т- г-з-т-. ------------------------------------ Я хочу в киоск, чтобы купить газету. 0
Y----ochu-----osk. Y_ k_____ v k_____ Y- k-o-h- v k-o-k- ------------------ Ya khochu v kiosk.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Я-х----- ------. Я х___ в о______ Я х-ч- в о-т-к-. ---------------- Я хочу в оптику. 0
Y--kh--h- - -i---. Y_ k_____ v k_____ Y- k-o-h- v k-o-k- ------------------ Ya khochu v kiosk.
ਮੈਂ ਬਜ਼ਾਰ ਜਾਣਾ ਹੈ। Я-х--- в -уп----ркет. Я х___ в с___________ Я х-ч- в с-п-р-а-к-т- --------------------- Я хочу в супермаркет. 0
Y- -h-ch--v ki-sk. Y_ k_____ v k_____ Y- k-o-h- v k-o-k- ------------------ Ya khochu v kiosk.
ਮੈਂ ਬੇਕਰੀ ਤੇ ਜਾਣਾ ਹੈ। Я -------б----ну-. Я х___ в б________ Я х-ч- в б-л-ч-у-. ------------------ Я хочу в булочную. 0
Ya -hoch--vz-at- k-i-- v--ibl-o----. Y_ k_____ v_____ k____ v b__________ Y- k-o-h- v-y-t- k-i-u v b-b-i-t-k-. ------------------------------------ Ya khochu vzyatʹ knigu v biblioteke.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я хо---к--и---оч--. Я х___ к_____ о____ Я х-ч- к-п-т- о-к-. ------------------- Я хочу купить очки. 0
Y-------u -zy-t--kn-g-----ib-iot-k-. Y_ k_____ v_____ k____ v b__________ Y- k-o-h- v-y-t- k-i-u v b-b-i-t-k-. ------------------------------------ Ya khochu vzyatʹ knigu v biblioteke.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я--о--------- -----ы------щ-. Я х___ к_____ ф_____ и о_____ Я х-ч- к-п-т- ф-у-т- и о-о-и- ----------------------------- Я хочу купить фрукты и овощи. 0
Y-----c-u-vz--t---ni-u-v-bi-l--t-ke. Y_ k_____ v_____ k____ v b__________ Y- k-o-h- v-y-t- k-i-u v b-b-i-t-k-. ------------------------------------ Ya khochu vzyatʹ knigu v biblioteke.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я---чу---пит- -у-оч---- ---б. Я х___ к_____ б______ и х____ Я х-ч- к-п-т- б-л-ч-и и х-е-. ----------------------------- Я хочу купить булочки и хлеб. 0
Ya----chu k---tʹ kn--u. Y_ k_____ k_____ k_____ Y- k-o-h- k-p-t- k-i-u- ----------------------- Ya khochu kupitʹ knigu.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Я -оч- в -пт-к-, что-ы --пи---очки. Я х___ в о______ ч____ к_____ о____ Я х-ч- в о-т-к-, ч-о-ы к-п-т- о-к-. ----------------------------------- Я хочу в оптику, чтобы купить очки. 0
Ya-kh-chu-kup-t- kni--. Y_ k_____ k_____ k_____ Y- k-o-h- k-p-t- k-i-u- ----------------------- Ya khochu kupitʹ knigu.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Я хо-------пе---р--т,--т--ы к--------у----- о-ощи. Я х___ в с___________ ч____ к_____ ф_____ и о_____ Я х-ч- в с-п-р-а-к-т- ч-о-ы к-п-т- ф-у-т- и о-о-и- -------------------------------------------------- Я хочу в супермаркет, чтобы купить фрукты и овощи. 0
Y--kh-c----upitʹ--nigu. Y_ k_____ k_____ k_____ Y- k-o-h- k-p-t- k-i-u- ----------------------- Ya khochu kupitʹ knigu.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Я х--- в ----ч--ю, -то-ы ку--т--булочки - ----. Я х___ в б________ ч____ к_____ б______ и х____ Я х-ч- в б-л-ч-у-, ч-о-ы к-п-т- б-л-ч-и и х-е-. ----------------------------------------------- Я хочу в булочную, чтобы купить булочки и хлеб. 0
Ya khoch- -up-t- ----t-. Y_ k_____ k_____ g______ Y- k-o-h- k-p-t- g-z-t-. ------------------------ Ya khochu kupitʹ gazetu.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।