ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   zh 处理事情

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51[五十一]

51 [Wǔshíyī]

处理事情

chǔlǐ shìqíng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। 我 - - 图书馆-。 我 要 去 图__ 。 我 要 去 图-馆 。 ----------- 我 要 去 图书馆 。 0
c--lǐ shì---g c____ s______ c-ǔ-ǐ s-ì-í-g ------------- chǔlǐ shìqíng
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। 我 要-去 书店-。 我 要 去 书_ 。 我 要 去 书- 。 ---------- 我 要 去 书店 。 0
ch-l----ì-í-g c____ s______ c-ǔ-ǐ s-ì-í-g ------------- chǔlǐ shìqíng
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। 我 - 到--刊亭 去 。 我 要 到 报__ 去 。 我 要 到 报-亭 去 。 ------------- 我 要 到 报刊亭 去 。 0
wǒ---- -- t-sh- gu-n. w_ y__ q_ t____ g____ w- y-o q- t-s-ū g-ǎ-. --------------------- wǒ yào qù túshū guǎn.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। 我 想-借 -本 - 。 我 想 借 一_ 书 。 我 想 借 一- 书 。 ------------ 我 想 借 一本 书 。 0
wǒ -à- -- túshū gu--. w_ y__ q_ t____ g____ w- y-o q- t-s-ū g-ǎ-. --------------------- wǒ yào qù túshū guǎn.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। 我--一本- 。 我_____ 。 我-买-本- 。 -------- 我想买一本书 。 0
wǒ y-o--ù-t-shū g--n. w_ y__ q_ t____ g____ w- y-o q- t-s-ū g-ǎ-. --------------------- wǒ yào qù túshū guǎn.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 我 - 买----纸-。 我 想 买 份 报_ 。 我 想 买 份 报- 。 ------------ 我 想 买 份 报纸 。 0
W- -à- qù-sh--i--. W_ y__ q_ s_______ W- y-o q- s-ū-i-n- ------------------ Wǒ yào qù shūdiàn.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। 我-- 去 图书馆 借--本 书-。 我 要 去 图__ 借 一_ 书 。 我 要 去 图-馆 借 一- 书 。 ------------------ 我 要 去 图书馆 借 一本 书 。 0
Wǒ--------s--d---. W_ y__ q_ s_______ W- y-o q- s-ū-i-n- ------------------ Wǒ yào qù shūdiàn.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। 我-- 去-书店-买 一--- 。 我 要 去 书_ 买 一_ 书 。 我 要 去 书- 买 一- 书 。 ----------------- 我 要 去 书店 买 一本 书 。 0
W--y-o-q- s--di-n. W_ y__ q_ s_______ W- y-o q- s-ū-i-n- ------------------ Wǒ yào qù shūdiàn.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। 我 --到 报-- 去 - -纸-。 我 要 到 报__ 去 买 报_ 。 我 要 到 报-亭 去 买 报- 。 ------------------ 我 要 到 报刊亭 去 买 报纸 。 0
Wǒ---- d---b-ok-- tí-g q-. W_ y__ d__ b_____ t___ q__ W- y-o d-o b-o-ā- t-n- q-. -------------------------- Wǒ yào dào bàokān tíng qù.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। 我 要 去 眼-- 。 我 要 去 眼__ 。 我 要 去 眼-店 。 ----------- 我 要 去 眼镜店 。 0
Wǒ--à--d-o bào-------g-q-. W_ y__ d__ b_____ t___ q__ W- y-o d-o b-o-ā- t-n- q-. -------------------------- Wǒ yào dào bàokān tíng qù.
ਮੈਂ ਬਜ਼ਾਰ ਜਾਣਾ ਹੈ। 我 --去--市 。 我 要 去 超_ 。 我 要 去 超- 。 ---------- 我 要 去 超市 。 0
W--y-- --- b-okā- --ng q-. W_ y__ d__ b_____ t___ q__ W- y-o d-o b-o-ā- t-n- q-. -------------------------- Wǒ yào dào bàokān tíng qù.
ਮੈਂ ਬੇਕਰੀ ਤੇ ਜਾਣਾ ਹੈ। 我 - 去-糕点店 。 我 要 去 糕__ 。 我 要 去 糕-店 。 ----------- 我 要 去 糕点店 。 0
W---i-n- j-è y---ěn s--. W_ x____ j__ y_ b__ s___ W- x-ǎ-g j-è y- b-n s-ū- ------------------------ Wǒ xiǎng jiè yī běn shū.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 我 --买 一副-眼--。 我 想 买 一_ 眼_ 。 我 想 买 一- 眼- 。 ------------- 我 想 买 一副 眼镜 。 0
Wǒ-x---g ji- -- -ě- -h-. W_ x____ j__ y_ b__ s___ W- x-ǎ-g j-è y- b-n s-ū- ------------------------ Wǒ xiǎng jiè yī běn shū.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 我-- - 水- --蔬菜 。 我 想 买 水_ 和 蔬_ 。 我 想 买 水- 和 蔬- 。 --------------- 我 想 买 水果 和 蔬菜 。 0
W---i-ng --- yī--ě-----. W_ x____ j__ y_ b__ s___ W- x-ǎ-g j-è y- b-n s-ū- ------------------------ Wǒ xiǎng jiè yī běn shū.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 我-想 - -面- --面包-。 我 想 买 小__ 和 面_ 。 我 想 买 小-包 和 面- 。 ---------------- 我 想 买 小面包 和 面包 。 0
Wǒ xiǎ-g---i y------s--. W_ x____ m__ y_ b__ s___ W- x-ǎ-g m-i y- b-n s-ū- ------------------------ Wǒ xiǎng mǎi yī běn shū.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। 我-- - ----买 一副--镜 。 我 要 去 眼__ 买 一_ 眼_ 。 我 要 去 眼-店 买 一- 眼- 。 ------------------- 我 要 去 眼镜店 买 一副 眼镜 。 0
W- x-------- yī-běn sh-. W_ x____ m__ y_ b__ s___ W- x-ǎ-g m-i y- b-n s-ū- ------------------------ Wǒ xiǎng mǎi yī běn shū.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। 我-要-去--市 - 水- --蔬- 。 我 要 去 超_ 买 水_ 和 蔬_ 。 我 要 去 超- 买 水- 和 蔬- 。 -------------------- 我 要 去 超市 买 水果 和 蔬菜 。 0
Wǒ xi------i yī běn-sh-. W_ x____ m__ y_ b__ s___ W- x-ǎ-g m-i y- b-n s-ū- ------------------------ Wǒ xiǎng mǎi yī běn shū.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। 我 ------店 - 小面--和-面包-。 我 要 去 糕__ 买 小__ 和 面_ 。 我 要 去 糕-店 买 小-包 和 面- 。 ---------------------- 我 要 去 糕点店 买 小面包 和 面包 。 0
Wǒ x---- --i-fè--b-o--ǐ. W_ x____ m__ f__ b______ W- x-ǎ-g m-i f-n b-o-h-. ------------------------ Wǒ xiǎng mǎi fèn bàozhǐ.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।