ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   zh 否定句1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64[六十四]

64 [Liùshísì]

否定句1

fǒudìng jù 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। 我-不-明白 这- --。 我 不 明_ 这_ 词 。 我 不 明- 这- 词 。 ------------- 我 不 明白 这个 词 。 0
f--dì-g----1 f______ j_ 1 f-u-ì-g j- 1 ------------ fǒudìng jù 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। 我 - -白 这个 句子-。 我 不 明_ 这_ 句_ 。 我 不 明- 这- 句- 。 -------------- 我 不 明白 这个 句子 。 0
fǒudìng jù 1 f______ j_ 1 f-u-ì-g j- 1 ------------ fǒudìng jù 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। 我 不 明白--个-意思-。 我 不 明_ 这_ 意_ 。 我 不 明- 这- 意- 。 -------------- 我 不 明白 这个 意思 。 0
w- bù-mí---á- zhèg----. w_ b_ m______ z____ c__ w- b- m-n-b-i z-è-e c-. ----------------------- wǒ bù míngbái zhège cí.
ਅਧਿਆਪਕ 男老师 男__ 男-师 --- 男老师 0
w- b- míng--- z-è-e---. w_ b_ m______ z____ c__ w- b- m-n-b-i z-è-e c-. ----------------------- wǒ bù míngbái zhège cí.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? 您-- ----- -老师--课)-吗 ? 您 能 听_ 这_ 男______ 吗 ? 您 能 听- 这- 男-师-讲-) 吗 ? --------------------- 您 能 听懂 这个 男老师(讲课) 吗 ? 0
wǒ-b- --n-bái-z-è----í. w_ b_ m______ z____ c__ w- b- m-n-b-i z-è-e c-. ----------------------- wǒ bù míngbái zhège cí.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। 是的- 我 ---很 -白 。 是__ 我 听_ 很 明_ 。 是-, 我 听- 很 明- 。 --------------- 是的, 我 听得 很 明白 。 0
W- -ù--í-gb-i z--ge----i. W_ b_ m______ z____ j____ W- b- m-n-b-i z-è-e j-z-. ------------------------- Wǒ bù míngbái zhège jùzi.
ਅਧਿਆਪਕਾ 女-师 女__ 女-师 --- 女老师 0
W- -ù ------- ---g- j-z-. W_ b_ m______ z____ j____ W- b- m-n-b-i z-è-e j-z-. ------------------------- Wǒ bù míngbái zhège jùzi.
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? 您 --听懂 这个-女-师--课- --? 您 能 听_ 这_ 女______ 吗 ? 您 能 听- 这- 女-师-讲-) 吗 ? --------------------- 您 能 听懂 这个 女老师(讲课) 吗 ? 0
Wǒ--- -ín--á--z-èg----zi. W_ b_ m______ z____ j____ W- b- m-n-b-i z-è-e j-z-. ------------------------- Wǒ bù míngbái zhège jùzi.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। 是的,-我----- -白-。 是__ 我 听_ 很 明_ 。 是-, 我 听- 很 明- 。 --------------- 是的, 我 听得 很 明白 。 0
Wǒ-------g-á---hèg- yì-i. W_ b_ m______ z____ y____ W- b- m-n-b-i z-è-e y-s-. ------------------------- Wǒ bù míngbái zhège yìsi.
ਲੋਕ 人-复-)-们 人______ 人-复-)-们 ------- 人(复数)人们 0
Wǒ -ù--í----i-z-è-- yì-i. W_ b_ m______ z____ y____ W- b- m-n-b-i z-è-e y-s-. ------------------------- Wǒ bù míngbái zhège yìsi.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? 您-- 听---们-说话 吗-? 您 能 听_ 人_ 说_ 吗 ? 您 能 听- 人- 说- 吗 ? ---------------- 您 能 听懂 人们 说话 吗 ? 0
Wǒ-bù -íngb-i-z---- yìsi. W_ b_ m______ z____ y____ W- b- m-n-b-i z-è-e y-s-. ------------------------- Wǒ bù míngbái zhège yìsi.
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। 不- ----太懂-。 不_ 听 不 太_ 。 不- 听 不 太- 。 ----------- 不, 听 不 太懂 。 0
N-n---o-hī N__ l_____ N-n l-o-h- ---------- Nán lǎoshī
ਸਹੇਲੀ 女-友 女__ 女-友 --- 女朋友 0
Ná---ǎ--hī N__ l_____ N-n l-o-h- ---------- Nán lǎoshī
ਕੀ ਤੁਹਾਡੀ ਕੋਈ ਸਹੇਲੀ ਹੈ? 您 有--------吗-? 您 有 一_ 女__ 吗 ? 您 有 一- 女-友 吗 ? -------------- 您 有 一位 女朋友 吗 ? 0
N---lǎoshī N__ l_____ N-n l-o-h- ---------- Nán lǎoshī
ਜੀ ਹਾਂ, ਇੱਕ ਸਹੇਲੀ ਹੈ। 是, --有 ---。 是_ 我 有 一_ 。 是- 我 有 一- 。 ----------- 是, 我 有 一位 。 0
nín n-ng-t--- dǒng-zhèg- nán lǎ-s---(j---g--)-m-? n__ n___ t___ d___ z____ n__ l_____ (________ m__ n-n n-n- t-n- d-n- z-è-e n-n l-o-h- (-i-n-k-) m-? ------------------------------------------------- nín néng tīng dǒng zhège nán lǎoshī (jiǎngkè) ma?
ਬੇਟੀ 女- 女_ 女- -- 女儿 0
n-n-né-g --n- -ǒ-g z---- -á- --o------iǎn--è) m-? n__ n___ t___ d___ z____ n__ l_____ (________ m__ n-n n-n- t-n- d-n- z-è-e n-n l-o-h- (-i-n-k-) m-? ------------------------------------------------- nín néng tīng dǒng zhège nán lǎoshī (jiǎngkè) ma?
ਕੀ ਤੁਹਾਡੀ ਕੋਈ ਬੇਟੀ ਹੈ? 您----- -- --? 您 有 一_ 女_ 吗 ? 您 有 一- 女- 吗 ? ------------- 您 有 一个 女儿 吗 ? 0
n-- né-g tī-- d--g z-è-e---n-lǎ--h- (j-ǎ-g-è)-m-? n__ n___ t___ d___ z____ n__ l_____ (________ m__ n-n n-n- t-n- d-n- z-è-e n-n l-o-h- (-i-n-k-) m-? ------------------------------------------------- nín néng tīng dǒng zhège nán lǎoshī (jiǎngkè) ma?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। 不,我-没--。 不__ 没_ 。 不-我 没- 。 -------- 不,我 没有 。 0
S----e--w- -īn---é hě- mín---i. S__ d__ w_ t___ d_ h__ m_______ S-ì d-, w- t-n- d- h-n m-n-b-i- ------------------------------- Shì de, wǒ tīng dé hěn míngbái.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।