ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   zh 否定句2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65[六十五]

65 [Liùshíwǔ]

否定句2

fǒudìng jù 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? 这个 戒指 贵-吗-? 这_ 戒_ 贵 吗 ? 这- 戒- 贵 吗 ? ----------- 这个 戒指 贵 吗 ? 0
f--dìn---ù 2 f______ j_ 2 f-u-ì-g j- 2 ------------ fǒudìng jù 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। 不- 只 需- ----欧- 。 不_ 只 需_ 1__ 欧_ 。 不- 只 需- 1-0 欧- 。 ---------------- 不, 只 需要 100 欧元 。 0
fǒ-dì-g--ù 2 f______ j_ 2 f-u-ì-g j- 2 ------------ fǒudìng jù 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। 可是 - -有 ---。 可_ 我 只_ 5_ 。 可- 我 只- 5- 。 ------------ 可是 我 只有 50 。 0
z--ge j-è------ì-ma? z____ j_____ g__ m__ z-è-e j-è-h- g-ì m-? -------------------- zhège jièzhǐ guì ma?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? 你 已--吃--了 吗 ? 你 已_ 吃_ 了 吗 ? 你 已- 吃- 了 吗 ? ------------- 你 已经 吃完 了 吗 ? 0
z-ège--i--h--guì-ma? z____ j_____ g__ m__ z-è-e j-è-h- g-ì m-? -------------------- zhège jièzhǐ guì ma?
ਨਹੀਂ, ਅਜੇ ਨਹੀਂ। 不, 还 ----。 不_ 还 没 呢 。 不- 还 没 呢 。 ---------- 不, 还 没 呢 。 0
zhèg--ji---ǐ-guì--a? z____ j_____ g__ m__ z-è-e j-è-h- g-ì m-? -------------------- zhège jièzhǐ guì ma?
ਪਰ ਮੇਰਾ ਖਤਮ ਹੋਣ ਵਾਲਾ ਹੈ। 但--我-马上--要 吃完 - 。 但_ 我 马_ 就_ 吃_ 了 。 但- 我 马- 就- 吃- 了 。 ----------------- 但是 我 马上 就要 吃完 了 。 0
B-- --ǐ xūyào 100 -uy-án. B__ z__ x____ 1__ ō______ B-, z-ǐ x-y-o 1-0 ō-y-á-. ------------------------- Bù, zhǐ xūyào 100 ōuyuán.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? 你----汤 - ? 你 还_ 汤 吗 ? 你 还- 汤 吗 ? ---------- 你 还要 汤 吗 ? 0
B-, -h- x---- 1-0-ōuy-á-. B__ z__ x____ 1__ ō______ B-, z-ǐ x-y-o 1-0 ō-y-á-. ------------------------- Bù, zhǐ xūyào 100 ōuyuán.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। 不,-我 -- --。 不_ 我 不_ 了 。 不- 我 不- 了 。 ----------- 不, 我 不要 了 。 0
Bù- -h- -ū-à- -00-ō---án. B__ z__ x____ 1__ ō______ B-, z-ǐ x-y-o 1-0 ō-y-á-. ------------------------- Bù, zhǐ xūyào 100 ōuyuán.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। 但--- 一个---淋 。 但 还_ 一_ 冰__ 。 但 还- 一- 冰-淋 。 ------------- 但 还要 一个 冰淇淋 。 0
K--h--w----ǐ-ǒ----. K____ w_ z_____ 5__ K-s-ì w- z-ǐ-ǒ- 5-. ------------------- Kěshì wǒ zhǐyǒu 50.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? 你-住- -里 已经----- - ? 你 住_ 这_ 已_ 很_ 了 吗 ? 你 住- 这- 已- 很- 了 吗 ? ------------------- 你 住在 这里 已经 很久 了 吗 ? 0
K-shì--ǒ zhǐy----0. K____ w_ z_____ 5__ K-s-ì w- z-ǐ-ǒ- 5-. ------------------- Kěshì wǒ zhǐyǒu 50.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। 不----一--月 。 不_ 才 一_ 月 。 不- 才 一- 月 。 ----------- 不, 才 一个 月 。 0
K---- w--z-ǐ--u -0. K____ w_ z_____ 5__ K-s-ì w- z-ǐ-ǒ- 5-. ------------------- Kěshì wǒ zhǐyǒu 50.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। 但- 我 已经 -- 很--人-了 。 但_ 我 已_ 认_ 很_ 人 了 。 但- 我 已- 认- 很- 人 了 。 ------------------- 但是 我 已经 认识 很多 人 了 。 0
N- y--ī-g --- w-nli---ma? N_ y_____ c__ w______ m__ N- y-j-n- c-ī w-n-i-o m-? ------------------------- Nǐ yǐjīng chī wánliǎo ma?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? 你-明天-坐车-开车--家 吗 ? 你 明_ 坐____ 回_ 吗 ? 你 明- 坐-/-车 回- 吗 ? ----------------- 你 明天 坐车/开车 回家 吗 ? 0
N- -ǐ---g c-ī-wán-iǎ- m-? N_ y_____ c__ w______ m__ N- y-j-n- c-ī w-n-i-o m-? ------------------------- Nǐ yǐjīng chī wánliǎo ma?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। 不--- -- 周末 。 不_ 要 等_ 周_ 。 不- 要 等- 周- 。 ------------ 不, 要 等到 周末 。 0
N- yǐjīn--chī-w--------a? N_ y_____ c__ w______ m__ N- y-j-n- c-ī w-n-i-o m-? ------------------------- Nǐ yǐjīng chī wánliǎo ma?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। 但--我 星期天 就-回来 。 但_ 我 星__ 就 回_ 。 但- 我 星-天 就 回- 。 --------------- 但是 我 星期天 就 回来 。 0
B-- -ái---- ne. B__ h__ m__ n__ B-, h-i m-i n-. --------------- Bù, hái méi ne.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? 你的 -儿 已- -年 了 - ? 你_ 女_ 已_ 成_ 了 吗 ? 你- 女- 已- 成- 了 吗 ? ----------------- 你的 女儿 已经 成年 了 吗 ? 0
B-,---- --i n-. B__ h__ m__ n__ B-, h-i m-i n-. --------------- Bù, hái méi ne.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। 没-, --- 十七 - 。 没__ 她 才 十_ 岁 。 没-, 她 才 十- 岁 。 -------------- 没有, 她 才 十七 岁 。 0
Bù----i mé- ne. B__ h__ m__ n__ B-, h-i m-i n-. --------------- Bù, hái méi ne.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। 但是 她-已- --男-友-了-。 但_ 她 已_ 有 男__ 了 。 但- 她 已- 有 男-友 了 。 ----------------- 但是 她 已经 有 男朋友 了 。 0
Dàn-hì-w--mǎ-h-n- jiù-y---c-ī w------. D_____ w_ m______ j__ y__ c__ w_______ D-n-h- w- m-s-à-g j-ù y-o c-ī w-n-i-o- -------------------------------------- Dànshì wǒ mǎshàng jiù yào chī wánliǎo.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!