ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   hy ժխտում 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [վաթսունհինգ]

65 [vat’sunhing]

ժխտում 2

zhkhtum 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Ա-ս ---ան-- --՞-- է: Ա__ մ______ թ____ է_ Ա-ս մ-տ-ն-ն թ-՞-կ է- -------------------- Այս մատանին թա՞նկ է: 0
zhk--u--2 z______ 2 z-k-t-m 2 --------- zhkhtum 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Ո---դ- -ր----իա-ն--արյ-ւ---վր-: Ո__ դ_ ա___ մ____ հ______ ե____ Ո-, դ- ա-ժ- մ-ա-ն հ-ր-ո-ր ե-ր-: ------------------------------- Ոչ, դա արժե միայն հարյուր եվրո: 0
zh-htum 2 z______ 2 z-k-t-m 2 --------- zhkhtum 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Բայ- ես մի-յ- հ-ս--ն-ո--ե-: Բ___ ե_ մ____ հ_____ ո_____ Բ-յ- ե- մ-ա-ն հ-ս-ւ- ո-ն-մ- --------------------------- Բայց ես միայն հիսուն ունեմ: 0
Ay- -at-n-n t’a----e A__ m______ t_____ e A-s m-t-n-n t-a-n- e -------------------- Ays matanin t’a՞nk e
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ա-դ-ն պատր---տ --: Ա____ պ_______ ե__ Ա-դ-ն պ-տ-ա-ս- ե-: ------------------ Արդեն պատրա՞ստ ես: 0
Ays ---an-n t--՞n- e A__ m______ t_____ e A-s m-t-n-n t-a-n- e -------------------- Ays matanin t’a՞nk e
ਨਹੀਂ, ਅਜੇ ਨਹੀਂ। Ոչ--դե- ո-: Ո__ դ__ ո__ Ո-, դ-ռ ո-: ----------- Ոչ, դեռ ոչ: 0
A-- ma-a--n -’a-nk-e A__ m______ t_____ e A-s m-t-n-n t-a-n- e -------------------- Ays matanin t’a՞nk e
ਪਰ ਮੇਰਾ ਖਤਮ ਹੋਣ ਵਾਲਾ ਹੈ। Բա-ց շ-տ-- պ-տրա---կլ-ն--: Բ___ շ____ պ______ կ______ Բ-յ- շ-տ-վ պ-տ-ա-տ կ-ի-ե-: -------------------------- Բայց շոտով պատրաստ կլինեմ: 0
Vo-h’--d------- -------ary----evro V_____ d_ a____ m____ h_____ y____ V-c-’- d- a-z-e m-a-n h-r-u- y-v-o ---------------------------------- Voch’, da arzhe miayn haryur yevro
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Ա---- -ւ---՞--ես: Ա____ ո______ ե__ Ա-ո-ր ո-զ-ւ-մ ե-: ----------------- Ապուր ուզու՞մ ես: 0
V--h’,-da --zh---i--n-h-ry----ev-o V_____ d_ a____ m____ h_____ y____ V-c-’- d- a-z-e m-a-n h-r-u- y-v-o ---------------------------------- Voch’, da arzhe miayn haryur yevro
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Ո-- ե- է- -եմ ուզու-: Ո__ ե_ է_ չ__ ո______ Ո-, ե- է- չ-մ ո-զ-ւ-: --------------------- Ոչ, ես էլ չեմ ուզում: 0
Voc-’- ---arz---miayn h-ry-r -ev-o V_____ d_ a____ m____ h_____ y____ V-c-’- d- a-z-e m-a-n h-r-u- y-v-o ---------------------------------- Voch’, da arzhe miayn haryur yevro
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Բ--ց -ե- -աղ-ա--կ: Բ___ մ__ պ________ Բ-յ- մ-կ պ-ղ-ա-ա-: ------------------ Բայց մեկ պաղպաղակ: 0
Bay-s------m--y--h-su- ---m B_____ y__ m____ h____ u___ B-y-s- y-s m-a-n h-s-n u-e- --------------------------- Bayts’ yes miayn hisun unem
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Այս-ե- ------ե--ա----ս --ր--մ: Ա_____ ա____ ե_____ ե_ ա______ Ա-ս-ե- ա-դ-ն ե-կ-՞- ե- ա-ր-ւ-: ------------------------------ Այստեղ արդեն երկա՞ր ես ապրում: 0
Bay-s----s miay-----un-unem B_____ y__ m____ h____ u___ B-y-s- y-s m-a-n h-s-n u-e- --------------------------- Bayts’ yes miayn hisun unem
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Ոչ--դ---մ---ա-ի- է: Ո__ դ__ մ__ ա___ է_ Ո-, դ-ռ մ-կ ա-ի- է- ------------------- Ոչ, դեռ մեկ ամիս է: 0
B--ts’-ye----a---hi-u- -n-m B_____ y__ m____ h____ u___ B-y-s- y-s m-a-n h-s-n u-e- --------------------------- Bayts’ yes miayn hisun unem
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Բայ--ես--------ատ -ար--ան--եմ---նա--ւ-: Բ___ ե_ ա____ շ__ մ_______ ե_ ճ________ Բ-յ- ե- ա-դ-ն շ-տ մ-ր-կ-ն- ե- ճ-ն-չ-ւ-: --------------------------------------- Բայց ես արդեն շատ մարդկանց եմ ճանաչում: 0
A---n p----՞-t---s A____ p_______ y__ A-d-n p-t-a-s- y-s ------------------ Arden patra՞st yes
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Վաղ- -ու-ն----գ---մ: Վ___ տ____ ե_ գ_____ Վ-ղ- տ-ւ-ն ե- գ-ո-մ- -------------------- Վաղը տու՞ն ես գնում: 0
A-d-n --tra-st---s A____ p_______ y__ A-d-n p-t-a-s- y-s ------------------ Arden patra՞st yes
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Ո-- -----ա-ե--ի-: Ո__ շ____________ Ո-, շ-բ-թ-վ-ր-ի-: ----------------- Ոչ, շաբաթավերջին: 0
A-de--p---a-s---es A____ p_______ y__ A-d-n p-t-a-s- y-s ------------------ Arden patra՞st yes
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Բա-- ես----ա-ի-օր- ա---ն-հետ ե--գ--ի-: Բ___ ե_ կ_____ օ__ ա____ հ__ ե_ գ_____ Բ-յ- ե- կ-ր-կ- օ-ը ա-դ-ն հ-տ ե- գ-լ-ս- -------------------------------------- Բայց ես կիրակի օրը արդեն հետ եմ գալիս: 0
V-c-’- d-rr--och’ V_____ d___ v____ V-c-’- d-r- v-c-’ ----------------- Voch’, derr voch’
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Ք- -ուս--------ն--ա--հա-ս -: Ք_ դ______ ա____ չ_______ է_ Ք- դ-ւ-տ-ը ա-դ-ն չ-փ-հ-՞- է- ---------------------------- Քո դուստրը արդեն չափահա՞ս է: 0
V---’,--e-- --c-’ V_____ d___ v____ V-c-’- d-r- v-c-’ ----------------- Voch’, derr voch’
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Ոչ-----դեռ-տ--ն--- -արեկա--է: Ո__ ն_ դ__ տ______ տ______ է_ Ո-, ն- դ-ռ տ-ս-յ-թ տ-ր-կ-ն է- ----------------------------- Ոչ, նա դեռ տասնյոթ տարեկան է: 0
Voch’,-d-rr --ch’ V_____ d___ v____ V-c-’- d-r- v-c-’ ----------------- Voch’, derr voch’
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Բ-յց-նա---դ-- --կե- ունի: Բ___ ն_ ա____ ը____ ո____ Բ-յ- ն- ա-դ-ն ը-կ-ր ո-ն-: ------------------------- Բայց նա արդեն ընկեր ունի: 0
B---s’-shot-v-p-trast--linem B_____ s_____ p______ k_____ B-y-s- s-o-o- p-t-a-t k-i-e- ---------------------------- Bayts’ shotov patrast klinem

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!