ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   hy բարդ ստորադասական 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [իննսունվեց]

96 [innsunvets’]

բարդ ստորադասական 3

bard storadasakan 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। Ե--վեր -մ-կ-ն--մ, -րբ---րդո---չը-զ--ու---: Ե_ վ__ ե_ կ______ ե__ զ_________ զ_____ է_ Ե- վ-ր ե- կ-ն-ւ-, ե-բ զ-ր-ո-ց-չ- զ-գ-ւ- է- ------------------------------------------ Ես վեր եմ կենում, երբ զարդուցիչը զնգում է: 0
b----s-o---asak-n 3 b___ s___________ 3 b-r- s-o-a-a-a-a- 3 ------------------- bard storadasakan 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Ե------ում--մ- երբ պե-- --սովո-եմ: Ե_ հ______ ե__ ե__ պ___ է ս_______ Ե- հ-գ-ո-մ ե-, ե-բ պ-տ- է ս-վ-ր-մ- ---------------------------------- Ես հոգնում եմ, երբ պետք է սովորեմ: 0
ba-- st-r-d--a--n-3 b___ s___________ 3 b-r- s-o-a-a-a-a- 3 ------------------- bard storadasakan 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। Ե--կդ-----մ -շ-ա--լ- ----ե- ----ուն տ--եկ-- -առն-մ: Ե_ կ_______ ա_______ ե__ ե_ վ______ տ______ դ______ Ե- կ-ա-ա-ե- ա-խ-տ-լ- ե-բ ե- վ-թ-ո-ն տ-ր-կ-ն դ-ռ-ա-: --------------------------------------------------- Ես կդադարեմ աշխատել, երբ ես վաթսուն տարեկան դառնամ: 0
Yes ve----m-k--u-- yerb --------ich----ngu--e Y__ v__ y__ k_____ y___ z____________ z____ e Y-s v-r y-m k-n-m- y-r- z-r-u-s-i-h-y z-g-m e --------------------------------------------- Yes ver yem kenum, yerb zarduts’ich’y zngum e
ਤੁਸੀਂ ਕਦੋਂ ਫੋਨ ਕਰੋਗੇ? Ե-ր- -ո----զա--ա---եք: Ե___ Դ___ կ___________ Ե-ր- Դ-ւ- կ-ա-գ-հ-ր-ք- ---------------------- Ե՞րբ Դուք կզանգահարեք: 0
Ye- --- --- ke---- ---- z----t-’----y-zngum e Y__ v__ y__ k_____ y___ z____________ z____ e Y-s v-r y-m k-n-m- y-r- z-r-u-s-i-h-y z-g-m e --------------------------------------------- Yes ver yem kenum, yerb zarduts’ich’y zngum e
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Ե-- -ս-ժ-մ-ն-կ--ւն--ամ: Ե__ ե_ ժ______ ո_______ Ե-բ ե- ժ-մ-ն-կ ո-ն-ն-մ- ----------------------- Երբ ես ժամանակ ունենամ: 0
Ye----r-y-m k--um- --r- z-rdu-s’--h’y-------e Y__ v__ y__ k_____ y___ z____________ z____ e Y-s v-r y-m k-n-m- y-r- z-r-u-s-i-h-y z-g-m e --------------------------------------------- Yes ver yem kenum, yerb zarduts’ich’y zngum e
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Ն---զ-ն-ա-ա-ի- --բ-ն- ժա-անակ-ու-ե-ա: Ն_ կ__________ ե__ ն_ ժ______ ո______ Ն- կ-ա-գ-հ-ր-, ե-բ ն- ժ-մ-ն-կ ո-ն-ն-: ------------------------------------- Նա կզանգահարի, երբ նա ժամանակ ունենա: 0
Y-- -ogn-m-y--- yerb----k’ --s-vor-m Y__ h_____ y___ y___ p____ e s______ Y-s h-g-u- y-m- y-r- p-t-’ e s-v-r-m ------------------------------------ Yes hognum yem, yerb petk’ e sovorem
ਤੁਸੀਂ ਕਦੋਂ ਤੱਕ ਕੰਮ ਕਰੋਗੇ? Ին--ա՞ն-եք աշ-ատելու: Ի______ ե_ ա_________ Ի-չ-ա-ն ե- ա-խ-տ-լ-ւ- --------------------- Ինչքա՞ն եք աշխատելու: 0
Y-s-hog-------- y-r---etk- e-so-or-m Y__ h_____ y___ y___ p____ e s______ Y-s h-g-u- y-m- y-r- p-t-’ e s-v-r-m ------------------------------------ Yes hognum yem, yerb petk’ e sovorem
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Ե----շ---ե-- ին---ն-ո-----ո-անամ: Ե_ կ________ ի_____ ո_ կ_________ Ե- կ-շ-ա-ե-, ի-չ-ա- ո- կ-ր-ղ-ն-մ- --------------------------------- Ես կաշխատեմ, ինչքան որ կարողանամ: 0
Y---ho--u--yem, y----petk’-- -ovo-em Y__ h_____ y___ y___ p____ e s______ Y-s h-g-u- y-m- y-r- p-t-’ e s-v-r-m ------------------------------------ Yes hognum yem, yerb petk’ e sovorem
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Ես-կաշ--տ-մ---ն--ա- ո- ---ղջ-լի---: Ե_ կ________ ի_____ ո_ ա____ լ_____ Ե- կ-շ-ա-ե-, ի-չ-ա- ո- ա-ո-ջ լ-ն-մ- ----------------------------------- Ես կաշխատեմ, ինչքան որ առողջ լինեմ: 0
Yes-k-a--r-m---h-h-tel,-y-rb---s -at’s-- -a-ek---da----m Y__ k_______ a_________ y___ y__ v______ t______ d______ Y-s k-a-a-e- a-h-h-t-l- y-r- y-s v-t-s-n t-r-k-n d-r-n-m -------------------------------------------------------- Yes kdadarem ashkhatel, yerb yes vat’sun tarekan darrnam
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Ն- ----ղն-ւմ -առկած-է-ա----ե-ու փ-խ-րե-: Ն_ ա________ պ_____ է ա________ փ_______ Ն- ա-կ-ղ-ո-մ պ-ռ-ա- է ա-խ-տ-լ-ւ փ-խ-ր-ն- ---------------------------------------- Նա անկողնում պառկած է աշխատելու փոխարեն: 0
Ye- k-ad--e--a---h-tel,------y-s-v-t’sun ta-e--n -a-rnam Y__ k_______ a_________ y___ y__ v______ t______ d______ Y-s k-a-a-e- a-h-h-t-l- y-r- y-s v-t-s-n t-r-k-n d-r-n-m -------------------------------------------------------- Yes kdadarem ashkhatel, yerb yes vat’sun tarekan darrnam
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Ն--թ-րթ է կ---ո----փե-ու -ո--ր--: Ն_ թ___ է կ______ ե_____ փ_______ Ն- թ-ր- է կ-ր-ո-մ ե-ե-ո- փ-խ-ր-ն- --------------------------------- Նա թերթ է կարդում եփելու փոխարեն: 0
Y---kd-d-rem as--h-tel, --rb y-- -at--u--tar-kan--a-r-am Y__ k_______ a_________ y___ y__ v______ t______ d______ Y-s k-a-a-e- a-h-h-t-l- y-r- y-s v-t-s-n t-r-k-n d-r-n-m -------------------------------------------------------- Yes kdadarem ashkhatel, yerb yes vat’sun tarekan darrnam
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। Նա---նդ-կու--նս--ծ---տ--ն-գնալ---փոխ----: Ն_ պ________ ն____ է տ___ գ_____ փ_______ Ն- պ-ն-ո-ո-մ ն-տ-ծ է տ-ւ- գ-ա-ո- փ-խ-ր-ն- ----------------------------------------- Նա պանդոկում նստած է տուն գնալու փոխարեն: 0
Ye--b--u-’--zang--a--k’ Y____ D___ k___________ Y-՞-b D-k- k-a-g-h-r-k- ----------------------- Ye՞rb Duk’ kzangaharek’
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Ի-չքա--գիտեմ----ա--տեղ---ա-րում: Ի_____ գ____ ն_ ա_____ է ա______ Ի-չ-ա- գ-տ-մ ն- ա-ս-ե- է ա-ր-ւ-: -------------------------------- Ինչքան գիտեմ նա այստեղ է ապրում: 0
Y-՞----u-’ --an-a--re-’ Y____ D___ k___________ Y-՞-b D-k- k-a-g-h-r-k- ----------------------- Ye՞rb Duk’ kzangaharek’
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Ի----ն-գիտ-----ա----ը---վանդ--: Ի_____ գ____ ն__ կ___ հ_____ է_ Ի-չ-ա- գ-տ-մ ն-ա կ-ն- հ-վ-ն- է- ------------------------------- Ինչքան գիտեմ նրա կինը հիվանդ է: 0
Y---- -uk--k-ang--a-ek’ Y____ D___ k___________ Y-՞-b D-k- k-a-g-h-r-k- ----------------------- Ye՞rb Duk’ kzangaharek’
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Ին-ք-ն գիտ-մ--ա-գո--ա-ու----: Ի_____ գ____ ն_ գ_________ է_ Ի-չ-ա- գ-տ-մ ն- գ-ր-ա-ո-ր- է- ----------------------------- Ինչքան գիտեմ նա գործազուրկ է: 0
Yer- -es-z-ama-a- -n--am Y___ y__ z_______ u_____ Y-r- y-s z-a-a-a- u-e-a- ------------------------ Yerb yes zhamanak unenam
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Ե---ն---էի----ցե----- ---ճշ--պ---կ----ի: Ե_ ք___ է_ մ______ թ_ չ_ ճ______ կ______ Ե- ք-ա- է- մ-ա-ե-, թ- չ- ճ-տ-պ-հ կ-ի-ե-: ---------------------------------------- Ես քնած էի մնացել, թե չէ ճշտապահ կլինեի: 0
Ye---y-s---a-an-------am Y___ y__ z_______ u_____ Y-r- y-s z-a-a-a- u-e-a- ------------------------ Yerb yes zhamanak unenam
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Ես-ավ-ո-ո---ց---շ---,-թե չ- ճ-տա--- -լ--ե-: Ե_ ա_________ ո______ թ_ չ_ ճ______ կ______ Ե- ա-տ-բ-ւ-ի- ո-շ-ց-, թ- չ- ճ-տ-պ-հ կ-ի-ե-: ------------------------------------------- Ես ավտոբուսից ուշացա, թե չէ ճշտապահ կլինեի: 0
Ye-b --s-zh-m-n-k ---n-m Y___ y__ z_______ u_____ Y-r- y-s z-a-a-a- u-e-a- ------------------------ Yerb yes zhamanak unenam
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Ես-ճա-ապ-ր-ը-չ-մ-գ--լ, թե--- -շ----հ -լի---: Ե_ ճ________ չ__ գ____ թ_ չ_ ճ______ կ______ Ե- ճ-ն-պ-ր-ը չ-մ գ-ե-, թ- չ- ճ-տ-պ-հ կ-ի-ե-: -------------------------------------------- Ես ճանապարհը չեմ գտել, թե չէ ճշտապահ կլինեի: 0
Na-k---g--a-i, -e---n--zham-n-----e-a N_ k__________ y___ n_ z_______ u____ N- k-a-g-h-r-, y-r- n- z-a-a-a- u-e-a ------------------------------------- Na kzangahari, yerb na zhamanak unena

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!