ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   el Σύνδεσμοι 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [ενενήντα έξι]

96 [enenḗnta éxi]

Σύνδεσμοι 3

Sýndesmoi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। Ση---ομαι μ--ι---τ--ήσ-ι το-ξυπνητήρ-. Σ________ μ____ χ_______ τ_ ξ_________ Σ-κ-ν-μ-ι μ-λ-ς χ-υ-ή-ε- τ- ξ-π-η-ή-ι- -------------------------------------- Σηκώνομαι μόλις χτυπήσει το ξυπνητήρι. 0
S-nd-s----3 S________ 3 S-n-e-m-i 3 ----------- Sýndesmoi 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Μ--πιά-ει-νύσ---ό-αν-έχω-δ--β-σμ-. Μ_ π_____ ν____ ό___ έ__ δ________ Μ- π-ά-ε- ν-σ-α ό-α- έ-ω δ-ά-α-μ-. ---------------------------------- Με πιάνει νύστα όταν έχω διάβασμα. 0
Sý-d--m-i-3 S________ 3 S-n-e-m-i 3 ----------- Sýndesmoi 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। Θα σ----τ--ω να-δ---ε-- --αν-----ω-τα --. Θ_ σ________ ν_ δ______ ό___ φ____ τ_ 6__ Θ- σ-α-α-ή-ω ν- δ-υ-ε-ω ό-α- φ-ά-ω τ- 6-. ----------------------------------------- Θα σταματήσω να δουλεύω όταν φτάσω τα 60. 0
Sēk----a---ól-s -h--p---i -o x---ētḗ--. S________ m____ c________ t_ x_________ S-k-n-m-i m-l-s c-t-p-s-i t- x-p-ē-ḗ-i- --------------------------------------- Sēkṓnomai mólis chtypḗsei to xypnētḗri.
ਤੁਸੀਂ ਕਦੋਂ ਫੋਨ ਕਰੋਗੇ? Πότ--θα --ρε-ε-τη-έφωνο; Π___ θ_ π_____ τ________ Π-τ- θ- π-ρ-τ- τ-λ-φ-ν-; ------------------------ Πότε θα πάρετε τηλέφωνο; 0
S-kṓ-oma- -ó-is-ch-yp------- --pnē----. S________ m____ c________ t_ x_________ S-k-n-m-i m-l-s c-t-p-s-i t- x-p-ē-ḗ-i- --------------------------------------- Sēkṓnomai mólis chtypḗsei to xypnētḗri.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Μό-ι--------α λ-π-ό -λ--θ-ρ-. Μ____ έ__ έ__ λ____ ε________ Μ-λ-ς έ-ω έ-α λ-π-ό ε-ε-θ-ρ-. ----------------------------- Μόλις έχω ένα λεπτό ελεύθερο. 0
Sē---o-a---ólis--h----s-i--- -yp--tḗr-. S________ m____ c________ t_ x_________ S-k-n-m-i m-l-s c-t-p-s-i t- x-p-ē-ḗ-i- --------------------------------------- Sēkṓnomai mólis chtypḗsei to xypnētḗri.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Θ--τη-ε-ων-σε----λ-- έ-ε---ίγο-χρό-ο. Θ_ τ__________ μ____ έ___ λ___ χ_____ Θ- τ-λ-φ-ν-σ-ι μ-λ-ς έ-ε- λ-γ- χ-ό-ο- ------------------------------------- Θα τηλεφωνήσει μόλις έχει λίγο χρόνο. 0
Me-piá--i ----a --an-é-h--d---asma. M_ p_____ n____ ó___ é___ d________ M- p-á-e- n-s-a ó-a- é-h- d-á-a-m-. ----------------------------------- Me piánei nýsta ótan échō diábasma.
ਤੁਸੀਂ ਕਦੋਂ ਤੱਕ ਕੰਮ ਕਰੋਗੇ? Πόσο και-ό-θα ---λ----ε; Π___ κ____ θ_ δ_________ Π-σ- κ-ι-ό θ- δ-υ-ε-ε-ε- ------------------------ Πόσο καιρό θα δουλεύετε; 0
Me -ián----ýsta-ót-n é-h--------ma. M_ p_____ n____ ó___ é___ d________ M- p-á-e- n-s-a ó-a- é-h- d-á-a-m-. ----------------------------------- Me piánei nýsta ótan échō diábasma.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Θ- δ-υλεύω --ο μπ-ρώ. Θ_ δ______ ό__ μ_____ Θ- δ-υ-ε-ω ό-ο μ-ο-ώ- --------------------- Θα δουλεύω όσο μπορώ. 0
Me-p-á-ei-n---a---a--é--- --á-----. M_ p_____ n____ ó___ é___ d________ M- p-á-e- n-s-a ó-a- é-h- d-á-a-m-. ----------------------------------- Me piánei nýsta ótan échō diábasma.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Θ- -ο---ύ- -σο-είμαι-υγι-ς. Θ_ δ______ ό__ ε____ υ_____ Θ- δ-υ-ε-ω ό-ο ε-μ-ι υ-ι-ς- --------------------------- Θα δουλεύω όσο είμαι υγιής. 0
Tha---am--ḗs--n- ----e---ót-n-ph--sō-ta --. T__ s________ n_ d______ ó___ p_____ t_ 6__ T-a s-a-a-ḗ-ō n- d-u-e-ō ó-a- p-t-s- t- 6-. ------------------------------------------- Tha stamatḗsō na douleúō ótan phtásō ta 60.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Ε---- -τ- κρ-β-τ- --τ--να δ--λε-ει. Ε____ σ__ κ______ α___ ν_ δ________ Ε-ν-ι σ-ο κ-ε-ά-ι α-τ- ν- δ-υ-ε-ε-. ----------------------------------- Είναι στο κρεβάτι αντί να δουλεύει. 0
Tha -ta---ḗsō-n- dou--ú- ótan--htásō -a--0. T__ s________ n_ d______ ó___ p_____ t_ 6__ T-a s-a-a-ḗ-ō n- d-u-e-ō ó-a- p-t-s- t- 6-. ------------------------------------------- Tha stamatḗsō na douleúō ótan phtásō ta 60.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Δ-α-άζ-ι ε-ημ--ί-α α--ί -- --γ--ρεύει. Δ_______ ε________ α___ ν_ μ__________ Δ-α-ά-ε- ε-η-ε-ί-α α-τ- ν- μ-γ-ι-ε-ε-. -------------------------------------- Διαβάζει εφημερίδα αντί να μαγειρεύει. 0
Tha-sta-a-ḗ-ō-na--oul-ú- -t-- --tás--ta--0. T__ s________ n_ d______ ó___ p_____ t_ 6__ T-a s-a-a-ḗ-ō n- d-u-e-ō ó-a- p-t-s- t- 6-. ------------------------------------------- Tha stamatḗsō na douleúō ótan phtásō ta 60.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। Κάθετ-- ----μπ-ρ α-τ- να --ει ----ι. Κ______ σ__ μ___ α___ ν_ π___ σ_____ Κ-θ-τ-ι σ-ο μ-α- α-τ- ν- π-ε- σ-ί-ι- ------------------------------------ Κάθεται στο μπαρ αντί να πάει σπίτι. 0
P-te--ha -árete tē----ō--? P___ t__ p_____ t_________ P-t- t-a p-r-t- t-l-p-ō-o- -------------------------- Póte tha párete tēléphōno?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Απ---σ--ξέ--- μ-ν-- ε-ώ. Α__ ό__ ξ____ μ____ ε___ Α-’ ό-ο ξ-ρ-, μ-ν-ι ε-ώ- ------------------------ Απ’ όσο ξέρω, μένει εδώ. 0
P-----h----re-e--------no? P___ t__ p_____ t_________ P-t- t-a p-r-t- t-l-p-ō-o- -------------------------- Póte tha párete tēléphōno?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Α-- --ο--έ-ω, --γυνα--α -ου είνα- ά---σ--. Α__ ό__ ξ____ η γ______ τ__ ε____ ά_______ Α-’ ό-ο ξ-ρ-, η γ-ν-ί-α τ-υ ε-ν-ι ά-ρ-σ-η- ------------------------------------------ Απ’ όσο ξέρω, η γυναίκα του είναι άρρωστη. 0
Póte-t-- --ret------p----? P___ t__ p_____ t_________ P-t- t-a p-r-t- t-l-p-ō-o- -------------------------- Póte tha párete tēléphōno?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Α-’-ό-ο ξέ--, ---α- ά---γος. Α__ ό__ ξ____ ε____ ά_______ Α-’ ό-ο ξ-ρ-, ε-ν-ι ά-ε-γ-ς- ---------------------------- Απ’ όσο ξέρω, είναι άνεργος. 0
Mól---------na --pt--e--------. M____ é___ é__ l____ e_________ M-l-s é-h- é-a l-p-ó e-e-t-e-o- ------------------------------- Mólis échō éna leptó eleúthero.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Μ- -ήρε-ο--πν-ς, --αφο--τ--ά--α ----- -την-ώ-α -ου. Μ_ π___ ο ύ_____ δ__________ θ_ ή____ σ___ ώ__ μ___ Μ- π-ρ- ο ύ-ν-ς- δ-α-ο-ε-ι-ά θ- ή-ο-ν σ-η- ώ-α μ-υ- --------------------------------------------------- Με πήρε ο ύπνος, διαφορετικά θα ήμουν στην ώρα μου. 0
M--i- --hō-é----ept- --e-t-ero. M____ é___ é__ l____ e_________ M-l-s é-h- é-a l-p-ó e-e-t-e-o- ------------------------------- Mólis échō éna leptó eleúthero.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Έχα-α ----ε-φορ--ο---ι-φορ-τικά-----μ-υν --η--ώ-α -ο-. Έ____ τ_ λ_________ δ__________ θ_ ή____ σ___ ώ__ μ___ Έ-α-α τ- λ-ω-ο-ε-ο- δ-α-ο-ε-ι-ά θ- ή-ο-ν σ-η- ώ-α μ-υ- ------------------------------------------------------ Έχασα το λεωφορείο, διαφορετικά θα ήμουν στην ώρα μου. 0
M--i- -ch- én- le-tó-e-eú--e-o. M____ é___ é__ l____ e_________ M-l-s é-h- é-a l-p-ó e-e-t-e-o- ------------------------------- Mólis échō éna leptó eleúthero.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Δ-n-βρή-- το---ρ-μ-,-δ-α-ο--τι-ά-θ- ήμο-- στ-- ώ---μο-. Δ__ β____ τ__ δ_____ δ__________ θ_ ή____ σ___ ώ__ μ___ Δ-n β-ή-α τ-ν δ-ό-ο- δ-α-ο-ε-ι-ά θ- ή-ο-ν σ-η- ώ-α μ-υ- ------------------------------------------------------- Δεn βρήκα τον δρόμο, διαφορετικά θα ήμουν στην ώρα μου. 0
T---t---ph--ḗ--i-m-lis-é---- líg- chr---. T__ t___________ m____ é____ l___ c______ T-a t-l-p-ō-ḗ-e- m-l-s é-h-i l-g- c-r-n-. ----------------------------------------- Tha tēlephōnḗsei mólis échei lígo chróno.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!