ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   te సముచ్చయం 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [తొంభై ఆరు]

96 [Tombhai āru]

సముచ్చయం 3

Samuccayaṁ 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। అ-ా-- -ో----వ--టనే -----లే-్---ు అ__ మో__ వెం__ నే_ లే___ అ-ా-ం మ-గ-న వ-ం-న- న-న- ల-స-త-న- -------------------------------- అలారం మోగిన వెంటనే నేను లేస్తాను 0
S-m-ccayaṁ 3 S_________ 3 S-m-c-a-a- 3 ------------ Samuccayaṁ 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। నే-- -దు-ుక-వాల-ి -ను-ో--న- -ే-- -ల-స--ోత-ను నే_ చ______ అ____ నే_ అ_____ న-న- చ-ు-ు-ో-ా-న- అ-ు-ో-ా-ే న-న- అ-ి-ి-ో-ా-ు -------------------------------------------- నేను చదువుకోవాలని అనుకోగానే నేను అలిసిపోతాను 0
S-muc----- 3 S_________ 3 S-m-c-a-a- 3 ------------ Samuccayaṁ 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। న-న--6---ి రాగానే---ను-ప-ి--ే-డ- -ా-ే-్-ా-ు నే_ 6_ కి రా__ నే_ ప_ చే__ మా____ న-న- 6- క- ర-గ-న- న-న- ప-ి చ-య-ం మ-న-స-త-న- ------------------------------------------- నేను 60 కి రాగానే నేను పని చేయడం మానేస్తాను 0
A-ā--- --g----v--ṭ-n- nē-- l-s---u A_____ m_____ v______ n___ l______ A-ā-a- m-g-n- v-ṇ-a-ē n-n- l-s-ā-u ---------------------------------- Alāraṁ mōgina veṇṭanē nēnu lēstānu
ਤੁਸੀਂ ਕਦੋਂ ਫੋਨ ਕਰੋਗੇ? మీ-ు -ప--ుడ--కాల్-/ -ోన- చే-్త--ు? మీ_ ఎ___ కా_ / ఫో_ చే____ మ-ర- ఎ-్-ు-ు క-ల- / ఫ-న- చ-స-త-ర-? ---------------------------------- మీరు ఎప్పుడు కాల్ / ఫోన్ చేస్తారు? 0
A---aṁ-mō-ina------n- ---u ----ānu A_____ m_____ v______ n___ l______ A-ā-a- m-g-n- v-ṇ-a-ē n-n- l-s-ā-u ---------------------------------- Alāraṁ mōgina veṇṭanē nēnu lēstānu
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। న-----ీ-ిక ద-ర-----ే నా_ తీ__ దొ____ న-క- త-ర-క ద-ర-ం-ా-ే -------------------- నాకు తీరిక దొరకంగానే 0
A-ār------i-a---ṇṭ-nē --nu -ē--ā-u A_____ m_____ v______ n___ l______ A-ā-a- m-g-n- v-ṇ-a-ē n-n- l-s-ā-u ---------------------------------- Alāraṁ mōgina veṇṭanē nēnu lēstānu
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ఆ---- కొ-త-స-యం ----ం-ాన- --న --ల- - ఫ--్-చ-స--ా-ు ఆ___ కొం_ స__ దొ____ ఆ__ కా_ / ఫో_ చే___ ఆ-న-ి క-ం- స-య- ద-ర-ం-ా-ే ఆ-న క-ల- / ఫ-న- చ-స-త-ర- -------------------------------------------------- ఆయనకి కొంత సమయం దొరకంగానే ఆయన కాల్ / ఫోన్ చేస్తారు 0
Nēn- caduvuk-v----i--n-kō-ānē -ē-u--li--pōt-nu N___ c_____________ a________ n___ a__________ N-n- c-d-v-k-v-l-n- a-u-ō-ā-ē n-n- a-i-i-ō-ā-u ---------------------------------------------- Nēnu caduvukōvālani anukōgānē nēnu alisipōtānu
ਤੁਸੀਂ ਕਦੋਂ ਤੱਕ ਕੰਮ ਕਰੋਗੇ? మీ-ు ఎ-త స-పు-పని-చే-్--ర-? మీ_ ఎం_ సే_ ప_ చే____ మ-ర- ఎ-త స-ప- ప-ి చ-స-త-ర-? --------------------------- మీరు ఎంత సేపు పని చేస్తారు? 0
Nēnu---d---k-v-l-n---n-kō---- nē-- -l--ipōtā-u N___ c_____________ a________ n___ a__________ N-n- c-d-v-k-v-l-n- a-u-ō-ā-ē n-n- a-i-i-ō-ā-u ---------------------------------------------- Nēnu caduvukōvālani anukōgānē nēnu alisipōtānu
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। నే-- --ి --యగ----న--వ--ూ నేను-ప---చ-స-తా-ు నే_ ప_ చే_________ నే_ ప_ చే___ న-న- ప-ి చ-య-ల-గ-న-త-ర-ూ న-న- ప-ి చ-స-త-న- ------------------------------------------ నేను పని చేయగలిగినంతవరకూ నేను పని చేస్తాను 0
Nē-u --d-vuk-vāla-- -n--ōg-n---ēn--al--ip-t--u N___ c_____________ a________ n___ a__________ N-n- c-d-v-k-v-l-n- a-u-ō-ā-ē n-n- a-i-i-ō-ā-u ---------------------------------------------- Nēnu caduvukōvālani anukōgānē nēnu alisipōtānu
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। నే-ు -ర-గ-య--ా ఉ---ంతవరక-----ు-ప----ేస్--ను నే_ ఆ____ ఉ______ నే_ ప_ చే___ న-న- ఆ-ో-్-ం-ా ఉ-్-ం-వ-క- న-న- ప-ి చ-స-త-న- ------------------------------------------- నేను ఆరోగ్యంగా ఉన్నంతవరకూ నేను పని చేస్తాను 0
N--- -0-k----gā---n-nu---ni-c--a-aṁ --nēs---u N___ 6_ k_ r_____ n___ p___ c______ m________ N-n- 6- k- r-g-n- n-n- p-n- c-y-ḍ-ṁ m-n-s-ā-u --------------------------------------------- Nēnu 60 ki rāgānē nēnu pani cēyaḍaṁ mānēstānu
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। ఆ---పని----ా-ికి -దులు---చం-ో-ప--క--ట-రు ఆ__ ప______ బ__ మం__ ప____ ఆ-న ప-ి-ే-డ-న-క- బ-ు-ు మ-చ-ల- ప-ు-ు-ట-ర- ---------------------------------------- ఆయన పనిచేయడానికి బదులు మంచంలో పడుకుంటారు 0
N-----0-ki -ā-ā-ē n-n- pa-i-cēyaḍaṁ--ā------u N___ 6_ k_ r_____ n___ p___ c______ m________ N-n- 6- k- r-g-n- n-n- p-n- c-y-ḍ-ṁ m-n-s-ā-u --------------------------------------------- Nēnu 60 ki rāgānē nēnu pani cēyaḍaṁ mānēstānu
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। ఆ-ె-వ-టచ-య-ా--క--బద-ల- స-ా--ర-త-రం ----ు--ి ఆ_ వం______ బ__ స______ చ___ ఆ-ె వ-ట-ే-డ-న-క- బ-ు-ు స-ా-ా-ప-్-ం చ-ు-ు-ద- ------------------------------------------- ఆమె వంటచేయడానికి బదులు సమాచారపత్రం చదుతుంది 0
Nē-u-60----rā--n- nē-u ---i--ēy-ḍ-ṁ -ānēs---u N___ 6_ k_ r_____ n___ p___ c______ m________ N-n- 6- k- r-g-n- n-n- p-n- c-y-ḍ-ṁ m-n-s-ā-u --------------------------------------------- Nēnu 60 ki rāgānē nēnu pani cēyaḍaṁ mānēstānu
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ఆ-న-ఇ-ట-క- ------ానిక--బదు---బ--్--ద-- --్నారు ఆ__ ఇం__ వె_____ బ__ బా_ వ__ ఉ___ ఆ-న ఇ-ట-క- వ-ళ-ళ-ా-ి-ి బ-ు-ు బ-ర- వ-్- ఉ-్-ా-ు ---------------------------------------------- ఆయన ఇంటికి వెళ్ళడానికి బదులు బార్ వద్ద ఉన్నారు 0
M----eppu-- -ā-----ōn c--t-r-? M___ e_____ k___ p___ c_______ M-r- e-p-ḍ- k-l- p-ō- c-s-ā-u- ------------------------------ Mīru eppuḍu kāl/ phōn cēstāru?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। న-కు త-లిసినంతవ-క---ఆయ- -క--డ న---ిస్-ున్---ు నా_ తె________ ఆ__ ఇ___ ని_______ న-క- త-ల-స-న-త-ర-ు- ఆ-న ఇ-్-డ న-వ-ి-్-ు-్-ా-ు --------------------------------------------- నాకు తెలిసినంతవరకు, ఆయన ఇక్కడ నివసిస్తున్నారు 0
Mīr- ----ḍu-kāl/-p-ōn cē----u? M___ e_____ k___ p___ c_______ M-r- e-p-ḍ- k-l- p-ō- c-s-ā-u- ------------------------------ Mīru eppuḍu kāl/ phōn cēstāru?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। న--ు--ె---ి--త-రకు---యన -ా--య-జబ్--త- -న్నది. నా_ తె________ ఆ__ భా__ జ___ ఉ____ న-క- త-ల-స-న-త-ర-ు- ఆ-న భ-ర-య జ-్-ు-ో ఉ-్-ద-. --------------------------------------------- నాకు తెలిసినంతవరకు, ఆయన భార్య జబ్బుతో ఉన్నది. 0
Mī-u e---ḍ--k--- p--n-cēst-ru? M___ e_____ k___ p___ c_______ M-r- e-p-ḍ- k-l- p-ō- c-s-ā-u- ------------------------------ Mīru eppuḍu kāl/ phōn cēstāru?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। న--- ----స---త-ర-ు,-ఆయ- న-------గి. నా_ తె________ ఆ__ ని_____ న-క- త-ల-స-న-త-ర-ు- ఆ-న న-ర-ద-య-గ-. ----------------------------------- నాకు తెలిసినంతవరకు, ఆయన నిరుద్యోగి. 0
Nāk--tī-----dor-------ē N___ t_____ d__________ N-k- t-r-k- d-r-k-ṅ-ā-ē ----------------------- Nāku tīrika dorakaṅgānē
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। న--ు-సమయాని-ి -ిం-ి--డ-క--్న-----లేకప-----ేన- --య----- ఉ-డ--వా--ని నే_ స____ మిం_ ప______ లే___ నే_ స____ ఉం_ వా__ న-న- స-య-న-క- మ-ం-ి ప-ు-ు-్-ా-ు- ల-క-ో-ే న-న- స-య-న-క- ఉ-డ- వ-డ-న- ------------------------------------------------------------------ నేను సమయానికి మించి పడుకున్నాను; లేకపోతే నేను సమయానికి ఉండే వాడిని 0
N--u----i----o-a-aṅ--nē N___ t_____ d__________ N-k- t-r-k- d-r-k-ṅ-ā-ē ----------------------- Nāku tīrika dorakaṅgānē
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। న--ు --్---్----పోయ-ను; ల----తే----ు-స-యా-ి-ి --డ----డి-ి నే_ బ_ ఎ________ లే___ నే_ స____ ఉం_ వా__ న-న- బ-్ ఎ-్-ల-క-ో-ా-ు- ల-క-ో-ే న-న- స-య-న-క- ఉ-డ- వ-డ-న- --------------------------------------------------------- నేను బస్ ఎక్కలేకపోయాను; లేకపోతే నేను సమయానికి ఉండే వాడిని 0
N----tīrika-d--a--ṅg-nē N___ t_____ d__________ N-k- t-r-k- d-r-k-ṅ-ā-ē ----------------------- Nāku tīrika dorakaṅgānē
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। నాకు -ోవ క-ిప-ం-ల--ు------- --్-ిపో--న-; లే---తే-సమయ---కి--ం---ాడిని నా_ దో_ క_____ / నే_ త______ లే___ స____ ఉం____ న-క- ద-వ క-ి-ి-చ-ే-ు / న-న- త-్-ి-ో-ా-ు- ల-క-ో-ే స-య-న-క- ఉ-డ-వ-డ-న- -------------------------------------------------------------------- నాకు దోవ కనిపించలేదు / నేను తప్పిపోయాను; లేకపోతే సమయానికి ఉండేవాడిని 0
Ā-a-----k--t---ama--- --r-kaṅ--n- ā--n----l- p-----ēs-āru Ā______ k____ s______ d__________ ā____ k___ p___ c______ Ā-a-a-i k-n-a s-m-y-ṁ d-r-k-ṅ-ā-ē ā-a-a k-l- p-ō- c-s-ā-u --------------------------------------------------------- Āyanaki konta samayaṁ dorakaṅgānē āyana kāl/ phōn cēstāru

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!