ਪ੍ਹੈਰਾ ਕਿਤਾਬ

pa ਸਕੂਲ ਵਿੱਚ   »   te పాఠశాల వద్ద

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [నాలుగు]

4 [Nālugu]

పాఠశాల వద్ద

Pāṭhaśāla vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅਸੀਂ ਕਿੱਥੇ ਹਾਂ? మనం--క్-డ --్నాము? మ_ ఎ___ ఉ____ మ-ం ఎ-్-డ ఉ-్-ా-ు- ------------------ మనం ఎక్కడ ఉన్నాము? 0
P---aś-la ---da P________ v____ P-ṭ-a-ā-a v-d-a --------------- Pāṭhaśāla vadda
ਅਸੀਂ ਸਕੂਲ ਵਿੱਚ ਹਾਂ। మ-ం పా-శాల-- --్-ా-ు మ_ పా____ ఉ___ మ-ం ప-ట-ా-ల- ఉ-్-ా-ు -------------------- మనం పాటశాలలో ఉన్నాము 0
P--haśā-- v--da P________ v____ P-ṭ-a-ā-a v-d-a --------------- Pāṭhaśāla vadda
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। మ-క----ఠం -ె-----ు-ో--ి మా_ పా_ చె______ మ-క- ప-ఠ- చ-ప-ప-డ-త-ం-ి ----------------------- మాకు పాఠం చెప్పబడుతోంది 0
Mana- ---aḍa ----m-? M____ e_____ u______ M-n-ṁ e-k-ḍ- u-n-m-? -------------------- Manaṁ ekkaḍa unnāmu?
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। వ--్ళ- ---ప-ల్--ు వా__ బ_____ వ-ళ-ళ- బ-ి-ి-్-ల- ----------------- వాళ్ళు బడిపిల్లలు 0
Man-ṁ-ekk--- ---ā-u? M____ e_____ u______ M-n-ṁ e-k-ḍ- u-n-m-? -------------------- Manaṁ ekkaḍa unnāmu?
ਉਹ ਅਧਿਆਪਕ ਹੈ। ఆ-ె--ధ--ాపక-రా-ు ఆ_ అ______ ఆ-ె అ-్-ా-క-ర-ల- ---------------- ఆమె అధ్యాపకురాలు 0
Ma--- e---ḍ--unnā-u? M____ e_____ u______ M-n-ṁ e-k-ḍ- u-n-m-? -------------------- Manaṁ ekkaḍa unnāmu?
ਉਹ ਜਮਾਤ ਹੈ। అ-----గతి అ_ త___ అ-ి త-గ-ి --------- అది తరగతి 0
M-na-----a-ā---- u-n--u M____ p_________ u_____ M-n-ṁ p-ṭ-ś-l-l- u-n-m- ----------------------- Manaṁ pāṭaśālalō unnāmu
ਅਸੀਂ ਕੀ ਕਰ ਰਹੇ / ਰਹੀਆਂ ਹਾਂ? మ-ం-ఏమి చేస--ు-్-ామ-? మ_ ఏ_ చే______ మ-ం ఏ-ి చ-స-త-న-న-మ-? --------------------- మనం ఏమి చేస్తున్నాము? 0
M-naṁ--------a-- u-n--u M____ p_________ u_____ M-n-ṁ p-ṭ-ś-l-l- u-n-m- ----------------------- Manaṁ pāṭaśālalō unnāmu
ਅਸੀਂ ਸਿੱਖ ਰਹੇ / ਰਹੀਆਂ ਹਾਂ। మ-- -ేర-చ-క--ట-న-న-ము మ_ నే_______ మ-ం న-ర-చ-క-ం-ు-్-ా-ు --------------------- మనం నేర్చుకుంటున్నాము 0
M-n-ṁ p--a-ā-al- -nnāmu M____ p_________ u_____ M-n-ṁ p-ṭ-ś-l-l- u-n-m- ----------------------- Manaṁ pāṭaśālalō unnāmu
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। మన- -క భ-ష -ే-్-ు---టు--న-ము మ_ ఒ_ భా_ నే_______ మ-ం ఒ- భ-ష న-ర-చ-క-ం-ు-్-ా-ు ---------------------------- మనం ఒక భాష నేర్చుకుంటున్నాము 0
M-k--pā---ṁ----p-ba-ut-ndi M___ p_____ c_____________ M-k- p-ṭ-a- c-p-a-a-u-ō-d- -------------------------- Māku pāṭhaṁ ceppabaḍutōndi
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। నేను----్-----నే--చ----టా-ు నే_ ఇం___ నే_____ న-న- ఇ-గ-ల-ష- న-ర-చ-క-ం-ా-ు --------------------------- నేను ఇంగ్లీషు నేర్చుకుంటాను 0
M--u --ṭ--ṁ cep------tōndi M___ p_____ c_____________ M-k- p-ṭ-a- c-p-a-a-u-ō-d- -------------------------- Māku pāṭhaṁ ceppabaḍutōndi
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ను-్వ- ----ని-్ --ర్చ--ో ను__ స్___ నే___ న-వ-వ- స-ప-న-ష- న-ర-చ-క- ------------------------ నువ్వు స్పానిష్ నేర్చుకో 0
Māku pāṭh--------b--u-ōndi M___ p_____ c_____________ M-k- p-ṭ-a- c-p-a-a-u-ō-d- -------------------------- Māku pāṭhaṁ ceppabaḍutōndi
ਉਹ ਜਰਮਨ ਸਿੱਖਦਾ ਹੈ। అ-న- జర్-న--నేర్---ు--ాడు అ__ జ___ నే_____ అ-న- జ-్-న- న-ర-చ-క-ం-ా-ు ------------------------- అతను జర్మన్ నేర్చుకుంటాడు 0
V-ḷḷu--aḍ---l---u V____ b__________ V-ḷ-u b-ḍ-p-l-a-u ----------------- Vāḷḷu baḍipillalu
ਅਸੀਂ ਫਰਾਂਸੀਸੀ ਸਿੱਖਦੇ ਹਾਂ। మ-- -్ర---్ ----చ-కుం--ము మ_ ఫ్__ నే_____ మ-ం ఫ-ర-ం-్ న-ర-చ-క-ం-ా-ు ------------------------- మనం ఫ్రెంచ్ నేర్చుకుంటాము 0
V--ḷu ba-i--ll--u V____ b__________ V-ḷ-u b-ḍ-p-l-a-u ----------------- Vāḷḷu baḍipillalu
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। మీ---రు-------న్------ుక-ండి మీ___ ఇ____ నే____ మ-ర-ద-ు ఇ-ా-ి-న- న-ర-చ-క-ం-ి ---------------------------- మీరందరు ఇటాలియన్ నేర్చుకోండి 0
V--ḷu b---pil--lu V____ b__________ V-ḷ-u b-ḍ-p-l-a-u ----------------- Vāḷḷu baḍipillalu
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। వ--్ళు-ర--య-్--------ుం-ా-ు వా__ ర___ నే_____ వ-ళ-ళ- ర-ి-న- న-ర-చ-క-ం-ా-ు --------------------------- వాళ్ళు రషియన్ నేర్చుకుంటారు 0
ām- -dhy-p--u---u ā__ a____________ ā-e a-h-ā-a-u-ā-u ----------------- āme adhyāpakurālu
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। భా-ల-----్చుకో----ఉత్స-హక---ా--ం-ు-ది భా__ నే_____ ఉ______ ఉం__ భ-ష-ు న-ర-చ-క-వ-ం ఉ-్-ా-క-ం-ా ఉ-ట-ం-ి ------------------------------------- భాషలు నేర్చుకోవడం ఉత్సాహకరంగా ఉంటుంది 0
ā-e -dh--pa---ālu ā__ a____________ ā-e a-h-ā-a-u-ā-u ----------------- āme adhyāpakurālu
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। మ-మ- మను--లని-అర-ధ- -ేస-క--ాల-- -నుక-ం--న్-ా-ు మే_ మ____ అ__ చే_____ అ______ మ-మ- మ-ు-ు-న- అ-్-ం చ-స-క-వ-ల-ి అ-ు-ు-ట-న-న-మ- ---------------------------------------------- మేము మనుషులని అర్ధం చేసుకోవాలని అనుకుంటున్నాము 0
ām- ad---pa--rā-u ā__ a____________ ā-e a-h-ā-a-u-ā-u ----------------- āme adhyāpakurālu
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। మ--ు-మన-ష-ల---మ-ట్-ా---ని-అ---ు--ున-న-ము మే_ మ____ మా_____ అ______ మ-మ- మ-ు-ు-త- మ-ట-ల-డ-ల-ి అ-ు-ు-ట-న-న-మ- ---------------------------------------- మేము మనుషులతో మాట్లాడాలని అనుకుంటున్నాము 0
A-- taraga-i A__ t_______ A-i t-r-g-t- ------------ Adi taragati

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!