ਪ੍ਹੈਰਾ ਕਿਤਾਬ

pa ਸਕੂਲ ਵਿੱਚ   »   be У школе

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [чатыры]

4 [chatyry]

У школе

U shkole

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅਸੀਂ ਕਿੱਥੇ ਹਾਂ? Д-е -ы? Д__ м__ Д-е м-? ------- Дзе мы? 0
U shko-e U s_____ U s-k-l- -------- U shkole
ਅਸੀਂ ਸਕੂਲ ਵਿੱਚ ਹਾਂ। Мы---ш-оле. М_ ў ш_____ М- ў ш-о-е- ----------- Мы ў школе. 0
U -----e U s_____ U s-k-l- -------- U shkole
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। У н-- ---я-кі. У н__ з_______ У н-с з-н-т-і- -------------- У нас заняткі. 0
D-- m-? D__ m__ D-e m-? ------- Dze my?
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Г-т----чн-. Г___ в_____ Г-т- в-ч-і- ----------- Гэта вучні. 0
D-- my? D__ m__ D-e m-? ------- Dze my?
ਉਹ ਅਧਿਆਪਕ ਹੈ। Гэ-- на-т-ўн---. Г___ н__________ Г-т- н-с-а-н-ц-. ---------------- Гэта настаўніца. 0
D-- --? D__ m__ D-e m-? ------- Dze my?
ਉਹ ਜਮਾਤ ਹੈ। Гэта -л--. Г___ к____ Г-т- к-а-. ---------- Гэта клас. 0
My u sh-ole. M_ u s______ M- u s-k-l-. ------------ My u shkole.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Ш---мы --б-м? Ш__ м_ р_____ Ш-о м- р-б-м- ------------- Што мы робім? 0
M--u--hk--e. M_ u s______ M- u s-k-l-. ------------ My u shkole.
ਅਸੀਂ ਸਿੱਖ ਰਹੇ / ਰਹੀਆਂ ਹਾਂ। М-----ы-с-. М_ в_______ М- в-ч-м-я- ----------- Мы вучымся. 0
My ------l-. M_ u s______ M- u s-k-l-. ------------ My u shkole.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Мы ---у--ем ---у. М_ в_______ м____ М- в-в-ч-е- м-в-. ----------------- Мы вывучаем мову. 0
U n----a----k-. U n__ z________ U n-s z-n-a-k-. --------------- U nas zanyatkі.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Я--ыв--а- а--л-йс-у- м-ву. Я в______ а_________ м____ Я в-в-ч-ю а-г-і-с-у- м-в-. -------------------------- Я вывучаю англійскую мову. 0
U--a----nyatkі. U n__ z________ U n-s z-n-a-k-. --------------- U nas zanyatkі.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Ты--ывучаеш-і-пан--ую---ву. Т_ в_______ і________ м____ Т- в-в-ч-е- і-п-н-к-ю м-в-. --------------------------- Ты вывучаеш іспанскую мову. 0
U --s ---ya---. U n__ z________ U n-s z-n-a-k-. --------------- U nas zanyatkі.
ਉਹ ਜਰਮਨ ਸਿੱਖਦਾ ਹੈ। Ё--в-в---- ня---к---мову. Ё_ в______ н_______ м____ Ё- в-в-ч-е н-м-ц-у- м-в-. ------------------------- Ён вывучае нямецкую мову. 0
G-ta vuch--. G___ v______ G-t- v-c-n-. ------------ Geta vuchnі.
ਅਸੀਂ ਫਰਾਂਸੀਸੀ ਸਿੱਖਦੇ ਹਾਂ। Мы-выв--а-- ---нц-з-ку- -о--. М_ в_______ ф__________ м____ М- в-в-ч-е- ф-а-ц-з-к-ю м-в-. ----------------------------- Мы вывучаем французскую мову. 0
Ge-a-v-c-nі. G___ v______ G-t- v-c-n-. ------------ Geta vuchnі.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। В- -ы-уча-ц----аль--ску- мо-у. В_ в________ і__________ м____ В- в-в-ч-е-е і-а-ь-н-к-ю м-в-. ------------------------------ Вы вывучаеце італьянскую мову. 0
G-t--v-c--і. G___ v______ G-t- v-c-n-. ------------ Geta vuchnі.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Яны-выву--юц- ру--ую -ов-. Я__ в________ р_____ м____ Я-ы в-в-ч-ю-ь р-с-у- м-в-. -------------------------- Яны вывучаюць рускую мову. 0
Geta --s-aunі-sa. G___ n___________ G-t- n-s-a-n-t-a- ----------------- Geta nastaunіtsa.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। В-в--а-----вы -і-ав-. В_______ м___ ц______ В-в-ч-ц- м-в- ц-к-в-. --------------------- Вывучаць мовы цікава. 0
G-t--na-----іts-. G___ n___________ G-t- n-s-a-n-t-a- ----------------- Geta nastaunіtsa.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। М--хо-ам------ець люд-ей. М_ х____ р_______ л______ М- х-ч-м р-з-м-ц- л-д-е-. ------------------------- Мы хочам разумець людзей. 0
G--a--a-tau--tsa. G___ n___________ G-t- n-s-a-n-t-a- ----------------- Geta nastaunіtsa.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। М- хоч-м-р------яц----л---ь-і. М_ х____ р_________ з л_______ М- х-ч-м р-з-а-л-ц- з л-д-ь-і- ------------------------------ Мы хочам размаўляць з людзьмі. 0
Geta-k-as. G___ k____ G-t- k-a-. ---------- Geta klas.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!