ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   be У заапарку

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [сорак тры]

43 [sorak try]

У заапарку

U zaaparku

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਚਿੜੀਆਘਰ ਉੱਥੇ ਹੈ। Т-м -аапа--. Т__ з_______ Т-м з-а-а-к- ------------ Там заапарк. 0
U--aapa--u U z_______ U z-a-a-k- ---------- U zaaparku
ਜਿਰਾਫ ਉੱਥੇ ਹੈ। Там ж--а--. Т__ ж______ Т-м ж-р-ф-. ----------- Там жырафы. 0
U-z---a--u U z_______ U z-a-a-k- ---------- U zaaparku
ਭਾਲੂ ਕਿੱਥੇ ਹੈ? Дз---я-з--д--? Д__ м_________ Д-е м-д-в-д-і- -------------- Дзе мядзведзі? 0
T-m--a-----. T__ z_______ T-m z-a-a-k- ------------ Tam zaapark.
ਹਾਥੀ ਕਿੱਥੇ ਹੈ? Дзе--л-н-? Д__ с_____ Д-е с-а-ы- ---------- Дзе сланы? 0
T-m----p---. T__ z_______ T-m z-a-a-k- ------------ Tam zaapark.
ਸੱਪ ਕਿੱਥੇ ਹੈ? Дзе зме-? Д__ з____ Д-е з-е-? --------- Дзе змеі? 0
Ta--zaap---. T__ z_______ T-m z-a-a-k- ------------ Tam zaapark.
ਸ਼ੇਰ ਕਿੱਥੇ ਹੈ? Дз--львы? Д__ л____ Д-е л-в-? --------- Дзе львы? 0
T-m-zh--a--. T__ z_______ T-m z-y-a-y- ------------ Tam zhyrafy.
ਮੇਰੇ ਕੋਲ ਇੱਕ ਕੈਮਰਾ ਹੈ। У --не ёсц--ф-таапара-. У м___ ё___ ф__________ У м-н- ё-ц- ф-т-а-а-а-. ----------------------- У мяне ёсць фотаапарат. 0
T-m-zhy-af-. T__ z_______ T-m z-y-a-y- ------------ Tam zhyrafy.
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। У мяне--ак--м--ё--- кін---м-ра. У м___ т______ ё___ к__________ У м-н- т-к-а-а ё-ц- к-н-к-м-р-. ------------------------------- У мяне таксама ёсць кінакамера. 0
T-- zh--afy. T__ z_______ T-m z-y-a-y- ------------ Tam zhyrafy.
ਬੈਟਰੀ ਕਿੱਥੇ ਹੈ? Дзе---та-----? Д__ б_________ Д-е б-т-р-й-а- -------------- Дзе батарэйка? 0
Dz- m----ve-z-? D__ m__________ D-e m-a-z-e-z-? --------------- Dze myadzvedzі?
ਪੇੰਗੁਈਨ ਕਿੱਥੇ ਹਨ? Дз----н--іны? Д__ п________ Д-е п-н-в-н-? ------------- Дзе пінгвіны? 0
Dze-m-a-z-----? D__ m__________ D-e m-a-z-e-z-? --------------- Dze myadzvedzі?
ਕੰਗਾਰੂ ਕਿੱਥੇ ਹਨ? Дз- ке--уру? Д__ к_______ Д-е к-н-у-у- ------------ Дзе кенгуру? 0
Dze-myad-----і? D__ m__________ D-e m-a-z-e-z-? --------------- Dze myadzvedzі?
ਗੈਂਡੇ ਕਿੱਥੇ ਹਨ? Дзе--а-----і? Д__ н________ Д-е н-с-р-г-? ------------- Дзе насарогі? 0
D-- slan-? D__ s_____ D-e s-a-y- ---------- Dze slany?
ਪਖਾਨਾ ਕਿੱਥੇ ਹੈ? Дз- ---ле-? Д__ т______ Д-е т-а-е-? ----------- Дзе туалет? 0
D-e -lany? D__ s_____ D-e s-a-y- ---------- Dze slany?
ਉੱਥੇ ਇੱਕ ਕੈਫੇ ਹੈ। Та-----я--я. Т__ к_______ Т-м к-в-р-я- ------------ Там кавярня. 0
D-e -la-y? D__ s_____ D-e s-a-y- ---------- Dze slany?
ਉੱਥੇ ਇੱਕ ਰੈਸਟੋਰੈਂਟ ਹੈ। Т---р--т--ан. Т__ р________ Т-м р-с-а-а-. ------------- Там рэстаран. 0
Dze-z---? D__ z____ D-e z-e-? --------- Dze zmeі?
ਊਂਠ ਕਿੱਥੇ ਹੈ? Д----я--лю-ы? Д__ в________ Д-е в-р-л-д-? ------------- Дзе вярблюды? 0
Dze zme-? D__ z____ D-e z-e-? --------- Dze zmeі?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? Д-е----ы---- зе---? Д__ г_____ і з_____ Д-е г-р-л- і з-б-ы- ------------------- Дзе гарылы і зебры? 0
Dz- ----? D__ z____ D-e z-e-? --------- Dze zmeі?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? Д-- ----- - --а--д-іл-? Д__ т____ і к__________ Д-е т-г-ы і к-а-а-з-л-? ----------------------- Дзе тыгры і кракадзілы? 0
D-e--’--? D__ l____ D-e l-v-? --------- Dze l’vy?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !