ਪ੍ਹੈਰਾ ਕਿਤਾਬ

pa ਕੰਮ   »   be Праца

55 [ਪਚਵੰਜਾ]

ਕੰਮ

ਕੰਮ

55 [пяцьдзесят пяць]

55 [pyats’dzesyat pyats’]

Праца

Pratsa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? К-- -ы пр-ц--ц-? К__ В_ п________ К-м В- п-а-у-ц-? ---------------- Кім Вы працуеце? 0
Pr--sa P_____ P-a-s- ------ Pratsa
ਮੇਰੇ ਪਤੀ ਡਾਕਟਰ ਹਨ। Мо----- па пра--с-- докт-р. М__ м__ п_ п_______ д______ М-й м-ж п- п-а-е-і- д-к-а-. --------------------------- Мой муж па прафесіі доктар. 0
Pr-t-a P_____ P-a-s- ------ Pratsa
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Я--ра-у- -----ўс-аўкі--ед----рой. Я п_____ н_ п________ м__________ Я п-а-у- н- п-ў-т-ў-і м-д-я-т-о-. --------------------------------- Я працую на паўстаўкі медсястрой. 0
Kіm Vy --at-u-ts-? K__ V_ p__________ K-m V- p-a-s-e-s-? ------------------ Kіm Vy pratsuetse?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Х---а-----ый-зем на--е----. Х____ м_ в______ н_ п______ Х-т-а м- в-й-з-м н- п-н-і-. --------------------------- Хутка мы выйдзем на пенсію. 0
K-m -- -r---ue--e? K__ V_ p__________ K-m V- p-a-s-e-s-? ------------------ Kіm Vy pratsuetse?
ਪਰ ਕਰ ਬਹੁਤ ਜ਼ਿਆਦਾ ਹੈ। А---пада--- в--ок-я. А__ п______ в_______ А-е п-д-т-і в-с-к-я- -------------------- Але падаткі высокія. 0
Kі---y-p-a--u--s-? K__ V_ p__________ K-m V- p-a-s-e-s-? ------------------ Kіm Vy pratsuetse?
ਅਤੇ ਬੀਮਾ ਬਹੁਤ ਜ਼ਿਆਦਾ ਹੈ। І -трах--анне ---вып--а- -ва-обы----а---. І с__________ н_ в______ х______ д_______ І с-р-х-в-н-е н- в-п-д-к х-а-о-ы д-р-г-е- ----------------------------------------- І страхаванне на выпадак хваробы дарагое. 0
Moy -uz- -a -r-fes---d-kt--. M__ m___ p_ p_______ d______ M-y m-z- p- p-a-e-і- d-k-a-. ---------------------------- Moy muzh pa prafesіі doktar.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? К-м т- ----- --ац-? К__ т_ х____ с_____ К-м т- х-ч-ш с-а-ь- ------------------- Кім ты хочаш стаць? 0
M-y---z--------f-----dok---. M__ m___ p_ p_______ d______ M-y m-z- p- p-a-e-і- d-k-a-. ---------------------------- Moy muzh pa prafesіі doktar.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Я ж---- с-ац-------ера-. Я ж____ с____ і_________ Я ж-д-ю с-а-ь і-ж-н-р-м- ------------------------ Я жадаю стаць інжынерам. 0
Moy-m-z--pa pr-f--і- -ok---. M__ m___ p_ p_______ d______ M-y m-z- p- p-a-e-і- d-k-a-. ---------------------------- Moy muzh pa prafesіі doktar.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я жа----в--ы-ца--а ун-в--с---ц-. Я ж____ в______ в_ у____________ Я ж-д-ю в-ч-ц-а в- у-і-е-с-т-ц-. -------------------------------- Я жадаю вучыцца ва універсітэце. 0
Ya p-at---u-n---aust---- med--a-t---. Y_ p_______ n_ p________ m___________ Y- p-a-s-y- n- p-u-t-u-і m-d-y-s-r-y- ------------------------------------- Ya pratsuyu na paustaukі medsyastroy.
ਮੈਂ ਇੱਕ ਸਿਖਿਆਰਥੀ ਹਾਂ। Я -р--ты---т. Я п__________ Я п-а-т-к-н-. ------------- Я практыкант. 0
Y- pr--su--------ustau---m-dsyast---. Y_ p_______ n_ p________ m___________ Y- p-a-s-y- n- p-u-t-u-і m-d-y-s-r-y- ------------------------------------- Ya pratsuyu na paustaukі medsyastroy.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Я за-----ю -яш---. Я з_______ н______ Я з-р-б-я- н-ш-а-. ------------------ Я зарабляю няшмат. 0
Y---r-t-u-u -a pau-taukі-me---a-t-o-. Y_ p_______ n_ p________ m___________ Y- p-a-s-y- n- p-u-t-u-і m-d-y-s-r-y- ------------------------------------- Ya pratsuyu na paustaukі medsyastroy.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Я прах--ж--п--кт-к- -а--яжо-. Я п_______ п_______ з_ м_____ Я п-а-о-ж- п-а-т-к- з- м-ж-й- ----------------------------- Я праходжу практыку за мяжой. 0
Kh---- m--v-y-zem n- -en-і-u. K_____ m_ v______ n_ p_______ K-u-k- m- v-y-z-m n- p-n-і-u- ----------------------------- Khutka my vyydzem na pensіyu.
ਉਹ ਮੇਰੇ ਸਾਹਿਬ ਹਨ। Г-т--м-- на-альні-. Г___ м__ н_________ Г-т- м-й н-ч-л-н-к- ------------------- Гэта мой начальнік. 0
Khutk---- vy--z-m--a p---і-u. K_____ m_ v______ n_ p_______ K-u-k- m- v-y-z-m n- p-n-і-u- ----------------------------- Khutka my vyydzem na pensіyu.
ਮੇਰੇ ਸਹਿਕਰਮੀ ਚੰਗੇ ਹਨ। У -я-- ---емны- кал-гі. У м___ п_______ к______ У м-н- п-ы-м-ы- к-л-г-. ----------------------- У мяне прыемныя калегі. 0
K-ut-a--y -y--zem----pe--іyu. K_____ m_ v______ n_ p_______ K-u-k- m- v-y-z-m n- p-n-і-u- ----------------------------- Khutka my vyydzem na pensіyu.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। У -б-д мы ---сё-ы-----ім-у --а--ў-у. У а___ м_ з______ х_____ у с________ У а-е- м- з-ў-ё-ы х-д-і- у с-а-о-к-. ------------------------------------ У абед мы заўсёды ходзім у сталоўку. 0
Al---adatk- -ys-----. A__ p______ v________ A-e p-d-t-і v-s-k-y-. --------------------- Ale padatkі vysokіya.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Я-шу--- м-сц- п--ц-. Я ш____ м____ п_____ Я ш-к-ю м-с-а п-а-ы- -------------------- Я шукаю месца працы. 0
A----a---k- ---okіya. A__ p______ v________ A-e p-d-t-і v-s-k-y-. --------------------- Ale padatkі vysokіya.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Я--жо год-бе-прац--н-. Я ў__ г__ б___________ Я ў-о г-д б-с-р-ц-ў-ы- ---------------------- Я ўжо год беспрацоўны. 0
Al--p-d---і--y--k-ya. A__ p______ v________ A-e p-d-t-і v-s-k-y-. --------------------- Ale padatkі vysokіya.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। У-г--ай -раі-- --------ш----беспра-оў-ы-. У г____ к_____ з______ ш___ б____________ У г-т-й к-а-н- з-н-д-а ш-а- б-с-р-ц-ў-ы-. ----------------------------------------- У гэтай краіне занадта шмат беспрацоўных. 0
І-s-r-k----nne-n- v---d---k---ro-y d-rag--. І s___________ n_ v______ k_______ d_______ І s-r-k-a-a-n- n- v-p-d-k k-v-r-b- d-r-g-e- ------------------------------------------- І strakhavanne na vypadak khvaroby daragoe.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?