ਪ੍ਹੈਰਾ ਕਿਤਾਬ

pa ਅਗਿਆ ਦੇਣਾ   »   be штосьці магчы

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [семдзесят тры]

73 [semdzesyat try]

штосьці магчы

shtos’tsі magchy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Та-- -ж- -о-н----ра-а-ь-а--а--бі---? Т___ ў__ м____ к_______ а___________ Т-б- ў-о м-ж-а к-р-в-ц- а-т-м-б-л-м- ------------------------------------ Табе ўжо можна кіраваць аўтамабілем? 0
sh---’----ma-chy s________ m_____ s-t-s-t-і m-g-h- ---------------- shtos’tsі magchy
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Таб--ў-о -ожна-піць-а-кагол-----на--і? Т___ ў__ м____ п___ а__________ н_____ Т-б- ў-о м-ж-а п-ц- а-к-г-л-н-я н-п-і- -------------------------------------- Табе ўжо можна піць алкагольныя напоі? 0
shto---sі mag-hy s________ m_____ s-t-s-t-і m-g-h- ---------------- shtos’tsі magchy
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Т----ў-о м-жн--а--аму -з--іц- з--м---? Т___ ў__ м____ а_____ е______ з_ м____ Т-б- ў-о м-ж-а а-н-м- е-д-і-ь з- м-ж-? -------------------------------------- Табе ўжо можна аднаму ездзіць за мяжу? 0
T----u-----ozh---kі---at-- --tam--і-e-? T___ u___ m_____ k________ a___________ T-b- u-h- m-z-n- k-r-v-t-’ a-t-m-b-l-m- --------------------------------------- Tabe uzho mozhna kіravats’ autamabіlem?
ਕਰ ਸਕਣਾ м--чы м____ м-г-ы ----- магчы 0
T--e--z-o --------іr-va-s’-a-t--ab----? T___ u___ m_____ k________ a___________ T-b- u-h- m-z-n- k-r-v-t-’ a-t-m-b-l-m- --------------------------------------- Tabe uzho mozhna kіravats’ autamabіlem?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। На---ожна т-- к--ы--? Н__ м____ т__ к______ Н-м м-ж-а т-т к-р-ц-? --------------------- Нам можна тут курыць? 0
Tab---z-----zh---k-r-va-s’ --t--ab-le-? T___ u___ m_____ k________ a___________ T-b- u-h- m-z-n- k-r-v-t-’ a-t-m-b-l-m- --------------------------------------- Tabe uzho mozhna kіravats’ autamabіlem?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Т-т --жн- к--ы-ь? Т__ м____ к______ Т-т м-ж-а к-р-ц-? ----------------- Тут можна курыць? 0
Tabe -zh- -oz-na pіts--al-ag-l’ny---napo-? T___ u___ m_____ p____ a___________ n_____ T-b- u-h- m-z-n- p-t-’ a-k-g-l-n-y- n-p-і- ------------------------------------------ Tabe uzho mozhna pіts’ alkagol’nyya napoі?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? М---- з-п-а------р--ыт-а- -а-т--? М____ з________ к________ к______ М-ж-а з-п-а-і-ь к-э-ы-н-й к-р-а-? --------------------------------- Можна заплаціць крэдытнай картай? 0
T-----z---m-zhn- p--s’ -lka-o-’n----nap--? T___ u___ m_____ p____ a___________ n_____ T-b- u-h- m-z-n- p-t-’ a-k-g-l-n-y- n-p-і- ------------------------------------------ Tabe uzho mozhna pіts’ alkagol’nyya napoі?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Мо----зап--ц-ць--эка-? М____ з________ ч_____ М-ж-а з-п-а-і-ь ч-к-м- ---------------------- Можна заплаціць чэкам? 0
Tabe -z----ozhna-pіt-’ --ka-----y-- -ap--? T___ u___ m_____ p____ a___________ n_____ T-b- u-h- m-z-n- p-t-’ a-k-g-l-n-y- n-p-і- ------------------------------------------ Tabe uzho mozhna pіts’ alkagol’nyya napoі?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? М-жна-зап-ац-ць--о-ь---г-т---ай? М____ з________ т_____ г________ М-ж-а з-п-а-і-ь т-л-к- г-т-ў-а-? -------------------------------- Можна заплаціць толькі гатоўкай? 0
T-be----o------- -d--mu--e--zіts--z--myaz-u? T___ u___ m_____ a_____ y________ z_ m______ T-b- u-h- m-z-n- a-n-m- y-z-z-t-’ z- m-a-h-? -------------------------------------------- Tabe uzho mozhna adnamu yezdzіts’ za myazhu?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Мож-а, ------з-----ле-ан--? М_____ я з____ п___________ М-ж-а- я з-р-з п-т-л-ф-н-ю- --------------------------- Можна, я зараз патэлефаную? 0
T-be ---o -o-h-a -dnam- ye-d-і--’ -- m---h-? T___ u___ m_____ a_____ y________ z_ m______ T-b- u-h- m-z-n- a-n-m- y-z-z-t-’ z- m-a-h-? -------------------------------------------- Tabe uzho mozhna adnamu yezdzіts’ za myazhu?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Мо--а, ---е--- за-ы-а---? М_____ я н____ з_________ М-ж-а- я н-ш-а з-п-т-ю-я- ------------------------- Можна, я нешта запытаюся? 0
T-be --ho----hn---dn-mu ye----t-- za------u? T___ u___ m_____ a_____ y________ z_ m______ T-b- u-h- m-z-n- a-n-m- y-z-z-t-’ z- m-a-h-? -------------------------------------------- Tabe uzho mozhna adnamu yezdzіts’ za myazhu?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Мож-а--- н-----ска--? М_____ я н____ с_____ М-ж-а- я н-ш-а с-а-у- --------------------- Можна, я нешта скажу? 0
m---hy m_____ m-g-h- ------ magchy
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Я-- -----а-сп--- у-па-к-. Я__ н_____ с____ у п_____ Я-у н-л-г- с-а-ь у п-р-у- ------------------------- Яму нельга спаць у парку. 0
ma---y m_____ m-g-h- ------ magchy
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Я-у ---ь-- с-аць-- аў-а-абі-і. Я__ н_____ с____ у а__________ Я-у н-л-г- с-а-ь у а-т-м-б-л-. ------------------------------ Яму нельга спаць у аўтамабілі. 0
ma---y m_____ m-g-h- ------ magchy
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Я---нел-г- -па-- -а-в-к-а-е. Я__ н_____ с____ н_ в_______ Я-у н-л-г- с-а-ь н- в-к-а-е- ---------------------------- Яму нельга спаць на вакзале. 0
Nam m-zh---t-t---ryt-’? N__ m_____ t__ k_______ N-m m-z-n- t-t k-r-t-’- ----------------------- Nam mozhna tut kuryts’?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Нам---жн- --- се--і? Н__ м____ т__ с_____ Н-м м-ж-а т-т с-с-і- -------------------- Нам можна тут сесці? 0
Na--m---na tut k-r-ts’? N__ m_____ t__ k_______ N-m m-z-n- t-t k-r-t-’- ----------------------- Nam mozhna tut kuryts’?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? М- м-------рыма-- м-н-? М_ м____ а_______ м____ М- м-ж-м а-р-м-ц- м-н-? ----------------------- Мы можам атрымаць меню? 0
Na----zh-a--ut kury---? N__ m_____ t__ k_______ N-m m-z-n- t-t k-r-t-’- ----------------------- Nam mozhna tut kuryts’?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Мы-мо-ам---п-а---ь --асо-ку? М_ м____ з________ п________ М- м-ж-м з-п-а-і-ь п-а-о-к-? ---------------------------- Мы можам заплаціць паасобку? 0
Tut-mo-hna-k-r-ts-? T__ m_____ k_______ T-t m-z-n- k-r-t-’- ------------------- Tut mozhna kuryts’?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!