ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   be нечага хацець

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [семдзесят]

70 [semdzesyat]

нечага хацець

nechaga khatsets’

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Хоч-це -ур--ь? Х_____ к______ Х-ч-ц- к-р-ц-? -------------- Хочаце курыць? 0
nec--g--kha-se-s’ n______ k________ n-c-a-a k-a-s-t-’ ----------------- nechaga khatsets’
ਕੀ ਤੁਸੀਂ ਨੱਚਣਾ ਹੈ? Х--а-е-----нц--аць? Х_____ п___________ Х-ч-ц- п-т-н-а-а-ь- ------------------- Хочаце патанцаваць? 0
nech--a khat---s’ n______ k________ n-c-a-a k-a-s-t-’ ----------------- nechaga khatsets’
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Хо-ац--п-аг---ц--? Х_____ п__________ Х-ч-ц- п-а-у-я-ц-? ------------------ Хочаце прагуляцца? 0
K----at-e --r-ts’? K________ k_______ K-o-h-t-e k-r-t-’- ------------------ Khochatse kuryts’?
ਮੈਂ ਸਿਗਰਟ ਪੀਣੀ ਹੈ। Я х-ч----р-ць. Я х___ к______ Я х-ч- к-р-ц-. -------------- Я хачу курыць. 0
K--ch-ts--ku-y--’? K________ k_______ K-o-h-t-e k-r-t-’- ------------------ Khochatse kuryts’?
ਕੀ ਤੈਨੂੰ ਸਿਗਰਟ ਚਾਹੀਦੀ ਹੈ? Хочаш--ы-арэ-у? Х____ ц________ Х-ч-ш ц-г-р-т-? --------------- Хочаш цыгарэту? 0
Khoch--se ---y-s’? K________ k_______ K-o-h-t-e k-r-t-’- ------------------ Khochatse kuryts’?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Ё- хо---п---урыць. Ё_ х___ п_________ Ё- х-ч- п-ы-у-ы-ь- ------------------ Ён хоча прыкурыць. 0
K-------e patan---va---? K________ p_____________ K-o-h-t-e p-t-n-s-v-t-’- ------------------------ Khochatse patantsavats’?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Я -аце- б----хац--а--- ---о--ебу----па---ь. Я х____ б_ / х_____ б_ ч___________ п______ Я х-ц-ў б- / х-ц-л- б- ч-г---е-у-з- п-п-ц-. ------------------------------------------- Я хацеў бы / хацела бы чаго-небудзь папіць. 0
Khoch--se-p-tan--avats-? K________ p_____________ K-o-h-t-e p-t-n-s-v-t-’- ------------------------ Khochatse patantsavats’?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Я-х-ц-- б- / -а--л- бы ч-г---ебу--ь п-е-ц-. Я х____ б_ / х_____ б_ ч___________ п______ Я х-ц-ў б- / х-ц-л- б- ч-г---е-у-з- п-е-ц-. ------------------------------------------- Я хацеў бы / хацела бы чаго-небудзь паесці. 0
K-o--a-se p---nt-ava-s-? K________ p_____________ K-o-h-t-e p-t-n-s-v-t-’- ------------------------ Khochatse patantsavats’?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я хаце- б- /----ела--ы тр------п-ч---. Я х____ б_ / х_____ б_ т____ а________ Я х-ц-ў б- / х-ц-л- б- т-о-і а-п-ч-ц-. -------------------------------------- Я хацеў бы / хацела бы трохі адпачыць. 0
K----atse ---g-ly---t-a? K________ p_____________ K-o-h-t-e p-a-u-y-t-t-a- ------------------------ Khochatse pragulyatstsa?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Я--ацеў-бы /-хаце-а----не--а-ў Ва- сп-таць. Я х____ б_ / х_____ б_ н____ ў В__ с_______ Я х-ц-ў б- / х-ц-л- б- н-ш-а ў В-с с-ы-а-ь- ------------------------------------------- Я хацеў бы / хацела бы нешта ў Вас спытаць. 0
K-ocha-se pr-g-l--tsts-? K________ p_____________ K-o-h-t-e p-a-u-y-t-t-a- ------------------------ Khochatse pragulyatstsa?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я---ц-ў--- /---це-а--- --с-аб-ч-м-ьц- -а-ра-і--. Я х____ б_ / х_____ б_ В__ а_ ч______ п_________ Я х-ц-ў б- / х-ц-л- б- В-с а- ч-м-ь-і п-п-а-і-ь- ------------------------------------------------ Я хацеў бы / хацела бы Вас аб чымсьці папрасіць. 0
K-o--a-se --a-uly-t-t-a? K________ p_____________ K-o-h-t-e p-a-u-y-t-t-a- ------------------------ Khochatse pragulyatstsa?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Я ха-е--б- /---це-- б--В-- на-шт--ьці -а-рас--ь. Я х____ б_ / х_____ б_ В__ н_ ш______ з_________ Я х-ц-ў б- / х-ц-л- б- В-с н- ш-о-ь-і з-п-а-і-ь- ------------------------------------------------ Я хацеў бы / хацела бы Вас на штосьці запрасіць. 0
Y---h--h---u---s’. Y_ k_____ k_______ Y- k-a-h- k-r-t-’- ------------------ Ya khachu kuryts’.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Ш-о----ж-дае--? Ш__ В_ ж_______ Ш-о В- ж-д-е-е- --------------- Што Вы жадаеце? 0
Y- --a--u --ryt--. Y_ k_____ k_______ Y- k-a-h- k-r-t-’- ------------------ Ya khachu kuryts’.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ж-д--це ----? Ж______ к____ Ж-д-е-е к-в-? ------------- Жадаеце кавы? 0
Y---hac-- kur---’. Y_ k_____ k_______ Y- k-a-h- k-r-t-’- ------------------ Ya khachu kuryts’.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Або -а--л--е----рба-ы? А__ В__ л____ г_______ А-о В-м л-п-й г-р-а-ы- ---------------------- Або Вам лепей гарбаты? 0
Kh-ch--- ts-g---t-? K_______ t_________ K-o-h-s- t-y-a-e-u- ------------------- Khochash tsygaretu?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Мы -очам ехаць-дадо-у. М_ х____ е____ д______ М- х-ч-м е-а-ь д-д-м-. ---------------------- Мы хочам ехаць дадому. 0
Kh-c-a------ga-etu? K_______ t_________ K-o-h-s- t-y-a-e-u- ------------------- Khochash tsygaretu?
ਕੀ ਤੈਨੂੰ ਟੈਕਸੀ ਚਾਹੀਦੀ ਹੈ? В---патр--н-----к-і? В__ п________ т_____ В-м п-т-э-н-е т-к-і- -------------------- Вам патрэбнае таксі? 0
K-o-h-sh -syg--e--? K_______ t_________ K-o-h-s- t-y-a-e-u- ------------------- Khochash tsygaretu?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Яны-х---ць-п--э-е-ан-в-ц-. Я__ х_____ п______________ Я-ы х-ч-ц- п-т-л-ф-н-в-ц-. -------------------------- Яны хочуць патэлефанаваць. 0
E-----c-- -ryk-ry-s’. E_ k_____ p__________ E- k-o-h- p-y-u-y-s-. --------------------- En khocha prykuryts’.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।