ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   be У рэстаране 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [трыццаць два]

32 [trytstsats’ dva]

У рэстаране 4

U restarane 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Ад----у-----фр- - ке-----м. А___ б_____ ф__ з к________ А-н- б-л-б- ф-ы з к-т-у-а-. --------------------------- Адну бульбу фры з кетчупам. 0
U-----ar--- 4 U r________ 4 U r-s-a-a-e 4 ------------- U restarane 4
ਅਤੇ ਦੋ ਮੈਅਨੋਜ਼ ਦੇ ਨਾਲ І дзве по--ыі--аян---. І д___ п_____ м_______ І д-в- п-р-ы- м-я-э-у- ---------------------- І дзве порцыі маянэзу. 0
U---st--a---4 U r________ 4 U r-s-a-a-e 4 ------------- U restarane 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। І -ры п-р-ыі---а-а--й--аў-----з г-рч--ай. І т__ п_____ с_______ к______ з г________ І т-ы п-р-ы- с-а-а-а- к-ў-а-ы з г-р-ы-а-. ----------------------------------------- І тры порцыі смажанай каўбасы з гарчыцай. 0
Adnu---l’bu f-y --ket--u--m. A___ b_____ f__ z k_________ A-n- b-l-b- f-y z k-t-h-p-m- ---------------------------- Adnu bul’bu fry z ketchupam.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? Я------В-с --ц--г-ро---н-? Я___ ў В__ ё___ г_________ Я-а- ў В-с ё-ц- г-р-д-і-а- -------------------------- Якая ў Вас ёсць гародніна? 0
A--u --l-b--fry-z--e-c---a-. A___ b_____ f__ z k_________ A-n- b-l-b- f-y z k-t-h-p-m- ---------------------------- Adnu bul’bu fry z ketchupam.
ਕੀ ਫਲੀਆਂ ਮਿਲ ਸਕਦੀਆਂ ਹਨ? У-В-- -сц---аб-? У В__ ё___ б____ У В-с ё-ц- б-б-? ---------------- У Вас ёсць бабы? 0
Ad-- --l--u---- z ke-chupam. A___ b_____ f__ z k_________ A-n- b-l-b- f-y z k-t-h-p-m- ---------------------------- Adnu bul’bu fry z ketchupam.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? У --- ё-ць кв-ці-та---апус--? У В__ ё___ к________ к_______ У В-с ё-ц- к-я-і-т-я к-п-с-а- ----------------------------- У Вас ёсць квяцістая капуста? 0
І-dz-- por-s---m-----zu. І d___ p______ m________ І d-v- p-r-s-і m-y-n-z-. ------------------------ І dzve portsyі mayanezu.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Мн- -ада-ае--а -у-у-у--. М__ п_________ к________ М-е п-д-б-е-ц- к-к-р-з-. ------------------------ Мне падабаецца кукуруза. 0
І --v--p-r-sy- ----n--u. І d___ p______ m________ І d-v- p-r-s-і m-y-n-z-. ------------------------ І dzve portsyі mayanezu.
ਮੈਨੂੰ ਖੀਰਾ ਚੰਗਾ ਲੱਗਦਾ ਹੈ। М-- -а-аб-юцца -у--і. М__ п_________ г_____ М-е п-д-б-ю-ц- г-р-і- --------------------- Мне падабаюцца гуркі. 0
І dzv-------yі----a-ez-. І d___ p______ m________ І d-v- p-r-s-і m-y-n-z-. ------------------------ І dzve portsyі mayanezu.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Мн- па-а--юц-- п----о--. М__ п_________ п________ М-е п-д-б-ю-ц- п-м-д-р-. ------------------------ Мне падабаюцца памідоры. 0
І---- ----s---sm--h-na--kaub-s--z-g---h-t-a-. І t__ p______ s________ k______ z g__________ І t-y p-r-s-і s-a-h-n-y k-u-a-y z g-r-h-t-a-. --------------------------------------------- І try portsyі smazhanay kaubasy z garchytsay.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? В-м-т-к-ама----аба-ц-а ---ул--парэ-? В__ т______ п_________ ц____________ В-м т-к-а-а п-д-б-е-ц- ц-б-л---а-э-? ------------------------------------ Вам таксама падабаецца цыбуля-парэй? 0
І---- p-r-syі s--z---a----u---- - ----hy---y. І t__ p______ s________ k______ z g__________ І t-y p-r-s-і s-a-h-n-y k-u-a-y z g-r-h-t-a-. --------------------------------------------- І try portsyі smazhanay kaubasy z garchytsay.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Ва- т--с--- п-д-б--ц---кіс--я-----с-а? В__ т______ п_________ к_____ к_______ В-м т-к-а-а п-д-б-е-ц- к-с-а- к-п-с-а- -------------------------------------- Вам таксама падабаецца кіслая капуста? 0
І--ry p-----і----z-an-- ka----- z-----hyts--. І t__ p______ s________ k______ z g__________ І t-y p-r-s-і s-a-h-n-y k-u-a-y z g-r-h-t-a-. --------------------------------------------- І try portsyі smazhanay kaubasy z garchytsay.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? В-м-т-к-ам- ----ба---а с------а? В__ т______ п_________ с________ В-м т-к-а-а п-д-б-е-ц- с-ч-в-ц-? -------------------------------- Вам таксама падабаецца сачавіца? 0
Ya--ya-----s----ts’-g-r-dn--a? Y_____ u V__ y_____ g_________ Y-k-y- u V-s y-s-s- g-r-d-і-a- ------------------------------ Yakaya u Vas yosts’ garodnіna?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Та-е т-кса------аб-е-ца --р-ва? Т___ т______ п_________ м______ Т-б- т-к-а-а п-д-б-е-ц- м-р-в-? ------------------------------- Табе таксама падабаецца морква? 0
Y--a-a-u-Vas-yo---’--a-odnіn-? Y_____ u V__ y_____ g_________ Y-k-y- u V-s y-s-s- g-r-d-і-a- ------------------------------ Yakaya u Vas yosts’ garodnіna?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Т--е-та--ама п-д-ба-ц---б--кол-? Т___ т______ п_________ б_______ Т-б- т-к-а-а п-д-б-е-ц- б-а-о-і- -------------------------------- Табе таксама падабаецца браколі? 0
Y---y- ----- yos-s--garodn---? Y_____ u V__ y_____ g_________ Y-k-y- u V-s y-s-s- g-r-d-і-a- ------------------------------ Yakaya u Vas yosts’ garodnіna?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Т-бе т-к-а-- па--б--ц-а п-п-ык-? Т___ т______ п_________ п_______ Т-б- т-к-а-а п-д-б-е-ц- п-п-ы-а- -------------------------------- Табе таксама падабаецца папрыка? 0
U-V-- yo-ts’ ---y? U V__ y_____ b____ U V-s y-s-s- b-b-? ------------------ U Vas yosts’ baby?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Я н--люб-ю ц--улю. Я н_ л____ ц______ Я н- л-б-ю ц-б-л-. ------------------ Я не люблю цыбулю. 0
U V-- --sts--bab-? U V__ y_____ b____ U V-s y-s-s- b-b-? ------------------ U Vas yosts’ baby?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Я ---любл---л-в-. Я н_ л____ а_____ Я н- л-б-ю а-і-ы- ----------------- Я не люблю алівы. 0
U--a--yos--’--a-y? U V__ y_____ b____ U V-s y-s-s- b-b-? ------------------ U Vas yosts’ baby?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Я--------ю гр---. Я н_ л____ г_____ Я н- л-б-ю г-ы-ы- ----------------- Я не люблю грыбы. 0
U-Vas yo--s’-k-y--sі-t-y-----us-a? U V__ y_____ k___________ k_______ U V-s y-s-s- k-y-t-і-t-y- k-p-s-a- ---------------------------------- U Vas yosts’ kvyatsіstaya kapusta?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।