ਪ੍ਹੈਰਾ ਕਿਤਾਬ

pa ਰਸਤੇ ਤੇ   »   be У дарозе

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [трыццаць сем]

37 [trytstsats’ sem]

У дарозе

U daroze

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। Ён--дзе-на -ата-ыкле. Ё_ е___ н_ м_________ Ё- е-з- н- м-т-ц-к-е- --------------------- Ён едзе на матацыкле. 0
U ----ze U d_____ U d-r-z- -------- U daroze
ਉਹ ਸਾਈਕਲ ਤੇ ਜਾਂਦਾ ਹੈ। Ё- -д-е н- ве-а--пед-е. Ё_ е___ н_ в___________ Ё- е-з- н- в-л-с-п-д-е- ----------------------- Ён едзе на веласіпедзе. 0
U dar--e U d_____ U d-r-z- -------- U daroze
ਉਹ ਪੈਦਲ ਜਾਂਦਾ ਹੈ। Ён---з-----ат--. Ё_ і___ п_______ Ё- і-з- п-х-т-й- ---------------- Ён ідзе пехатой. 0
E- -ed-e na m--a---k--. E_ y____ n_ m__________ E- y-d-e n- m-t-t-y-l-. ----------------------- En yedze na matatsykle.
ਉਹ ਜਹਾਜ਼ ਤੇ ਜਾਂਦਾ ਹੈ। Ён п---е--а--а-а---. Ё_ п____ н_ к_______ Ё- п-ы-е н- к-р-б-і- -------------------- Ён плыве на караблі. 0
E- ---z- ----a-ats---e. E_ y____ n_ m__________ E- y-d-e n- m-t-t-y-l-. ----------------------- En yedze na matatsykle.
ਉਹ ਕਿਸ਼ਤੀ ਤੇ ਜਾਂਦਾ ਹੈ। Ё- ---в--н- --д--. Ё_ п____ н_ л_____ Ё- п-ы-е н- л-д-ы- ------------------ Ён плыве на лодцы. 0
En-y-dze--- mat-----le. E_ y____ n_ m__________ E- y-d-e n- m-t-t-y-l-. ----------------------- En yedze na matatsykle.
ਉਹ ਤੈਰ ਰਿਹਾ ਹੈ। Ён-п---е. Ё_ п_____ Ё- п-ы-е- --------- Ён плыве. 0
En --d-e na-v--a-іpedz-. E_ y____ n_ v___________ E- y-d-e n- v-l-s-p-d-e- ------------------------ En yedze na velasіpedze.
ਕੀ ਇੱਥੇ ਖਤਰਨਾਕ ਹੈ? Ту- небя-п-ч--? Т__ н__________ Т-т н-б-с-е-н-? --------------- Тут небяспечна? 0
En-y-d-- n--ve-a---e---. E_ y____ n_ v___________ E- y-d-e n- v-l-s-p-d-e- ------------------------ En yedze na velasіpedze.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Ці ---яс-е----еха-ь---та-топ-м -днам-? Ц_ н_________ е____ а_________ а______ Ц- н-б-с-е-н- е-а-ь а-т-с-о-а- а-н-м-? -------------------------------------- Ці небяспечна ехаць аўтастопам аднаму? 0
E- --d--------lasі-e--e. E_ y____ n_ v___________ E- y-d-e n- v-l-s-p-d-e- ------------------------ En yedze na velasіpedze.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Ц- ------е-на-г-л--- -н---? Ц_ н_________ г_____ ў_____ Ц- н-б-с-е-н- г-л-ц- ў-а-ы- --------------------------- Ці небяспечна гуляць ўначы? 0
En---z---ek--t--. E_ і___ p________ E- і-z- p-k-a-o-. ----------------- En іdze pekhatoy.
ਅਸੀਂ ਭਟਕ ਗਏ ਹਾਂ। Мы-з--х----н--т-д-. М_ з______ н_ т____ М- з-е-а-і н- т-д-. ------------------- Мы заехалі не туды. 0
E----z---e---toy. E_ і___ p________ E- і-z- p-k-a-o-. ----------------- En іdze pekhatoy.
ਅਸੀਂ ਗਲਤ ਰਸਤੇ ਤੇ ਹਾਂ। М---- --правільным шл-х-. М_ н_ н___________ ш_____ М- н- н-п-а-і-ь-ы- ш-я-у- ------------------------- Мы на няправільным шляху. 0
E--і------kh-t--. E_ і___ p________ E- і-z- p-k-a-o-. ----------------- En іdze pekhatoy.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। На- --э-а-п------ва-- -аз-д. Н__ т____ п__________ н_____ Н-м т-э-а п-в-р-ч-а-ь н-з-д- ---------------------------- Нам трэба паварочваць назад. 0
En p---e-na -----lі. E_ p____ n_ k_______ E- p-y-e n- k-r-b-і- -------------------- En plyve na karablі.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Дз------мож---пр--а-к-в-ц--? Д__ т__ м____ п_____________ Д-е т-т м-ж-а п-ы-а-к-в-ц-а- ---------------------------- Дзе тут можна прыпаркавацца? 0
En ---ve--a ---abl-. E_ p____ n_ k_______ E- p-y-e n- k-r-b-і- -------------------- En plyve na karablі.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Ц---сць---т-с-аянк-? Ц_ ё___ т__ с_______ Ц- ё-ц- т-т с-а-н-а- -------------------- Ці ёсць тут стаянка? 0
En p-yve-na--ar-b--. E_ p____ n_ k_______ E- p-y-e n- k-r-b-і- -------------------- En plyve na karablі.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Н--кол--і--а-у -у- можн------арк-ва-ца? Н_ к_____ ч___ т__ м____ п_____________ Н- к-л-к- ч-с- т-т м-ж-а п-ы-а-к-в-ц-а- --------------------------------------- На колькі часу тут можна прыпаркавацца? 0
En pl-v- na---d-sy. E_ p____ n_ l______ E- p-y-e n- l-d-s-. ------------------- En plyve na lodtsy.
ਕੀ ਤੁਸੀਂ ਸਕੀਇੰਗ ਕਰਦੇ ਹੋ? В- -ата--ес- н---ыжа-? В_ к________ н_ л_____ В- к-т-е-е-я н- л-ж-х- ---------------------- Вы катаецеся на лыжах? 0
En-ply-e -- -o--sy. E_ p____ n_ l______ E- p-y-e n- l-d-s-. ------------------- En plyve na lodtsy.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? В--ед--ц------р--на-па---м-ік- -л- лыжн-к-ў? В_ е_____ н_____ н_ п_________ д__ л________ В- е-з-ц- н-в-р- н- п-д-ё-н-к- д-я л-ж-і-а-? -------------------------------------------- Вы едзеце наверх на пад’ёмніку для лыжнікаў? 0
E--plyv--n--l-dt-y. E_ p____ n_ l______ E- p-y-e n- l-d-s-. ------------------- En plyve na lodtsy.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? Ц--мо------- ----ь---ж- -а-р-ка-? Ц_ м____ т__ у____ л___ н________ Ц- м-ж-а т-т у-я-ь л-ж- н-п-а-а-? --------------------------------- Ці можна тут узяць лыжы напракат? 0
En---y--. E_ p_____ E- p-y-e- --------- En plyve.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!