ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   be На кухні

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [дзевятнаццаць]

19 [dzevyatnatstsats’]

На кухні

Na kukhnі

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? У--я---н--а- --х-я? У ц___ н____ к_____ У ц-б- н-в-я к-х-я- ------------------- У цябе новая кухня? 0
Na -----і N_ k_____ N- k-k-n- --------- Na kukhnі
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Што--- -б-р-е--- г--аваць-с--н-? Ш__ т_ з________ г_______ с_____ Ш-о т- з-і-а-ш-я г-т-в-ц- с-н-я- -------------------------------- Што ты збіраешся гатаваць сёння? 0
Na k-khnі N_ k_____ N- k-k-n- --------- Na kukhnі
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Т--га-уе--н--э-е-трычна--ці -а--а-а--- -л---? Т_ г_____ н_ э__________ ц_ н_ г______ п_____ Т- г-т-е- н- э-е-т-ы-н-й ц- н- г-з-в-й п-і-е- --------------------------------------------- Ты гатуеш на электрычнай ці на газавай пліце? 0
U-tsy--e n----a--ukhny-? U t_____ n_____ k_______ U t-y-b- n-v-y- k-k-n-a- ------------------------ U tsyabe novaya kukhnya?
ਕੀ ਮੈਂ ਪਿਆਜ਼ ਕੱਟਾਂ? М-----рэзаць---б---? М__ п_______ ц______ М-е п-р-з-ц- ц-б-л-? -------------------- Мне парэзаць цыбулю? 0
U-t--a-- novay- -u---y-? U t_____ n_____ k_______ U t-y-b- n-v-y- k-k-n-a- ------------------------ U tsyabe novaya kukhnya?
ਕੀ ਮੈਂ ਆਲੂ ਛਿੱਲਾਂ? Мн- ---тр-г--ь---л-б-? М__ п_________ б______ М-е п-с-р-г-ц- б-л-б-? ---------------------- Мне пастругаць бульбу? 0
U ---abe--o-aya k-k--ya? U t_____ n_____ k_______ U t-y-b- n-v-y- k-k-n-a- ------------------------ U tsyabe novaya kukhnya?
ਕੀ ਮੈਂ ਸਲਾਦ ਧੋਵਾਂ? Мне-п----- ---ат-? М__ п_____ с______ М-е п-м-ц- с-л-т-? ------------------ Мне памыць салату? 0
Sht--ty z---a-sh--a -ata--ts’ --n--a? S___ t_ z__________ g________ s______ S-t- t- z-і-a-s-s-a g-t-v-t-’ s-n-y-? ------------------------------------- Shto ty zbіraeshsya gatavats’ sennya?
ਪਿਆਲੇ ਕਿਥੇ ਹਨ? Дзе--------? Д__ ш_______ Д-е ш-л-н-і- ------------ Дзе шклянкі? 0
S-----y zbіraes--y- g-tav---’ s-----? S___ t_ z__________ g________ s______ S-t- t- z-і-a-s-s-a g-t-v-t-’ s-n-y-? ------------------------------------- Shto ty zbіraeshsya gatavats’ sennya?
ਚੀਨੀ ਦੇ ਬਰਤਨ ਕਿੱਥੇ ਹਨ? Дзе п----? Д__ п_____ Д-е п-с-д- ---------- Дзе посуд? 0
Shto-ty--bіr---h--a g--a----’--en-y-? S___ t_ z__________ g________ s______ S-t- t- z-і-a-s-s-a g-t-v-t-’ s-n-y-? ------------------------------------- Shto ty zbіraeshsya gatavats’ sennya?
ਛੁਰੀ ਕਾਂਟੇ ਕਿੱਥੇ ਹਨ? Д-- -та-овыя--р-бор-? Д__ с_______ п_______ Д-е с-а-о-ы- п-ы-о-ы- --------------------- Дзе сталовыя прыборы? 0
Ty g-tu--h--- e-e-trychna- --і n-----av-- ------? T_ g______ n_ e___________ t__ n_ g______ p______ T- g-t-e-h n- e-e-t-y-h-a- t-і n- g-z-v-y p-і-s-? ------------------------------------------------- Ty gatuesh na elektrychnay tsі na gazavay plіtse?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? У----е--сць -а-с--в----н--? У ц___ ё___ к_________ н___ У ц-б- ё-ц- к-н-е-в-в- н-ж- --------------------------- У цябе ёсць кансервавы нож? 0
Ty --t--sh-n--ele-t-ychn-y --і n--gaz-va---lі-s-? T_ g______ n_ e___________ t__ n_ g______ p______ T- g-t-e-h n- e-e-t-y-h-a- t-і n- g-z-v-y p-і-s-? ------------------------------------------------- Ty gatuesh na elektrychnay tsі na gazavay plіtse?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? У ц--е -сц- а-крыв--ка -л- -----ек? У ц___ ё___ а_________ д__ б_______ У ц-б- ё-ц- а-к-ы-а-к- д-я б-т-л-к- ----------------------------------- У цябе ёсць адкрывалка для бутэлек? 0
Ty gatu-s- na-ele-t-yc-na--t-і ---ga-a--y pl---e? T_ g______ n_ e___________ t__ n_ g______ p______ T- g-t-e-h n- e-e-t-y-h-a- t-і n- g-z-v-y p-і-s-? ------------------------------------------------- Ty gatuesh na elektrychnay tsі na gazavay plіtse?
ਕੀ ਤੇਰੇ ਕੋਲ ਕਾਰਕ – ਪੇਚ ਹੈ? У -я-е ёс-ь-ш-о--р? У ц___ ё___ ш______ У ц-б- ё-ц- ш-о-а-? ------------------- У цябе ёсць штопар? 0
M----a-e---s--ts------? M__ p________ t________ M-e p-r-z-t-’ t-y-u-y-? ----------------------- Mne parezats’ tsybulyu?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Ты-вар-ш--уп ----та- -а---улі? Т_ в____ с__ у г____ к________ Т- в-р-ш с-п у г-т-й к-с-р-л-? ------------------------------ Ты варыш суп у гэтай каструлі? 0
Mne --rez-t-’ ---bu-yu? M__ p________ t________ M-e p-r-z-t-’ t-y-u-y-? ----------------------- Mne parezats’ tsybulyu?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? Ты-с-а--- -ы---н- г-т-й--а-э--ні? Т_ с_____ р___ н_ г____ п________ Т- с-а-ы- р-б- н- г-т-й п-т-л-н-? --------------------------------- Ты смажыш рыбу на гэтай патэльні? 0
M----ar-zat-- -sy-ul--? M__ p________ t________ M-e p-r-z-t-’ t-y-u-y-? ----------------------- Mne parezats’ tsybulyu?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Ты смажыш-гародн-н- -а-г--ай ра--тц-? Т_ с_____ г________ н_ г____ р_______ Т- с-а-ы- г-р-д-і-у н- г-т-й р-ш-т-ы- ------------------------------------- Ты смажыш гародніну на гэтай рашотцы? 0
M-e pa--r-g-t-’-b-l’--? M__ p__________ b______ M-e p-s-r-g-t-’ b-l-b-? ----------------------- Mne pastrugats’ bul’bu?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Я нак-ыю -а--тол. Я н_____ н_ с____ Я н-к-ы- н- с-о-. ----------------- Я накрыю на стол. 0
M-- ---tr-g--s- -u-’b-? M__ p__________ b______ M-e p-s-r-g-t-’ b-l-b-? ----------------------- Mne pastrugats’ bul’bu?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Вос--наж---ві-э--ц- і л---і. В___ н____ в_______ і л_____ В-с- н-ж-, в-д-л-ц- і л-ж-і- ---------------------------- Вось нажы, відэльцы і лыжкі. 0
Mn- p---r--a-s- bu-’--? M__ p__________ b______ M-e p-s-r-g-t-’ b-l-b-? ----------------------- Mne pastrugats’ bul’bu?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Во-ь шкля--і-----е--і - сур--т--. В___ ш_______ т______ і с________ В-с- ш-л-н-і- т-л-р-і і с-р-э-к-. --------------------------------- Вось шклянкі, талеркі і сурвэткі. 0
M-e-pa-y-s’----a-u? M__ p______ s______ M-e p-m-t-’ s-l-t-? ------------------- Mne pamyts’ salatu?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।