ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   be штосьці абгрунтоўваць 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [семдзесят сем]

77 [semdzesyat sem]

штосьці абгрунтоўваць 3

shtos’tsі abgruntouvats’ 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Чам- -- -е--сце-то--? Ч___ В_ н_ я___ т____ Ч-м- В- н- я-ц- т-р-? --------------------- Чаму Вы не ясце торт? 0
sh----t---a---u-tou-at---3 s________ a_____________ 3 s-t-s-t-і a-g-u-t-u-a-s- 3 -------------------------- shtos’tsі abgruntouvats’ 3
ਮੈਂ ਆਪਣਾ ਭਾਰ ਘਟਾਉਣਾ ਹੈ। Мне------ -к-нуць-в-гу. М__ т____ с______ в____ М-е т-э-а с-і-у-ь в-г-. ----------------------- Мне трэба скінуць вагу. 0
sht---t-і--b-r--t-u---s- 3 s________ a_____________ 3 s-t-s-t-і a-g-u-t-u-a-s- 3 -------------------------- shtos’tsі abgruntouvats’ 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Я я-- не-е-, -о мн--т-эб- с-ін-------у. Я я__ н_ е__ б_ м__ т____ с______ в____ Я я-о н- е-, б- м-е т-э-а с-і-у-ь в-г-. --------------------------------------- Я яго не ем, бо мне трэба скінуць вагу. 0
C-a-u----ne-ya--se--o-t? C____ V_ n_ y_____ t____ C-a-u V- n- y-s-s- t-r-? ------------------------ Chamu Vy ne yastse tort?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Ч-му-В- -е-п-----пі-а? Ч___ В_ н_ п____ п____ Ч-м- В- н- п-я-е п-в-? ---------------------- Чаму Вы не п’яце піва? 0
C-a----y -e y----e-to-t? C____ V_ n_ y_____ t____ C-a-u V- n- y-s-s- t-r-? ------------------------ Chamu Vy ne yastse tort?
ਮੈਂ ਅਜੇ ਗੱਡੀ ਚਲਾਉਣੀ ਹੈ। М------б--я-чэ-------ць ----най. М__ т____ я___ к_______ м_______ М-е т-э-а я-ч- к-р-в-ц- м-ш-н-й- -------------------------------- Мне трэба яшчэ кіраваць машынай. 0
C--mu--y------s--e ---t? C____ V_ n_ y_____ t____ C-a-u V- n- y-s-s- t-r-? ------------------------ Chamu Vy ne yastse tort?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Я яго--е --ю--бо-мн--трэ-а яшч- -і-а-а-ь машы--й. Я я__ н_ п___ б_ м__ т____ я___ к_______ м_______ Я я-о н- п-ю- б- м-е т-э-а я-ч- к-р-в-ц- м-ш-н-й- ------------------------------------------------- Я яго не п’ю, бо мне трэба яшчэ кіраваць машынай. 0
M-e t-e---sk-n------a--. M__ t____ s_______ v____ M-e t-e-a s-і-u-s- v-g-. ------------------------ Mne treba skіnuts’ vagu.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Ча-у -- н- -’---к--у? Ч___ т_ н_ п___ к____ Ч-м- т- н- п-е- к-в-? --------------------- Чаму ты не п’еш каву? 0
M-e-t--b--s-і-uts’-va--. M__ t____ s_______ v____ M-e t-e-a s-і-u-s- v-g-. ------------------------ Mne treba skіnuts’ vagu.
ਠੰਢੀ ਹੈ। Ян- х-лод--я. Я__ х________ Я-а х-л-д-а-. ------------- Яна халодная. 0
Mne t-e-a------ts’ v---. M__ t____ s_______ v____ M-e t-e-a s-і-u-s- v-g-. ------------------------ Mne treba skіnuts’ vagu.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Я--- -- п-ю- бо-я-- х--о-н--. Я я_ н_ п___ б_ я__ х________ Я я- н- п-ю- б- я-а х-л-д-а-. ----------------------------- Я яе не п’ю, бо яна халодная. 0
Y--yag--ne---m,--o--n- t-e-a-s-іn--s- --gu. Y_ y___ n_ y___ b_ m__ t____ s_______ v____ Y- y-g- n- y-m- b- m-e t-e-a s-і-u-s- v-g-. ------------------------------------------- Ya yago ne yem, bo mne treba skіnuts’ vagu.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Чаму т- не -’е--г--бат-? Ч___ т_ н_ п___ г_______ Ч-м- т- н- п-е- г-р-а-у- ------------------------ Чаму ты не п’еш гарбату? 0
Ya --go--e-ye-- -- mne --eb- --і-uts- v-gu. Y_ y___ n_ y___ b_ m__ t____ s_______ v____ Y- y-g- n- y-m- b- m-e t-e-a s-і-u-s- v-g-. ------------------------------------------- Ya yago ne yem, bo mne treba skіnuts’ vagu.
ਮੇਰੇ ਕੋਲ ਖੰਡ ਨਹੀਂ ਹੈ। У--ян- ням- ц---у. У м___ н___ ц_____ У м-н- н-м- ц-к-у- ------------------ У мяне няма цукру. 0
Ya-y------ --m---o--n- t-eba----nu--’ -ag-. Y_ y___ n_ y___ b_ m__ t____ s_______ v____ Y- y-g- n- y-m- b- m-e t-e-a s-і-u-s- v-g-. ------------------------------------------- Ya yago ne yem, bo mne treba skіnuts’ vagu.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Я ---н--п----б- ў-мян--няма цу--у. Я я_ н_ п___ б_ ў м___ н___ ц_____ Я я- н- п-ю- б- ў м-н- н-м- ц-к-у- ---------------------------------- Я яе не п’ю, бо ў мяне няма цукру. 0
Cha-- V- -e---ya--e-p-va? C____ V_ n_ p______ p____ C-a-u V- n- p-y-t-e p-v-? ------------------------- Chamu Vy ne p’yatse pіva?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Ч--у -ы н- -с-е----? Ч___ В_ н_ я___ с___ Ч-м- В- н- я-ц- с-п- -------------------- Чаму Вы не ясце суп? 0
C---- V---e-p-----e --v-? C____ V_ n_ p______ p____ C-a-u V- n- p-y-t-e p-v-? ------------------------- Chamu Vy ne p’yatse pіva?
ਮੈਂ ਇਹ ਨਹੀਂ ਮੰਗਵਾਇਆ। Я-яг--н---------ў. Я я__ н_ з________ Я я-о н- з-к-з-а-. ------------------ Я яго не заказваў. 0
Ch-m- V- -e---y-tse -і-a? C____ V_ n_ p______ p____ C-a-u V- n- p-y-t-e p-v-? ------------------------- Chamu Vy ne p’yatse pіva?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Я -г---е---- б--я--г--н---ак-з-а-. Я я__ н_ е__ б_ я я__ н_ з________ Я я-о н- е-, б- я я-о н- з-к-з-а-. ---------------------------------- Я яго не ем, бо я яго не заказваў. 0
M-e--reb- y------ k-r-va--’-ma--y-a-. M__ t____ y______ k________ m________ M-e t-e-a y-s-c-e k-r-v-t-’ m-s-y-a-. ------------------------------------- Mne treba yashche kіravats’ mashynay.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Ч--у--ы -- -с-е--я--? Ч___ В_ н_ я___ м____ Ч-м- В- н- я-ц- м-с-? --------------------- Чаму Вы не ясце мяса? 0
Mne-t---a----hc-e --r-va-s’--as-y---. M__ t____ y______ k________ m________ M-e t-e-a y-s-c-e k-r-v-t-’ m-s-y-a-. ------------------------------------- Mne treba yashche kіravats’ mashynay.
ਮੈਂ ਸ਼ਾਕਾਹਾਰੀ ਹਾਂ। Я в-гет-рыяне-. Я в____________ Я в-г-т-р-я-е-. --------------- Я вегетарыянец. 0
Mne tr--- -as-ch--kіr--at-’ ---h----. M__ t____ y______ k________ m________ M-e t-e-a y-s-c-e k-r-v-t-’ m-s-y-a-. ------------------------------------- Mne treba yashche kіravats’ mashynay.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Я н---- мяса- бо - --г-т------ц. Я н_ е_ м____ б_ я в____________ Я н- е- м-с-, б- я в-г-т-р-я-е-. -------------------------------- Я не ем мяса, бо я вегетарыянец. 0
Y- --go--- -’-u- -o--n---r--a -as---e -і-a-a-s’-ma-hyna-. Y_ y___ n_ p____ b_ m__ t____ y______ k________ m________ Y- y-g- n- p-y-, b- m-e t-e-a y-s-c-e k-r-v-t-’ m-s-y-a-. --------------------------------------------------------- Ya yago ne p’yu, bo mne treba yashche kіravats’ mashynay.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...