ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   be Даданыя сказы з ці

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [дзевяноста тры]

93 [dzevyanosta try]

Даданыя сказы з ці

Dadanyya skazy z tsі

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я н- вед--,----люб-ц-------не. Я н_ в_____ ц_ л_____ ё_ м____ Я н- в-д-ю- ц- л-б-ц- ё- м-н-. ------------------------------ Я не ведаю, ці любіць ён мяне. 0
Dadan--a-s-az--- --і D_______ s____ z t__ D-d-n-y- s-a-y z t-і -------------------- Dadanyya skazy z tsі
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я----в--а-- -----р-е-ца ё-. Я н_ в_____ ц_ в_______ ё__ Я н- в-д-ю- ц- в-р-е-ц- ё-. --------------------------- Я не ведаю, ці вернецца ён. 0
D-d-n--a sk--y z-tsі D_______ s____ z t__ D-d-n-y- s-a-y z t-і -------------------- Dadanyya skazy z tsі
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я-н- ---а-, -і па--л--а--е -н-м--. Я н_ в_____ ц_ п__________ ё_ м___ Я н- в-д-ю- ц- п-т-л-ф-н-е ё- м-е- ---------------------------------- Я не ведаю, ці патэлефануе ён мне. 0
Y------e--yu---s----u-іts’ ----my---. Y_ n_ v______ t__ l_______ y__ m_____ Y- n- v-d-y-, t-і l-u-і-s- y-n m-a-e- ------------------------------------- Ya ne vedayu, tsі lyubіts’ yon myane.
ਕੀ ਉਹ ਮੈਨੂੰ ਪਿਆਰ ਕਰਦਾ ਹੈ? Ці-л----- -- м--е? Ц_ л_____ ё_ м____ Ц- л-б-ц- ё- м-н-? ------------------ Ці любіць ён мяне? 0
Ya n- ---ay-,-t-і l-ubіts’-y-n--yane. Y_ n_ v______ t__ l_______ y__ m_____ Y- n- v-d-y-, t-і l-u-і-s- y-n m-a-e- ------------------------------------- Ya ne vedayu, tsі lyubіts’ yon myane.
ਕੀ ਉਹ ਵਾਪਸ ਆਏਗਾ? Ці-пры-д-- ён? Ц_ п______ ё__ Ц- п-ы-д-е ё-? -------------- Ці прыйдзе ён? 0
Ya-n-----a--, -sі---u--t-’--o----a--. Y_ n_ v______ t__ l_______ y__ m_____ Y- n- v-d-y-, t-і l-u-і-s- y-n m-a-e- ------------------------------------- Ya ne vedayu, tsі lyubіts’ yon myane.
ਕੀ ਉਹ ਫੋਨ ਕਰੇਗਾ? Ц---ат--еф--у---н м-е? Ц_ п__________ ё_ м___ Ц- п-т-л-ф-н-е ё- м-е- ---------------------- Ці патэлефануе ён мне? 0
Y-----ve---u--tsі -e---tstsa-y-n. Y_ n_ v______ t__ v_________ y___ Y- n- v-d-y-, t-і v-r-e-s-s- y-n- --------------------------------- Ya ne vedayu, tsі vernetstsa yon.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я------ --бе- -- ----е-ён-п-- ---е. Я п____ с____ ц_ д____ ё_ п__ м____ Я п-т-ю с-б-, ц- д-м-е ё- п-а м-н-. ----------------------------------- Я пытаю сябе, ці думае ён пра мяне. 0
Y- ne ve--y-----і---rne-st-a----. Y_ n_ v______ t__ v_________ y___ Y- n- v-d-y-, t-і v-r-e-s-s- y-n- --------------------------------- Ya ne vedayu, tsі vernetstsa yon.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я-пы-а---яб-- -і ёс---у------нш--. Я п____ с____ ц_ ё___ у я__ і_____ Я п-т-ю с-б-, ц- ё-ц- у я-о і-ш-я- ---------------------------------- Я пытаю сябе, ці ёсць у яго іншая. 0
Ya -- v--a-u- t-і -e-n--s-s--yo-. Y_ n_ v______ t__ v_________ y___ Y- n- v-d-y-, t-і v-r-e-s-s- y-n- --------------------------------- Ya ne vedayu, tsі vernetstsa yon.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я----а- ся-е, ц--х---іц- ё-. Я п____ с____ ц_ х______ ё__ Я п-т-ю с-б-, ц- х-у-і-ь ё-. ---------------------------- Я пытаю сябе, ці хлусіць ён. 0
Y- ne----ayu- --і -ate-ef-n-- y----n-. Y_ n_ v______ t__ p__________ y__ m___ Y- n- v-d-y-, t-і p-t-l-f-n-e y-n m-e- -------------------------------------- Ya ne vedayu, tsі patelefanue yon mne.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ц--д-----ё- п---мяне? Ц_ д____ ё_ п__ м____ Ц- д-м-е ё- п-а м-н-? --------------------- Ці думае ён пра мяне? 0
Ya-n---ed--u, ts- pa--lef--ue--on --e. Y_ n_ v______ t__ p__________ y__ m___ Y- n- v-d-y-, t-і p-t-l-f-n-e y-n m-e- -------------------------------------- Ya ne vedayu, tsі patelefanue yon mne.
ਕੀ ਉਸਦੀ ਕੋਈ ਹੋਰ ਹੈ? Ці-ё--ь - я---ін-а-? Ц_ ё___ у я__ і_____ Ц- ё-ц- у я-о і-ш-я- -------------------- Ці ёсць у яго іншая? 0
Ya ne -e-a-u----і -a----fa--e--o---ne. Y_ n_ v______ t__ p__________ y__ m___ Y- n- v-d-y-, t-і p-t-l-f-n-e y-n m-e- -------------------------------------- Ya ne vedayu, tsі patelefanue yon mne.
ਕੀ ਉਹ ਸੱਚ ਬੋਲ ਰਿਹਾ ਹੈ? Ці к-жа-ён-п--ўд-? Ц_ к___ ё_ п______ Ц- к-ж- ё- п-а-д-? ------------------ Ці кажа ён праўду? 0
T-- -y---t-’---n m-ane? T__ l_______ y__ m_____ T-і l-u-і-s- y-n m-a-e- ----------------------- Tsі lyubіts’ yon myane?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я с------юся, ц---апр---- -н-м-не люб---. Я с__________ ц_ с_______ ё_ м___ л______ Я с-м-я-а-с-, ц- с-п-а-д- ё- м-н- л-б-ц-. ----------------------------------------- Я сумняваюся, ці сапраўды ён мяне любіць. 0
Ts- --ub---’---- -y-n-? T__ l_______ y__ m_____ T-і l-u-і-s- y-n m-a-e- ----------------------- Tsі lyubіts’ yon myane?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я су--яв-ю-я- ц--напі---ё- --е. Я с__________ ц_ н_____ ё_ м___ Я с-м-я-а-с-, ц- н-п-ш- ё- м-е- ------------------------------- Я сумняваюся, ці напіша ён мне. 0
T-----u--ts- --n mya--? T__ l_______ y__ m_____ T-і l-u-і-s- y-n m-a-e- ----------------------- Tsі lyubіts’ yon myane?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я--ум--ваю-я--ц---жэн-цц--ё--са-мн-й. Я с__________ ц_ а_______ ё_ с_ м____ Я с-м-я-а-с-, ц- а-э-і-ц- ё- с- м-о-. ------------------------------------- Я сумняваюся, ці ажэніцца ён са мной. 0
Ts---ry---e--o-? T__ p______ y___ T-і p-y-d-e y-n- ---------------- Tsі pryydze yon?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ці с--р--ды-ён-м--е л-б-ць? Ц_ с_______ ё_ м___ л______ Ц- с-п-а-д- ё- м-н- л-б-ц-? --------------------------- Ці сапраўды ён мяне любіць? 0
T-- --y---e---n? T__ p______ y___ T-і p-y-d-e y-n- ---------------- Tsі pryydze yon?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Ці-на--ша ё--м-е? Ц_ н_____ ё_ м___ Ц- н-п-ш- ё- м-е- ----------------- Ці напіша ён мне? 0
Ts- p-yy-z--y-n? T__ p______ y___ T-і p-y-d-e y-n- ---------------- Tsі pryydze yon?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Ц- аж-ні-----н-са-мно-? Ц_ а_______ ё_ с_ м____ Ц- а-э-і-ц- ё- с- м-о-? ----------------------- Ці ажэніцца ён са мной? 0
Tsі---te--fan----o----e? T__ p__________ y__ m___ T-і p-t-l-f-n-e y-n m-e- ------------------------ Tsі patelefanue yon mne?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...