ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   sr Зависне реченице са да ли

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [деведесет и три]

93 [devedeset i tri]

Зависне реченице са да ли

Zavisne rečenice sa da li

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Не з-а- да--- ме он --л-. Н_ з___ д_ л_ м_ о_ в____ Н- з-а- д- л- м- о- в-л-. ------------------------- Не знам да ли ме он воли. 0
Z--isn- -ečen--- sa--- li Z______ r_______ s_ d_ l_ Z-v-s-e r-č-n-c- s- d- l- ------------------------- Zavisne rečenice sa da li
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Н--з-а--да ли -е-с--о--вр-т-ти. Н_ з___ д_ л_ ћ_ с_ о_ в_______ Н- з-а- д- л- ћ- с- о- в-а-и-и- ------------------------------- Не знам да ли ће се он вратити. 0
Z----n- -e--ni---sa -a -i Z______ r_______ s_ d_ l_ Z-v-s-e r-č-n-c- s- d- l- ------------------------- Zavisne rečenice sa da li
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Не зна--да-л- -е ме ----ат-. Н_ з___ д_ л_ ћ_ м_ п_______ Н- з-а- д- л- ћ- м- п-з-а-и- ---------------------------- Не знам да ли ће ме позвати. 0
N- --am-d- -- me o---ol-. N_ z___ d_ l_ m_ o_ v____ N- z-a- d- l- m- o- v-l-. ------------------------- Ne znam da li me on voli.
ਕੀ ਉਹ ਮੈਨੂੰ ਪਿਆਰ ਕਰਦਾ ਹੈ? Да-ли-ме он ип-- ---и? Д_ л_ м_ о_ и___ в____ Д- л- м- о- и-а- в-л-? ---------------------- Да ли ме он ипак воли? 0
Ne znam d-----m---n -oli. N_ z___ d_ l_ m_ o_ v____ N- z-a- d- l- m- o- v-l-. ------------------------- Ne znam da li me on voli.
ਕੀ ਉਹ ਵਾਪਸ ਆਏਗਾ? Д- ---ћ------н--р-ти-и? Д_ л_ ћ_ с_ о_ в_______ Д- л- ћ- с- о- в-а-и-и- ----------------------- Да ли ће се он вратити? 0
Ne-z-am------ m- o- -oli. N_ z___ d_ l_ m_ o_ v____ N- z-a- d- l- m- o- v-l-. ------------------------- Ne znam da li me on voli.
ਕੀ ਉਹ ਫੋਨ ਕਰੇਗਾ? Д- ли ћ---- о----зв---? Д_ л_ ћ_ м_ о_ п_______ Д- л- ћ- м- о- п-з-а-и- ----------------------- Да ли ће ме он позвати? 0
N- zn-m-d- li -----e--n v-at-t-. N_ z___ d_ l_ ć_ s_ o_ v_______ N- z-a- d- l- c-e s- o- v-a-i-i- -------------------------------- Ne znam da li će se on vratiti.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Пи--- -е -- ли -н ----и -- --не. П____ с_ д_ л_ о_ м____ н_ м____ П-т-м с- д- л- о- м-с-и н- м-н-. -------------------------------- Питам се да ли он мисли на мене. 0
N----a- da -- --e s--on --a--t-. N_ z___ d_ l_ ć_ s_ o_ v_______ N- z-a- d- l- c-e s- o- v-a-i-i- -------------------------------- Ne znam da li će se on vratiti.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। П--а- с--д--ли он -м---р-гу. П____ с_ д_ л_ о_ и__ д_____ П-т-м с- д- л- о- и-а д-у-у- ---------------------------- Питам се да ли он има другу. 0
Ne znam--a--- c---s- o---ra-iti. N_ z___ d_ l_ ć_ s_ o_ v_______ N- z-a- d- l- c-e s- o- v-a-i-i- -------------------------------- Ne znam da li će se on vratiti.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। П-т-м-с---- -- ----аже. П____ с_ д_ л_ о_ л____ П-т-м с- д- л- о- л-ж-. ----------------------- Питам се да ли он лаже. 0
Ne-z--m--a-li-će--- --z---i. N_ z___ d_ l_ ć_ m_ p_______ N- z-a- d- l- c-e m- p-z-a-i- ----------------------------- Ne znam da li će me pozvati.
ਕੀ ਉਹ ਮੇਰੇ ਬਾਰੇ ਸੋਚਦਾ ਹੈ? Мисл---и-он и-а---- ----? М____ л_ о_ и___ н_ м____ М-с-и л- о- и-а- н- м-н-? ------------------------- Мисли ли он ипак на мене? 0
N-----m--a -i--́e -----zvati. N_ z___ d_ l_ ć_ m_ p_______ N- z-a- d- l- c-e m- p-z-a-i- ----------------------------- Ne znam da li će me pozvati.
ਕੀ ਉਸਦੀ ਕੋਈ ਹੋਰ ਹੈ? И-а--и----ипак ---у--р---? И__ л_ о_ и___ н___ д_____ И-а л- о- и-а- н-к- д-у-у- -------------------------- Има ли он ипак неку другу? 0
N- --am-d--l- ć- ---pozva--. N_ z___ d_ l_ ć_ m_ p_______ N- z-a- d- l- c-e m- p-z-a-i- ----------------------------- Ne znam da li će me pozvati.
ਕੀ ਉਹ ਸੱਚ ਬੋਲ ਰਿਹਾ ਹੈ? Гов--и-ли--н --ак-истину? Г_____ л_ о_ и___ и______ Г-в-р- л- о- и-а- и-т-н-? ------------------------- Говори ли он ипак истину? 0
D---i-----n-i----v-li? D_ l_ m_ o_ i___ v____ D- l- m- o- i-a- v-l-? ---------------------- Da li me on ipak voli?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Сум-ам д- л--ме о- ----р-- ----. С_____ д_ л_ м_ о_ с______ в____ С-м-а- д- л- м- о- с-в-р-о в-л-. -------------------------------- Сумњам да ли ме он стварно воли. 0
D--li--e-----pak vo--? D_ l_ m_ o_ i___ v____ D- l- m- o- i-a- v-l-? ---------------------- Da li me on ipak voli?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Сумњ-- ---л---- -- -иса--. С_____ д_ л_ ћ_ м_ п______ С-м-а- д- л- ћ- м- п-с-т-. -------------------------- Сумњам да ли ће ми писати. 0
D---- m---n-ip-----li? D_ l_ m_ o_ i___ v____ D- l- m- o- i-a- v-l-? ---------------------- Da li me on ipak voli?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Су-њ-м д--л--ће-ме ---н-т-. С_____ д_ л_ ћ_ м_ о_______ С-м-а- д- л- ћ- м- о-е-и-и- --------------------------- Сумњам да ли ће ме оженити. 0
D- li --e-s- ---vr--i--? D_ l_ ć_ s_ o_ v_______ D- l- c-e s- o- v-a-i-i- ------------------------ Da li će se on vratiti?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Да -и -е-он ств-рно-воли? Д_ л_ м_ о_ с______ в____ Д- л- м- о- с-в-р-о в-л-? ------------------------- Да ли ме он стварно воли? 0
D- ---ć--se-on-vr--i-i? D_ l_ ć_ s_ o_ v_______ D- l- c-e s- o- v-a-i-i- ------------------------ Da li će se on vratiti?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Да -и-ћ- ми -- и-ак--и--ти? Д_ л_ ћ_ м_ о_ и___ п______ Д- л- ћ- м- о- и-а- п-с-т-? --------------------------- Да ли ће ми он ипак писати? 0
Da----ć- ----n---a-iti? D_ l_ ć_ s_ o_ v_______ D- l- c-e s- o- v-a-i-i- ------------------------ Da li će se on vratiti?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Д- -и-ће-м--он и-а---ж--и--? Д_ л_ ћ_ м_ о_ и___ о_______ Д- л- ћ- м- о- и-а- о-е-и-и- ---------------------------- Да ли ће ме он ипак оженити? 0
D- li c-e----on---zva-i? D_ l_ ć_ m_ o_ p_______ D- l- c-e m- o- p-z-a-i- ------------------------ Da li će me on pozvati?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...