ਪ੍ਹੈਰਾ ਕਿਤਾਬ

pa ਖੇਲ   »   sr Спорт

49 [ਉਨੰਜਾ]

ਖੇਲ

ਖੇਲ

49 [четрдесет и девет]

49 [četrdeset i devet]

Спорт

Sport

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? Ба-иш-л- с----ортом? Б____ л_ с_ с_______ Б-в-ш л- с- с-о-т-м- -------------------- Бавиш ли се спортом? 0
Sp-rt S____ S-o-t ----- Sport
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। Д-- м---- се кре-ати. Д__ м____ с_ к_______ Д-, м-р-м с- к-е-а-и- --------------------- Да, морам се кретати. 0
S--rt S____ S-o-t ----- Sport
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। Ид-м у-----о-спо---к- у-р--ење. И___ у ј____ с_______ у________ И-е- у ј-д-о с-о-т-к- у-р-ж-њ-. ------------------------------- Идем у једно спортско удружење. 0
Ba-i--li -- s-orto-? B____ l_ s_ s_______ B-v-š l- s- s-o-t-m- -------------------- Baviš li se sportom?
ਅਸੀਂ ਫੁੱਟਬਾਲ ਖੇਡਦੇ ਹਾਂ। М- -гр--- ---ба-. М_ и_____ ф______ М- и-р-м- ф-д-а-. ----------------- Ми играмо фудбал. 0
B---š----s--s-o-t--? B____ l_ s_ s_______ B-v-š l- s- s-o-t-m- -------------------- Baviš li se sportom?
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। П---ка- ---в-мо. П______ п_______ П-н-к-д п-и-а-о- ---------------- Понекад пливамо. 0
Ba-iš-li-s-----r--m? B____ l_ s_ s_______ B-v-š l- s- s-o-t-m- -------------------- Baviš li se sportom?
ਜਾਂ ਅਸੀਂ ਸਾਈਕਲ ਚਲਾਂਦੇ ਹਾਂ। Или-во-и----ици-л. И__ в_____ б______ И-и в-з-м- б-ц-к-. ------------------ Или возимо бицикл. 0
Da, -o--- se kr-ta-i. D__ m____ s_ k_______ D-, m-r-m s- k-e-a-i- --------------------- Da, moram se kretati.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। У-нашем -ра-- --а ф--б-лс-и---а-ио-. У н____ г____ и__ ф________ с_______ У н-ш-м г-а-у и-а ф-д-а-с-и с-а-и-н- ------------------------------------ У нашем граду има фудбалски стадион. 0
D-- m-----se -re----. D__ m____ s_ k_______ D-, m-r-m s- k-e-a-i- --------------------- Da, moram se kretati.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। Има-тако-- - ба-е- ------н-м. И__ т_____ и б____ с_ с______ И-а т-к-ђ- и б-з-н с- с-у-о-. ----------------------------- Има такође и базен са сауном. 0
D------a---e-k-et---. D__ m____ s_ k_______ D-, m-r-m s- k-e-a-i- --------------------- Da, moram se kretati.
ਅਤੇ ਇੱਕ ਗੋਲਫ ਦਾ ਮੈਦਾਨ ਹੈ। И и---т-р----а--о-ф. И и__ т____ з_ г____ И и-а т-р-н з- г-л-. -------------------- И има терен за голф. 0
Idem u --dno s-or------d-uženj-. I___ u j____ s_______ u_________ I-e- u j-d-o s-o-t-k- u-r-ž-n-e- -------------------------------- Idem u jedno sportsko udruženje.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? Шт----- на -ел-ви-иј-? Ш__ и__ н_ т__________ Ш-а и-а н- т-л-в-з-ј-? ---------------------- Шта има на телевизији? 0
Idem ---e-------rts-o---r---n--. I___ u j____ s_______ u_________ I-e- u j-d-o s-o-t-k- u-r-ž-n-e- -------------------------------- Idem u jedno sportsko udruženje.
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। Уп--во тр--- -уд-алск- --акм--а. У_____ т____ ф________ у________ У-р-в- т-а-е ф-д-а-с-а у-а-м-ц-. -------------------------------- Управо траје фудбалска утакмица. 0
I--- --jedn- spor-sk--u-ruže---. I___ u j____ s_______ u_________ I-e- u j-d-o s-o-t-k- u-r-ž-n-e- -------------------------------- Idem u jedno sportsko udruženje.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। Нем-чки --- --ра пр-т-в енг-ес-о-. Н______ т__ и___ п_____ е_________ Н-м-ч-и т-м и-р- п-о-и- е-г-е-к-г- ---------------------------------- Немачки тим игра против енглеског. 0
M- -gram----dba-. M_ i_____ f______ M- i-r-m- f-d-a-. ----------------- Mi igramo fudbal.
ਕੌਣ ਜਿੱਤ ਰਿਹਾ ਹੈ? К--------е-ити? К_ ћ_ п________ К- ћ- п-б-д-т-? --------------- Ко ће победити? 0
M- -----o fudba-. M_ i_____ f______ M- i-r-m- f-d-a-. ----------------- Mi igramo fudbal.
ਪਤਾ ਨਹੀਂ। Не--м-пој-а. Н____ п_____ Н-м-м п-ј-а- ------------ Немам појма. 0
Mi -------fudb--. M_ i_____ f______ M- i-r-m- f-d-a-. ----------------- Mi igramo fudbal.
ਇਸ ਵੇਲੇ ਇਹ ਅਨਿਸ਼ਚਿਤ ਹੈ। Трен-т-о је-не-еш-н-. Т_______ ј_ н________ Т-е-у-н- ј- н-р-ш-н-. --------------------- Тренутно је нерешено. 0
P-n---d pl-vam-. P______ p_______ P-n-k-d p-i-a-o- ---------------- Ponekad plivamo.
ਅੰਪਾਇਰ ਬੈਲਜੀਅਮ ਤੋਂ ਹੈ। Су-и----е из------ј-. С_____ ј_ и_ Б_______ С-д-ј- ј- и- Б-л-и-е- --------------------- Судија је из Белгије. 0
Poneka- -liv-mo. P______ p_______ P-n-k-d p-i-a-o- ---------------- Ponekad plivamo.
ਹੁਣ ਪੈਨਲਟੀ ਕਿੱਕ ਹੋਵੇਗੀ। Сад--с--и-в-д- --дан-е-тер--. С___ с_ и_____ ј_____________ С-д- с- и-в-д- ј-д-н-е-т-р-ц- ----------------------------- Сада се изводи једанаестерац. 0
Po---a--p--v-m-. P______ p_______ P-n-k-d p-i-a-o- ---------------- Ponekad plivamo.
ਗੋਲ! ਇੱਕ – ਸਿਫਰ! Го!--е----п-е-- -у-а! Г__ Ј____ п____ н____ Г-! Ј-д-н п-е-а н-л-! --------------------- Го! Један према нула! 0
I-i v--i-------k-. I__ v_____ b______ I-i v-z-m- b-c-k-. ------------------ Ili vozimo bicikl.

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...