ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   sr Чишћење куће

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [осамнаест]

18 [osamnaest]

Чишћење куће

Čišćenje kuće

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਅੱਜ ਸ਼ਨੀਵਾਰ ਹੈ। Дан-- -- -у-о--. Д____ ј_ с______ Д-н-с ј- с-б-т-. ---------------- Данас је субота. 0
Č-š-́e-j- -uc-e Č_______ k___ Č-š-́-n-e k-c-e --------------- Čišćenje kuće
ਅੱਜ ਸਾਡੇ ਕੋਲ ਸਮਾਂ ਹੈ। Д-н-с--ма-- в--м---. Д____ и____ в_______ Д-н-с и-а-о в-е-е-а- -------------------- Данас имамо времена. 0
Čiš----j- k---e Č_______ k___ Č-š-́-n-e k-c-e --------------- Čišćenje kuće
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। Дана- чист-мо-стан. Д____ ч______ с____ Д-н-с ч-с-и-о с-а-. ------------------- Данас чистимо стан. 0
Danas -- -ubota. D____ j_ s______ D-n-s j- s-b-t-. ---------------- Danas je subota.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Ј--ч--ти-----ат-л-. Ј_ ч_____ к________ Ј- ч-с-и- к-п-т-л-. ------------------- Ја чистим купатило. 0
Dana- -- -ub--a. D____ j_ s______ D-n-s j- s-b-t-. ---------------- Danas je subota.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। М-----ж-п-----ут-. М__ м__ п___ а____ М-ј м-ж п-р- а-т-. ------------------ Мој муж пере ауто. 0
D--a---------ta. D____ j_ s______ D-n-s j- s-b-t-. ---------------- Danas je subota.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Д-ца п-----иц-к--. Д___ п___ б_______ Д-ц- п-р- б-ц-к-а- ------------------ Деца перу бицикла. 0
D-n-- -mam---re-e-a. D____ i____ v_______ D-n-s i-a-o v-e-e-a- -------------------- Danas imamo vremena.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Бак---а---- цв-ћ-. Б___ з_____ ц_____ Б-к- з-л-в- ц-е-е- ------------------ Бака залива цвеће. 0
D-n----m-mo--r---n-. D____ i____ v_______ D-n-s i-a-o v-e-e-a- -------------------- Danas imamo vremena.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Де-а --------ју ----ју-с-б-. Д___ п_________ д_____ с____ Д-ц- п-с-р-м-ј- д-ч-ј- с-б-. ---------------------------- Деца поспремају дечију собу. 0
D--a- --amo vr-m---. D____ i____ v_______ D-n-s i-a-o v-e-e-a- -------------------- Danas imamo vremena.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Мој муж п-с----а -в-- --са---с--. М__ м__ п_______ с___ п_____ с___ М-ј м-ж п-с-р-м- с-о- п-с-ћ- с-о- --------------------------------- Мој муж поспрема свој писаћи сто. 0
Dan-s---st-m- s---. D____ č______ s____ D-n-s č-s-i-o s-a-. ------------------- Danas čistimo stan.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Ја с-а-љ---в-ш-у-маши-- за -рањ- --ша. Ј_ с______ в__ у м_____ з_ п____ в____ Ј- с-а-љ-м в-ш у м-ш-н- з- п-а-е в-ш-. -------------------------------------- Ја стављам веш у машину за прање веша. 0
Dan-s-č-s-imo-sta-. D____ č______ s____ D-n-s č-s-i-o s-a-. ------------------- Danas čistimo stan.
ਮੈਂ ਕੱਪੜੇ ਟੰਗ ਰਹੀ ਹਾਂ। Ја -р-с---е---еш. Ј_ п________ в___ Ј- п-о-т-р-м в-ш- ----------------- Ја простирем веш. 0
D--a- č--t--o-----. D____ č______ s____ D-n-s č-s-i-o s-a-. ------------------- Danas čistimo stan.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Ја-п-гл-----ш. Ј_ п_____ в___ Ј- п-г-а- в-ш- -------------- Ја пеглам веш. 0
J- či-ti- -u-a-i-o. J_ č_____ k________ J- č-s-i- k-p-t-l-. ------------------- Ja čistim kupatilo.
ਖਿੜਕੀਆਂ ਗੰਦੀਆਂ ਹਨ। П-оз-р--су--р-ав-. П______ с_ п______ П-о-о-и с- п-љ-в-. ------------------ Прозори су прљави. 0
Ja čisti- --p----o. J_ č_____ k________ J- č-s-i- k-p-t-l-. ------------------- Ja čistim kupatilo.
ਫਰਸ਼ ਗੰਦਾ ਹੈ। П-- -- пр---. П__ ј_ п_____ П-д ј- п-љ-в- ------------- Под је прљав. 0
Ja--i-tim ----ti--. J_ č_____ k________ J- č-s-i- k-p-t-l-. ------------------- Ja čistim kupatilo.
ਚੀਨੀ ਦੇ ਬਰਤਨ ਗੰਦੇ ਹਨ। По---е--е-п---во. П_____ ј_ п______ П-с-ђ- ј- п-љ-в-. ----------------- Посуђе је прљаво. 0
Moj-mu- per- -uto. M__ m__ p___ a____ M-j m-ž p-r- a-t-. ------------------ Moj muž pere auto.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। К---исти----з--е? К_ ч____ п_______ К- ч-с-и п-о-о-е- ----------------- Ко чисти прозоре? 0
Moj --ž-pe----u--. M__ m__ p___ a____ M-j m-ž p-r- a-t-. ------------------ Moj muž pere auto.
ਵੈਕਿਊਮ ਕੌਨ ਕਰ ਰਿਹਾ ਹੈ। Ко-ус---в----а----? К_ у______ п_______ К- у-и-а-а п-а-и-у- ------------------- Ко усисава прашину? 0
Moj -už----- ---o. M__ m__ p___ a____ M-j m-ž p-r- a-t-. ------------------ Moj muž pere auto.
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। К--пе-----с-ђе? К_ п___ п______ К- п-р- п-с-ђ-? --------------- Ко пере посуђе? 0
Deca --ru--ic-k-a. D___ p___ b_______ D-c- p-r- b-c-k-a- ------------------ Deca peru bicikla.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।