ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   sr требати – хтети

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шездесет и девет]

69 [šezdeset i devet]

требати – хтети

trebati – hteti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Ја т-еб-- ---ве-. Ј_ т_____ к______ Ј- т-е-а- к-е-е-. ----------------- Ја требам кревет. 0
tr-b-t- - hte-i t______ – h____ t-e-a-i – h-e-i --------------- trebati – hteti
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Ј- хоћу с-ава--. Ј_ х___ с_______ Ј- х-ћ- с-а-а-и- ---------------- Ја хоћу спавати. 0
treba-i - h-e-i t______ – h____ t-e-a-i – h-e-i --------------- trebati – hteti
ਕੀ ਇੱਥੇ ਬਿਸਤਰਾ ਹੈ? Има ----в-- к--в--? И__ л_ о___ к______ И-а л- о-д- к-е-е-? ------------------- Има ли овде кревет? 0
J- tr--am ----et. J_ t_____ k______ J- t-e-a- k-e-e-. ----------------- Ja trebam krevet.
ਮੈਨੂੰ ਇੱਕ ਦੀਵੇ ਦੀ ਲੋੜ ਹੈ। Ја -р-б-м -ампу. Ј_ т_____ л_____ Ј- т-е-а- л-м-у- ---------------- Ја требам лампу. 0
J- t-ebam --e--t. J_ t_____ k______ J- t-e-a- k-e-e-. ----------------- Ja trebam krevet.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Ј--х--у -ит-ти. Ј_ х___ ч______ Ј- х-ћ- ч-т-т-. --------------- Ја хоћу читати. 0
Ja-tre-am --ev-t. J_ t_____ k______ J- t-e-a- k-e-e-. ----------------- Ja trebam krevet.
ਕੀ ਇੱਥੇ ਦੀਵਾ ਹੈ? Им- -----де-ламп-? И__ л_ о___ л_____ И-а л- о-д- л-м-а- ------------------ Има ли овде лампа? 0
Ja h--́---pav-t-. J_ h___ s_______ J- h-c-u s-a-a-i- ----------------- Ja hoću spavati.
ਮੈਨੂੰ ਟੈਲੀਫੋਨ ਦੀ ਲੋੜ ਹੈ। Ј- ------ т-л-ф--. Ј_ т_____ т_______ Ј- т-е-а- т-л-ф-н- ------------------ Ја требам телефон. 0
J---oću-s-av-t-. J_ h___ s_______ J- h-c-u s-a-a-i- ----------------- Ja hoću spavati.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ја ж-ли----л-ф---ра--. Ј_ ж____ т____________ Ј- ж-л-м т-л-ф-н-р-т-. ---------------------- Ја желим телефонирати. 0
J- -o--u---av-ti. J_ h___ s_______ J- h-c-u s-a-a-i- ----------------- Ja hoću spavati.
ਕੀ ਇੱਥੇ ਟੈਲਫੋਨ ਹੈ? Има л--о--- тел--о-? И__ л_ о___ т_______ И-а л- о-д- т-л-ф-н- -------------------- Има ли овде телефон? 0
I---li-o--e kre--t? I__ l_ o___ k______ I-a l- o-d- k-e-e-? ------------------- Ima li ovde krevet?
ਮੈਨੂੰ ਕੈਮਰੇ ਦੀ ਲੋੜ ਹੈ। Ја--р-б-м--е---------у. Ј_ т_____ ј____ к______ Ј- т-е-а- ј-д-у к-м-р-. ----------------------- Ја требам једну камеру. 0
I---li -v-- -r--et? I__ l_ o___ k______ I-a l- o-d- k-e-e-? ------------------- Ima li ovde krevet?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Ј---о-у фот----ф--ати. Ј_ х___ ф_____________ Ј- х-ћ- ф-т-г-а-и-а-и- ---------------------- Ја хоћу фотографисати. 0
I-a----o-de-kr---t? I__ l_ o___ k______ I-a l- o-d- k-e-e-? ------------------- Ima li ovde krevet?
ਕੀ ਇੱਥੇ ਕੈਮਰਾ ਹੈ? И-а ли-ов---к---ра? И__ л_ о___ к______ И-а л- о-д- к-м-р-? ------------------- Има ли овде камера? 0
J- -rebam-la-pu. J_ t_____ l_____ J- t-e-a- l-m-u- ---------------- Ja trebam lampu.
ਮੈਨੂੰ ਕੰਪਿਊਟਰ ਦੀ ਲੋੜ ਹੈ। Ја тр-ба-----пју--р. Ј_ т_____ к_________ Ј- т-е-а- к-м-ј-т-р- -------------------- Ја требам компјутер. 0
J- t----- --mp-. J_ t_____ l_____ J- t-e-a- l-m-u- ---------------- Ja trebam lampu.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Ја --ћ- ---п-ш---- е-маи-. Ј_ х___ д_ п______ е______ Ј- х-ћ- д- п-ш-љ-м е-м-и-. -------------------------- Ја хоћу да пошаљем е-маил. 0
J--treb-- l-m-u. J_ t_____ l_____ J- t-e-a- l-m-u- ---------------- Ja trebam lampu.
ਕੀ ਇੱਥੇ ਕੰਪਿਊਟਰ ਹੈ? И----- ов-- ко---утер? И__ л_ о___ к_________ И-а л- о-д- к-м-ј-т-р- ---------------------- Има ли овде компјутер? 0
J-----́u-č-ta--. J_ h___ č______ J- h-c-u č-t-t-. ---------------- Ja hoću čitati.
ਮੈਨੂੰ ਕਲਮ ਦੀ ਲੋੜ ਹੈ। Ја т-е--м--ем-ј--- о---к-. Ј_ т_____ х_______ о______ Ј- т-е-а- х-м-ј-к- о-о-к-. -------------------------- Ја требам хемијску оловку. 0
Ja h-ć- --t---. J_ h___ č______ J- h-c-u č-t-t-. ---------------- Ja hoću čitati.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। Ј----ћ--да-п--ем--е--о. Ј_ х___ д_ п____ н_____ Ј- х-ћ- д- п-ш-м н-ш-о- ----------------------- Ја хоћу да пишем нешто. 0
Ja h--́u---ta--. J_ h___ č______ J- h-c-u č-t-t-. ---------------- Ja hoću čitati.
ਕੀ ਇੱਥੇ ਕਾਗਜ਼ ਕਲਮ ਹੈ? Им------в-- -ис---апира-и--еми-с-а олов--? И__ л_ о___ л___ п_____ и х_______ о______ И-а л- о-д- л-с- п-п-р- и х-м-ј-к- о-о-к-? ------------------------------------------ Има ли овде лист папира и хемијска оловка? 0
Im- l- -v-e -a-p-? I__ l_ o___ l_____ I-a l- o-d- l-m-a- ------------------ Ima li ovde lampa?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...