ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ru нуждаться – хотеть

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шестьдесят девять]

69 [shestʹdesyat devyatʹ]

нуждаться – хотеть

nuzhdatʹsya – khotetʹ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Мне ---н- --ов-т-. М__ н____ к_______ М-е н-ж-а к-о-а-ь- ------------------ Мне нужна кровать. 0
n--hdatʹ-y- –-kh--etʹ n__________ – k______ n-z-d-t-s-a – k-o-e-ʹ --------------------- nuzhdatʹsya – khotetʹ
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Я --ч---пать. Я х___ с_____ Я х-ч- с-а-ь- ------------- Я хочу спать. 0
n-zhd-tʹs-a--------tʹ n__________ – k______ n-z-d-t-s-a – k-o-e-ʹ --------------------- nuzhdatʹsya – khotetʹ
ਕੀ ਇੱਥੇ ਬਿਸਤਰਾ ਹੈ? З---- -с-- -ров-т-? З____ е___ к_______ З-е-ь е-т- к-о-а-ь- ------------------- Здесь есть кровать? 0
M-e n----- ---v-t-. M__ n_____ k_______ M-e n-z-n- k-o-a-ʹ- ------------------- Mne nuzhna krovatʹ.
ਮੈਨੂੰ ਇੱਕ ਦੀਵੇ ਦੀ ਲੋੜ ਹੈ। М------на л----. М__ н____ л_____ М-е н-ж-а л-м-а- ---------------- Мне нужна лампа. 0
Mne---z-n- kr-----. M__ n_____ k_______ M-e n-z-n- k-o-a-ʹ- ------------------- Mne nuzhna krovatʹ.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я--о---ч--ать. Я х___ ч______ Я х-ч- ч-т-т-. -------------- Я хочу читать. 0
Mn----z-n--k-o-a-ʹ. M__ n_____ k_______ M-e n-z-n- k-o-a-ʹ- ------------------- Mne nuzhna krovatʹ.
ਕੀ ਇੱਥੇ ਦੀਵਾ ਹੈ? З---- -с-ь-л--п-? З____ е___ л_____ З-е-ь е-т- л-м-а- ----------------- Здесь есть лампа? 0
Ya --ochu---a-ʹ. Y_ k_____ s_____ Y- k-o-h- s-a-ʹ- ---------------- Ya khochu spatʹ.
ਮੈਨੂੰ ਟੈਲੀਫੋਨ ਦੀ ਲੋੜ ਹੈ। М----уже- т-л-фо-. М__ н____ т_______ М-е н-ж-н т-л-ф-н- ------------------ Мне нужен телефон. 0
Ya-kh-----s----. Y_ k_____ s_____ Y- k-o-h- s-a-ʹ- ---------------- Ya khochu spatʹ.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я -оч--по----ить. Я х___ п_________ Я х-ч- п-з-о-и-ь- ----------------- Я хочу позвонить. 0
Ya -hoch- s---ʹ. Y_ k_____ s_____ Y- k-o-h- s-a-ʹ- ---------------- Ya khochu spatʹ.
ਕੀ ਇੱਥੇ ਟੈਲਫੋਨ ਹੈ? З-е-ь ---- ---ефо-? З____ е___ т_______ З-е-ь е-т- т-л-ф-н- ------------------- Здесь есть телефон? 0
Z--------t- kr-vat-? Z____ y____ k_______ Z-e-ʹ y-s-ʹ k-o-a-ʹ- -------------------- Zdesʹ yestʹ krovatʹ?
ਮੈਨੂੰ ਕੈਮਰੇ ਦੀ ਲੋੜ ਹੈ। Мн- нужн- ка-е--. М__ н____ к______ М-е н-ж-а к-м-р-. ----------------- Мне нужна камера. 0
Zde-ʹ ye-tʹ krovatʹ? Z____ y____ k_______ Z-e-ʹ y-s-ʹ k-o-a-ʹ- -------------------- Zdesʹ yestʹ krovatʹ?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Я-х-чу-фо----а---ова-ь. Я х___ ф_______________ Я х-ч- ф-т-г-а-и-о-а-ь- ----------------------- Я хочу фотографировать. 0
Z------estʹ krovat-? Z____ y____ k_______ Z-e-ʹ y-s-ʹ k-o-a-ʹ- -------------------- Zdesʹ yestʹ krovatʹ?
ਕੀ ਇੱਥੇ ਕੈਮਰਾ ਹੈ? З-есь-ес-ь кам-ра? З____ е___ к______ З-е-ь е-т- к-м-р-? ------------------ Здесь есть камера? 0
Mn- --z-----amp-. M__ n_____ l_____ M-e n-z-n- l-m-a- ----------------- Mne nuzhna lampa.
ਮੈਨੂੰ ਕੰਪਿਊਟਰ ਦੀ ਲੋੜ ਹੈ। Мне ну-ен--о-пьютер. М__ н____ к_________ М-е н-ж-н к-м-ь-т-р- -------------------- Мне нужен компьютер. 0
Mne n---n----m--. M__ n_____ l_____ M-e n-z-n- l-m-a- ----------------- Mne nuzhna lampa.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Я-х--у---пр-вить-э-ектр--ное --о-ще-и------а-л). Я х___ о________ э__________ с________ (________ Я х-ч- о-п-а-и-ь э-е-т-о-н-е с-о-щ-н-е (---а-л-. ------------------------------------------------ Я хочу отправить электронное сообщение (Э-майл). 0
Mn----z--a--a--a. M__ n_____ l_____ M-e n-z-n- l-m-a- ----------------- Mne nuzhna lampa.
ਕੀ ਇੱਥੇ ਕੰਪਿਊਟਰ ਹੈ? Зде-- -с----о--ью---? З____ е___ к_________ З-е-ь е-т- к-м-ь-т-р- --------------------- Здесь есть компьютер? 0
Ya-kho--u-c--t---. Y_ k_____ c_______ Y- k-o-h- c-i-a-ʹ- ------------------ Ya khochu chitatʹ.
ਮੈਨੂੰ ਕਲਮ ਦੀ ਲੋੜ ਹੈ। Мне н---а--ари---ая-ру---. М__ н____ ш________ р_____ М-е н-ж-а ш-р-к-в-я р-ч-а- -------------------------- Мне нужна шариковая ручка. 0
Ya -h-c-u---itatʹ. Y_ k_____ c_______ Y- k-o-h- c-i-a-ʹ- ------------------ Ya khochu chitatʹ.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। Я х-ч--кое---- на---а-ь. Я х___ к______ н________ Я х-ч- к-е-ч-о н-п-с-т-. ------------------------ Я хочу кое-что написать. 0
Ya-k-och- ch--a-ʹ. Y_ k_____ c_______ Y- k-o-h- c-i-a-ʹ- ------------------ Ya khochu chitatʹ.
ਕੀ ਇੱਥੇ ਕਾਗਜ਼ ਕਲਮ ਹੈ? З--с- -ст--л-ст-б----и - ша-ико-ая -у--а? З____ е___ л___ б_____ и ш________ р_____ З-е-ь е-т- л-с- б-м-г- и ш-р-к-в-я р-ч-а- ----------------------------------------- Здесь есть лист бумаги и шариковая ручка? 0
Z-esʹ y-s-- l-m--? Z____ y____ l_____ Z-e-ʹ y-s-ʹ l-m-a- ------------------ Zdesʹ yestʹ lampa?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...