ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ti ኣድለየ - ደለየት(ምድላይ፣ ምምናይ)

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [ሱሳንትሽዓተን]

69 [susanitishi‘ateni]

ኣድለየ - ደለየት(ምድላይ፣ ምምናይ)

adileye - deleyeti(midilayi፣ miminayi)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। ኣ----ት-የድል-ኒ ---። ኣ_ ዓ__ የ____ ኣ_ ። ኣ- ዓ-ት የ-ል-ኒ ኣ- ። ----------------- ኣነ ዓራት የድልየኒ ኣሎ ። 0
a--le-- - d-l-ye-i(---i----፣-mimi--y-) a______ - d_________________ m________ a-i-e-e - d-l-y-t-(-i-i-a-i- m-m-n-y-) -------------------------------------- adileye - deleyeti(midilayi፣ miminayi)
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ክድቅስ -ልየ። ክ___ ደ___ ክ-ቅ- ደ-የ- --------- ክድቅስ ደልየ። 0
ad-l-ye---d--ey--i(-i---ay-፣ m----ayi) a______ - d_________________ m________ a-i-e-e - d-l-y-t-(-i-i-a-i- m-m-n-y-) -------------------------------------- adileye - deleyeti(midilayi፣ miminayi)
ਕੀ ਇੱਥੇ ਬਿਸਤਰਾ ਹੈ? ኣብዚ-ዓ---ኣ- ዶ? ኣ__ ዓ__ ኣ_ ዶ_ ኣ-ዚ ዓ-ት ኣ- ዶ- ------------- ኣብዚ ዓራት ኣሎ ዶ? 0
an----r--- --di--yen- -lo-። a__ ‘_____ y_________ a__ ። a-e ‘-r-t- y-d-l-y-n- a-o ። --------------------------- ane ‘arati yediliyenī alo ።
ਮੈਨੂੰ ਇੱਕ ਦੀਵੇ ਦੀ ਲੋੜ ਹੈ। መብራህ- (-------የ- -ሎ-። መ____ (___ የ____ ኣ_ ። መ-ራ-ቲ (-ቺ- የ-ል-ኒ ኣ- ። --------------------- መብራህቲ (ልቺ) የድልየኒ ኣሎ ። 0
a-e--ar--- ye-i-iy--- al--። a__ ‘_____ y_________ a__ ። a-e ‘-r-t- y-d-l-y-n- a-o ። --------------------------- ane ‘arati yediliyenī alo ።
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ከ----ደ-የ። ከ___ ደ___ ከ-ብ- ደ-የ- --------- ከንብብ ደልየ። 0
an- --ra-- -e-i-i--n- ----። a__ ‘_____ y_________ a__ ። a-e ‘-r-t- y-d-l-y-n- a-o ። --------------------------- ane ‘arati yediliyenī alo ።
ਕੀ ਇੱਥੇ ਦੀਵਾ ਹੈ? ኣ----------- -? ኣ__ ም____ ኣ_ ዶ_ ኣ-ዚ ም-ራ-ቲ ኣ- ዶ- --------------- ኣብዚ ምብራህቲ ኣሎ ዶ? 0
ki-i--i-i deliye። k________ d______ k-d-k-i-i d-l-y-። ----------------- kidik’isi deliye።
ਮੈਨੂੰ ਟੈਲੀਫੋਨ ਦੀ ਲੋੜ ਹੈ। ተ-----ድ--ኒ--- ። ተ___ የ____ ኣ_ ። ተ-ፎ- የ-ል-ኒ ኣ- ። --------------- ተለፎን የድልየኒ ኣሎ ። 0
k-d--’-s- d-li--። k________ d______ k-d-k-i-i d-l-y-። ----------------- kidik’isi deliye።
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ክድ-ል----። ክ___ ደ___ ክ-ው- ደ-የ- --------- ክድውል ደልየ። 0
k-d-k-i----e---e። k________ d______ k-d-k-i-i d-l-y-። ----------------- kidik’isi deliye።
ਕੀ ਇੱਥੇ ਟੈਲਫੋਨ ਹੈ? ኣብዚ ተ-----ሎ--? ኣ__ ተ___ ኣ_ ዶ_ ኣ-ዚ ተ-ፎ- ኣ- ዶ- -------------- ኣብዚ ተለፎን ኣሎ ዶ? 0
abi-ī-‘--ati alo d-? a____ ‘_____ a__ d__ a-i-ī ‘-r-t- a-o d-? -------------------- abizī ‘arati alo do?
ਮੈਨੂੰ ਕੈਮਰੇ ਦੀ ਲੋੜ ਹੈ। ካ---የድ--- ኣሎ-። ካ__ የ____ ኣ_ ። ካ-ራ የ-ል-ኒ ኣ- ። -------------- ካመራ የድልየኒ ኣሎ ። 0
ab-zī ----t--------? a____ ‘_____ a__ d__ a-i-ī ‘-r-t- a-o d-? -------------------- abizī ‘arati alo do?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ፎ- ክገ-ር-ደ--። ፎ_ ክ___ ደ___ ፎ- ክ-ብ- ደ-የ- ------------ ፎቶ ክገብር ደልየ። 0
a---ī-‘a-at- a-o -o? a____ ‘_____ a__ d__ a-i-ī ‘-r-t- a-o d-? -------------------- abizī ‘arati alo do?
ਕੀ ਇੱਥੇ ਕੈਮਰਾ ਹੈ? ኣብዚ ካ---ኣላ--? ኣ__ ካ__ ኣ_ ዶ_ ኣ-ዚ ካ-ራ ኣ- ዶ- ------------- ኣብዚ ካመራ ኣላ ዶ? 0
m-b--a--t- (l-ch-)-y--i-iyenī--lo ። m_________ (______ y_________ a__ ። m-b-r-h-t- (-i-h-) y-d-l-y-n- a-o ። ----------------------------------- mebirahitī (lichī) yediliyenī alo ።
ਮੈਨੂੰ ਕੰਪਿਊਟਰ ਦੀ ਲੋੜ ਹੈ। ኮ-----የድ-የኒ -ሎ-። ኮ____ የ____ ኣ_ ። ኮ-ፒ-ር የ-ል-ኒ ኣ- ። ---------------- ኮምፒተር የድልየኒ ኣሎ ። 0
me-ira-itī-(-ic--)-ye--l-ye---a-- ። m_________ (______ y_________ a__ ። m-b-r-h-t- (-i-h-) y-d-l-y-n- a-o ። ----------------------------------- mebirahitī (lichī) yediliyenī alo ።
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ኢመ-- ክሰድ--ደልየ። ኢ___ ክ___ ደ___ ኢ-ይ- ክ-ድ- ደ-የ- -------------- ኢመይል ክሰድድ ደልየ። 0
me--ra---- --ich-- ye---------alo-። m_________ (______ y_________ a__ ። m-b-r-h-t- (-i-h-) y-d-l-y-n- a-o ። ----------------------------------- mebirahitī (lichī) yediliyenī alo ።
ਕੀ ਇੱਥੇ ਕੰਪਿਊਟਰ ਹੈ? ኣብዚ-ኮምፒተር-ኣ- -? ኣ__ ኮ____ ኣ_ ዶ_ ኣ-ዚ ኮ-ፒ-ር ኣ- ዶ- --------------- ኣብዚ ኮምፒተር ኣሎ ዶ? 0
k-----bi-d-l---። k_______ d______ k-n-b-b- d-l-y-። ---------------- kenibibi deliye።
ਮੈਨੂੰ ਕਲਮ ਦੀ ਲੋੜ ਹੈ। መ--- ፒሮ-----ኒ -ሎ-። መ___ ፒ_ የ____ ኣ_ ። መ-ሓ- ፒ- የ-ል-ኒ ኣ- ። ------------------ መጽሓፊ ፒሮ የድልየኒ ኣሎ ። 0
ke--bi-------y-። k_______ d______ k-n-b-b- d-l-y-። ---------------- kenibibi deliye።
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ገለ--------የ። ገ_ ክ___ ደ___ ገ- ክ-ሕ- ደ-የ- ------------ ገለ ክጽሕፍ ደልየ። 0
ke---ibi-d-li-e። k_______ d______ k-n-b-b- d-l-y-። ---------------- kenibibi deliye።
ਕੀ ਇੱਥੇ ਕਾਗਜ਼ ਕਲਮ ਹੈ? ኣ-- -ረቐ-ን ፒ-ን-ኣ--ዶ? ኣ__ ወ____ ፒ__ ኣ_ ዶ_ ኣ-ዚ ወ-ቐ-ን ፒ-ን ኣ- ዶ- ------------------- ኣብዚ ወረቐትን ፒሮን ኣሎ ዶ? 0
a--z- m--ira-it- a-o-do? a____ m_________ a__ d__ a-i-ī m-b-r-h-t- a-o d-? ------------------------ abizī mibirahitī alo do?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...