ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   ti ኣካላት ነብሲ

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [ሓምሳንሸሞንተን]

58 [ḥamisanishemoniteni]

ኣካላት ነብሲ

akalati nebisī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। ሓደ -ብኣይ -ስ-ል ኣሎኹ። ሓ_ ሰ___ እ___ ኣ___ ሓ- ሰ-ኣ- እ-እ- ኣ-ኹ- ----------------- ሓደ ሰብኣይ እስእል ኣሎኹ። 0
a--l------bi-ī a______ n_____ a-a-a-i n-b-s- -------------- akalati nebisī
ਸਭ ਤੋਂ ਪਹਿਲਾਂ ਮੱਥਾ ቅ---ነቲ --ሲ። ቅ__ ነ_ ር___ ቅ-ም ነ- ር-ሲ- ----------- ቅድም ነቲ ርእሲ። 0
akalati-n---sī a______ n_____ a-a-a-i n-b-s- -------------- akalati nebisī
ਆਦਮੀ ਨੇ ਟੋਪੀ ਪਹਿਨੀ ਹੈ। እቲ ሰብኣይ ---ጣ-ተ--ኑ-ኣሎ። እ_ ሰ___ ባ___ ተ___ ኣ__ እ- ሰ-ኣ- ባ-ኔ- ተ-ዲ- ኣ-። --------------------- እቲ ሰብኣይ ባርኔጣ ተኸዲኑ ኣሎ። 0
ḥad- --bi-a-i --i-ili-aloẖu። ḥ___ s_______ i______ a_____ h-a-e s-b-’-y- i-i-i-i a-o-̱-። ------------------------------ ḥade sebi’ayi isi’ili aloẖu።
ਉਸਦੇ ਵਾਲ ਨਹੀਂ ਦਿਖਦੇ। እ- ጸግሩ ኣ-ረአን እዩ። እ_ ጸ__ ኣ____ እ__ እ- ጸ-ሩ ኣ-ረ-ን እ-። ---------------- እቲ ጸግሩ ኣይረአን እዩ። 0
ḥ-d----bi-------i-i-i al----። ḥ___ s_______ i______ a_____ h-a-e s-b-’-y- i-i-i-i a-o-̱-። ------------------------------ ḥade sebi’ayi isi’ili aloẖu።
ਉਸਦੇ ਕੰਨ ਵੀ ਨਹੀਂ ਦਿੱਖਦੇ। እቲ-እዝ--ውን ----ን---። እ_ እ_____ ኣ____ እ__ እ- እ-ኒ-ው- ኣ-ረ-ን እ-። ------------------- እቲ እዝኒ‘ውን ኣይረአን እዩ። 0
ḥ-de seb--a-i---i---i-aloẖ-። ḥ___ s_______ i______ a_____ h-a-e s-b-’-y- i-i-i-i a-o-̱-። ------------------------------ ḥade sebi’ayi isi’ili aloẖu።
ਉਸਦੀ ਪਿਠ ਵੀ ਨਹੀਂ ਦਿਖਦੀ। እ- -ቖኡ-ውን-ኣ-ረ-ን-እ-። እ_ ሕ_____ ኣ____ እ__ እ- ሕ-ኡ-ው- ኣ-ረ-ን እ-። ------------------- እቲ ሕቖኡ‘ውን ኣይረአን እዩ። 0
k’-di---net- r-’i-ī። k______ n___ r______ k-i-i-i n-t- r-’-s-። -------------------- k’idimi netī ri’isī።
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। ኣ- --- ኣ-ንት---ፍን --እ- ። ኣ_ ነ__ ኣ____ ኣ__ እ___ ። ኣ- ነ-ን ኣ-ን-ን ኣ-ን እ-እ- ። ----------------------- ኣነ ነተን ኣዒንትን ኣፍን እስእል ። 0
k’----i-n-tī---’--ī። k______ n___ r______ k-i-i-i n-t- r-’-s-። -------------------- k’idimi netī ri’isī።
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। እ--ሰ--- ይስ---ን ይስ-ቕ- ። እ_ ሰ___ ይ_____ ይ____ ። እ- ሰ-ኣ- ይ-ዕ-ዕ- ይ-ሕ-ን ። ---------------------- እቲ ሰብኣይ ይስዕስዕን ይስሕቕን ። 0
k--dimi-n-t- ri-is-። k______ n___ r______ k-i-i-i n-t- r-’-s-። -------------------- k’idimi netī ri’isī።
ਆਦਮੀ ਦੀ ਨੱਕ ਲੰਬੀ ਹੈ। እቲ -------- ኣ-ንጫ---ዎ። እ_ ሰ___ ነ__ ኣ___ ኣ___ እ- ሰ-ኣ- ነ-ሕ ኣ-ን- ኣ-ዎ- --------------------- እቲ ሰብኣይ ነዊሕ ኣፊንጫ ኣለዎ። 0
i-ī s-bi--y- --ri-ē--- ---̱---nu-a-o። i__ s_______ b________ t_______ a___ i-ī s-b-’-y- b-r-n-t-a t-h-e-ī-u a-o- ------------------------------------- itī sebi’ayi barinēt’a teẖedīnu alo።
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। ንሱ--ብ ---ም-ኩ- ዝሓዘ--ዩ። ን_ ኣ_ ኢ_ ም___ ዝ__ እ__ ን- ኣ- ኢ- ም-ኩ- ዝ-ዘ እ-። --------------------- ንሱ ኣብ ኢዱ ምርኩስ ዝሓዘ እዩ። 0
itī-s----ayi -a-in-t-a teẖ-dīn- al-። i__ s_______ b________ t_______ a___ i-ī s-b-’-y- b-r-n-t-a t-h-e-ī-u a-o- ------------------------------------- itī sebi’ayi barinēt’a teẖedīnu alo።
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। ኣብ ክ---ው- ሻርባ--ትኸ-ነ-ኢዩ። ኣ_ ክ_____ ሻ__ ዝ____ ኢ__ ኣ- ክ-ዱ-ው- ሻ-ባ ዝ-ኸ-ነ ኢ-። ----------------------- ኣብ ክሳዱ‘ውን ሻርባ ዝትኸድነ ኢዩ። 0
i-ī-s-b-’-yi---r---t’a -e----ī-u a--። i__ s_______ b________ t_______ a___ i-ī s-b-’-y- b-r-n-t-a t-h-e-ī-u a-o- ------------------------------------- itī sebi’ayi barinēt’a teẖedīnu alo።
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ክ-ም------ም--ው-------። ክ___ እ_ ከ_____ ቁ_ ኣ__ ክ-ም- እ- ከ-ኡ-ው- ቁ- ኣ-። --------------------- ክረምቲ እዩ ከምኡ’ውን ቁሪ ኣሎ። 0
i-ī---’-g-r- ayir-’ā-i ---። i__ t_______ a________ i___ i-ī t-’-g-r- a-i-e-ā-i i-u- --------------------------- itī ts’egiru ayire’āni iyu።
ਬਾਂਹਾਂ ਮਜ਼ਬੂਤ ਹਨ। እተ- ኣ----ሓያላት -የ-። እ__ ኣ___ ሓ___ እ___ እ-ን ኣ-ዳ- ሓ-ላ- እ-ን- ------------------ እተን ኣእዳው ሓያላት እየን። 0
i-- ts--gi-u-a-i--’--i i--። i__ t_______ a________ i___ i-ī t-’-g-r- a-i-e-ā-i i-u- --------------------------- itī ts’egiru ayire’āni iyu።
ਲੱਤਾਂ ਵੀ ਮਜ਼ਬੂਤ ਹਨ। ኣእ-ር--ን--ያ-- እ--። ኣ______ ሓ___ እ___ ኣ-ጋ-‘-ን ሓ-ላ- እ-ም- ----------------- ኣእጋር‘ውን ሓያላት እዮም። 0
itī---’e--ru-a-ir--ān- iyu። i__ t_______ a________ i___ i-ī t-’-g-r- a-i-e-ā-i i-u- --------------------------- itī ts’egiru ayire’āni iyu።
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। እ- ሰብኣ-----በ-- --። እ_ ሰ___ ካ_ በ__ እ__ እ- ሰ-ኣ- ካ- በ-ድ እ-። ------------------ እቲ ሰብኣይ ካብ በረድ እዩ። 0
i-- i-inī--in--ay-re-āni -y-። i__ i_________ a________ i___ i-ī i-i-ī-w-n- a-i-e-ā-i i-u- ----------------------------- itī izinī‘wini ayire’āni iyu።
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ን- -----ከ----ይ-ኸድነ-። ን_ ስ__ ጃ___ ኣ_______ ን- ስ-ን ጃ-ት- ኣ-ተ-ድ-ን- -------------------- ንሱ ስረን ጃከትን ኣይተኸድነን። 0
i-ī -z-nī-w----ay----ā-i -yu። i__ i_________ a________ i___ i-ī i-i-ī-w-n- a-i-e-ā-i i-u- ----------------------------- itī izinī‘wini ayire’āni iyu።
ਪਰ ਉਸਨੂੰ ਠੰਢ ਲੱਗ ਰਹੀ ਹੈ। ግን-እቲ----- --ቆር-ን-እ-። ግ_ እ_ ሰ___ ኣ_____ እ__ ግ- እ- ሰ-ኣ- ኣ-ቆ-ር- እ-። --------------------- ግን እቲ ሰብኣይ ኣይቆርርን እዩ። 0
itī-iz--ī‘---i ay-re-ā-i -yu። i__ i_________ a________ i___ i-ī i-i-ī-w-n- a-i-e-ā-i i-u- ----------------------------- itī izinī‘wini ayire’āni iyu።
ਉਹ ਇੱਕ ਹਿਮ – ਮਾਨਵ ਹੈ। ን- ---ብውር- -ተሰ-ሐ ሰ--ይ-እዩ። ን_ ሓ_ ብ___ ዝ____ ሰ___ እ__ ን- ሓ- ብ-ር- ዝ-ሰ-ሐ ሰ-ኣ- እ-። ------------------------- ንሱ ሓደ ብውርጪ ዝተሰርሐ ሰብኣይ እዩ። 0
i-------̱---u-wini ayir-’ā----y-። i__ ḥ___________ a________ i___ i-ī h-i-̱-o-u-w-n- a-i-e-ā-i i-u- --------------------------------- itī ḥiḵ’o’u‘wini ayire’āni iyu።

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...