ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   kk Дене мүшелері

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [елу сегіз]

58 [elw segiz]

Дене мүшелері

Dene müşeleri

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। Бір--- а---н-ң с--е--н--ал---н. Б__ е_ а______ с______ с_______ Б-р е- а-а-н-ң с-р-т-н с-л-м-н- ------------------------------- Бір ер адамның суретін саламын. 0
Den- -üşe--ri D___ m_______ D-n- m-ş-l-r- ------------- Dene müşeleri
ਸਭ ਤੋਂ ਪਹਿਲਾਂ ਮੱਥਾ Ал--ме- ба--н. А______ б_____ А-д-м-н б-с-н- -------------- Алдымен басын. 0
Dene -ü-e-eri D___ m_______ D-n- m-ş-l-r- ------------- Dene müşeleri
ਆਦਮੀ ਨੇ ਟੋਪੀ ਪਹਿਨੀ ਹੈ। Қ---ақ -иген. Қ_____ к_____ Қ-л-а- к-г-н- ------------- Қалпақ киген. 0
Bir-e--a--m--ñ s-r--i- -a--m-n. B__ e_ a______ s______ s_______ B-r e- a-a-n-ñ s-r-t-n s-l-m-n- ------------------------------- Bir er adamnıñ swretin salamın.
ਉਸਦੇ ਵਾਲ ਨਹੀਂ ਦਿਖਦੇ। Ш-ш--көр-----ді. Ш___ к__________ Ш-ш- к-р-н-е-д-. ---------------- Шашы көрінбейді. 0
Bi---r ---mn-- s--et-- s---m-n. B__ e_ a______ s______ s_______ B-r e- a-a-n-ñ s-r-t-n s-l-m-n- ------------------------------- Bir er adamnıñ swretin salamın.
ਉਸਦੇ ਕੰਨ ਵੀ ਨਹੀਂ ਦਿੱਖਦੇ। Құ-а---ры д--к----бе---. Қ________ д_ к__________ Қ-л-қ-а-ы д- к-р-н-е-д-. ------------------------ Құлақтары да көрінбейді. 0
B-r e-----mn-ñ -wre-i---al--ı-. B__ e_ a______ s______ s_______ B-r e- a-a-n-ñ s-r-t-n s-l-m-n- ------------------------------- Bir er adamnıñ swretin salamın.
ਉਸਦੀ ਪਿਠ ਵੀ ਨਹੀਂ ਦਿਖਦੀ। Арқа-ы -а -----бе-д-. А_____ д_ к__________ А-қ-с- д- к-р-н-е-д-. --------------------- Арқасы да көрінбейді. 0
A-dı-en-b-sı-. A______ b_____ A-d-m-n b-s-n- -------------- Aldımen basın.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। Кө-д--і-м-н ау-ы-----а-ы-. К______ м__ а____ с_______ К-з-е-і м-н а-з-н с-л-м-н- -------------------------- Көздері мен аузын саламын. 0
A--ı-----a--n. A______ b_____ A-d-m-n b-s-n- -------------- Aldımen basın.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। Ол -д-м------ -әне кү-іп-т--. О_ а___ б____ ж___ к____ т___ О- а-а- б-л-п ж-н- к-л-п т-р- ----------------------------- Ол адам билеп және күліп тұр. 0
Al-ı----b-sın. A______ b_____ A-d-m-n b-s-n- -------------- Aldımen basın.
ਆਦਮੀ ਦੀ ਨੱਕ ਲੰਬੀ ਹੈ। Ол -д---ың-----ы-ұз--. О_ а______ м____ ұ____ О- а-а-н-ң м-р-ы ұ-ы-. ---------------------- Ол адамның мұрны ұзын. 0
Qa---q --g--. Q_____ k_____ Q-l-a- k-g-n- ------------- Qalpaq kïgen.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। Қ-л----т--қ---т-ғ-н. Қ_____ т___ ұ_______ Қ-л-н- т-я- ұ-т-ғ-н- -------------------- Қолына таяқ ұстаған. 0
Q---aq--ïg--. Q_____ k_____ Q-l-a- k-g-n- ------------- Qalpaq kïgen.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। М-йн-на шар--т-ққ--. М______ ш___ т______ М-й-ы-а ш-р- т-қ-а-. -------------------- Мойнына шарф таққан. 0
Q----q---gen. Q_____ k_____ Q-l-a- k-g-n- ------------- Qalpaq kïgen.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। Қа-ір ------не-с-ық. Қ____ қ__ ж___ с____ Қ-з-р қ-с ж-н- с-ы-. -------------------- Қазір қыс және суық. 0
Şaş----r-nb-yd-. Ş___ k__________ Ş-ş- k-r-n-e-d-. ---------------- Şaşı körinbeydi.
ਬਾਂਹਾਂ ਮਜ਼ਬੂਤ ਹਨ। Қо-да---ж-а-. Қ______ ж____ Қ-л-а-ы ж-а-. ------------- Қолдары жуан. 0
Ş--- ----nbe-d-. Ş___ k__________ Ş-ş- k-r-n-e-d-. ---------------- Şaşı körinbeydi.
ਲੱਤਾਂ ਵੀ ਮਜ਼ਬੂਤ ਹਨ। Ая--ары-да--ық-ы. А______ д_ м_____ А-қ-а-ы д- м-қ-ы- ----------------- Аяқтары да мықты. 0
Ş--- --------d-. Ş___ k__________ Ş-ş- k-r-n-e-d-. ---------------- Şaşı körinbeydi.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। Адам-қ-рдан-жа--л---. А___ қ_____ ж________ А-а- қ-р-а- ж-с-л-а-. --------------------- Адам қардан жасалған. 0
Q---qtar- d- ---i-b--d-. Q________ d_ k__________ Q-l-q-a-ı d- k-r-n-e-d-. ------------------------ Qulaqtarı da körinbeydi.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। Ү--інд--ш---а----,--а-ьт---а---қ. Ү______ ш_____ д__ п_____ д_ ж___ Ү-т-н-е ш-л-а- д-, п-л-т- д- ж-қ- --------------------------------- Үстінде шалбар да, пальто да жоқ. 0
Qul---ar- da ------e--i. Q________ d_ k__________ Q-l-q-a-ı d- k-r-n-e-d-. ------------------------ Qulaqtarı da körinbeydi.
ਪਰ ਉਸਨੂੰ ਠੰਢ ਲੱਗ ਰਹੀ ਹੈ। Б--а- о- ад---жа-ра-ай-ы. Б____ о_ а___ ж__________ Б-р-қ о- а-а- ж-у-а-а-д-. ------------------------- Бірақ ол адам жаурамайды. 0
Q-laq-----da köri----d-. Q________ d_ k__________ Q-l-q-a-ı d- k-r-n-e-d-. ------------------------ Qulaqtarı da körinbeydi.
ਉਹ ਇੱਕ ਹਿਮ – ਮਾਨਵ ਹੈ। Ол---а-қ-л-. О_ – а______ О- – а-қ-л-. ------------ Ол – аққала. 0
A-qa-ı-d- kör--bey-i. A_____ d_ k__________ A-q-s- d- k-r-n-e-d-. --------------------- Arqası da körinbeydi.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...