ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   kk бірдеңе істегісі келу

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [жетпіс]

70 [jetpis]

бірдеңе істегісі келу

birdeñe istegisi kelw

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Т-м-кі---кк--із --ле--е? Т_____ ш_______ к___ м__ Т-м-к- ш-к-і-і- к-л- м-? ------------------------ Темекі шеккіңіз келе ме? 0
bi-deñe------is- k--w b______ i_______ k___ b-r-e-e i-t-g-s- k-l- --------------------- birdeñe istegisi kelw
ਕੀ ਤੁਸੀਂ ਨੱਚਣਾ ਹੈ? Бил-г---- -еле-м-? Б________ к___ м__ Б-л-г-ң-з к-л- м-? ------------------ Билегіңіз келе ме? 0
b----ñ--i-t-gi-i k--w b______ i_______ k___ b-r-e-e i-t-g-s- k-l- --------------------- birdeñe istegisi kelw
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Серуен---ің-з--е-е ме? С____________ к___ м__ С-р-е-д-г-ң-з к-л- м-? ---------------------- Серуендегіңіз келе ме? 0
T-mek- ---k-ñiz-k--- m-? T_____ ş_______ k___ m__ T-m-k- ş-k-i-i- k-l- m-? ------------------------ Temeki şekkiñiz kele me?
ਮੈਂ ਸਿਗਰਟ ਪੀਣੀ ਹੈ। Т--ек---е-кі- --ліп -ұр. Т_____ ш_____ к____ т___ Т-м-к- ш-к-і- к-л-п т-р- ------------------------ Темекі шеккім келіп тұр. 0
Tem-k--şekki--z -ele me? T_____ ş_______ k___ m__ T-m-k- ş-k-i-i- k-l- m-? ------------------------ Temeki şekkiñiz kele me?
ਕੀ ਤੈਨੂੰ ਸਿਗਰਟ ਚਾਹੀਦੀ ਹੈ? Си-ар-т ш--кі--кел---е? С______ ш_____ к___ м__ С-г-р-т ш-к-і- к-л- м-? ----------------------- Сигарет шеккің келе ме? 0
T-me---ş-k-iñiz----e--e? T_____ ş_______ k___ m__ T-m-k- ş-k-i-i- k-l- m-? ------------------------ Temeki şekkiñiz kele me?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? О--------қ -ер-к. О___ о____ к_____ О-а- о-т-қ к-р-к- ----------------- Оған оттық керек. 0
Bïl---ñ-- ke-e---? B________ k___ m__ B-l-g-ñ-z k-l- m-? ------------------ Bïlegiñiz kele me?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Б---ең--ішкі- к-п тұр. Б______ і____ к__ т___ Б-р-е-е і-к-м к-п т-р- ---------------------- Бірдеңе ішкім кеп тұр. 0
B-l-g-ñ-z-ke-e-m-? B________ k___ m__ B-l-g-ñ-z k-l- m-? ------------------ Bïlegiñiz kele me?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Б-рд------г-м кел-п--ұр. Б______ ж____ к____ т___ Б-р-е-е ж-г-м к-л-п т-р- ------------------------ Бірдеңе жегім келіп тұр. 0
Bïl--i--- ke-e--e? B________ k___ m__ B-l-g-ñ-z k-l- m-? ------------------ Bïlegiñiz kele me?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Біра--демал-ы- -------ұ-. Б____ д_______ к____ т___ Б-р-з д-м-л-ы- к-л-п т-р- ------------------------- Біраз демалғым келіп тұр. 0
Serw---eg-ñiz ke-e-me? S____________ k___ m__ S-r-e-d-g-ñ-z k-l- m-? ---------------------- Serwendegiñiz kele me?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। С-зд---бір--ң--сұрағым к-п --і. С_____ б______ с______ к__ е___ С-з-е- б-р-е-е с-р-ғ-м к-п е-і- ------------------------------- Сізден бірдеңе сұрағым кеп еді. 0
Serw--de-iñiz--e---m-? S____________ k___ m__ S-r-e-d-g-ñ-z k-l- m-? ---------------------- Serwendegiñiz kele me?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Сі-ге-------ін-ш--а--с-- -еп е---. С____ б__ ө_____ ж______ д__ е____ С-з-е б-р ө-і-і- ж-с-с-м д-п е-і-. ---------------------------------- Сізге бір өтініш жасасам деп едім. 0
S------e---iz ------e? S____________ k___ m__ S-r-e-d-g-ñ-z k-l- m-? ---------------------- Serwendegiñiz kele me?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। С-зді-бі- ----е-шақ-р-йын де- -д--. С____ б__ ж____ ш________ д__ е____ С-з-і б-р ж-р-е ш-қ-р-й-н д-п е-і-. ----------------------------------- Сізді бір жерге шақырайын деп едім. 0
T---ki-----i---e-i----r. T_____ ş_____ k____ t___ T-m-k- ş-k-i- k-l-p t-r- ------------------------ Temeki şekkim kelip tur.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Сі- не---ла----? С__ н_ қ________ С-з н- қ-л-й-ы-? ---------------- Сіз не қалайсыз? 0
Tem-k- ---ki- k-l----u-. T_____ ş_____ k____ t___ T-m-k- ş-k-i- k-l-p t-r- ------------------------ Temeki şekkim kelip tur.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ко----шк-ңіз ке-е м-? К___ і______ к___ м__ К-ф- і-к-ң-з к-л- м-? --------------------- Кофе ішкіңіз келе ме? 0
T-m-ki --k--m--elip ---. T_____ ş_____ k____ t___ T-m-k- ş-k-i- k-l-p t-r- ------------------------ Temeki şekkim kelip tur.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Әлд- ш-й-іш--ң-- --л- -е? Ә___ ш__ і______ к___ м__ Ә-д- ш-й і-к-ң-з к-л- м-? ------------------------- Әлде шай ішкіңіз келе ме? 0
Sï------şek-i--ke-- m-? S______ ş_____ k___ m__ S-g-r-t ş-k-i- k-l- m-? ----------------------- Sïgaret şekkiñ kele me?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Ү-г- -----а----п-ед--. Ү___ қ______ д__ е____ Ү-г- қ-й-с-қ д-п е-і-. ---------------------- Үйге қайтсақ деп едік. 0
S-ga-et-şe--i--k-l---e? S______ ş_____ k___ m__ S-g-r-t ş-k-i- k-l- m-? ----------------------- Sïgaret şekkiñ kele me?
ਕੀ ਤੈਨੂੰ ਟੈਕਸੀ ਚਾਹੀਦੀ ਹੈ? Се-де-г- т-кс- --р-к---? С_______ т____ к____ п__ С-н-е-г- т-к-и к-р-к п-? ------------------------ Сендерге такси керек пе? 0
S--ar-t-şe-k-ñ-kel- me? S______ ş_____ k___ m__ S-g-r-t ş-k-i- k-l- m-? ----------------------- Sïgaret şekkiñ kele me?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Ола--ың-қоңырау--алғыс--к-- ---. О______ қ______ ш______ к__ е___ О-а-д-ң қ-ң-р-у ш-л-ы-ы к-п е-і- -------------------------------- Олардың қоңырау шалғысы кеп еді. 0
O-an o--ı------k. O___ o____ k_____ O-a- o-t-q k-r-k- ----------------- Oğan ottıq kerek.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।