ਪ੍ਹੈਰਾ ਕਿਤਾਬ

pa ਬਾਤਚੀਤ 3   »   kk Қысқа әңгіме 3

22 [ਬਾਈ]

ਬਾਤਚੀਤ 3

ਬਾਤਚੀਤ 3

22 [жиырма екі]

22 [jïırma eki]

Қысқа әңгіме 3

Qısqa äñgime 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? Т-мекі --г--і- б-? Т_____ ш______ б__ Т-м-к- ш-г-с-з б-? ------------------ Темекі шегесіз бе? 0
Qıs-- ä-gim- 3 Q____ ä_____ 3 Q-s-a ä-g-m- 3 -------------- Qısqa äñgime 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। Бұр-- ш--ке-мін. Б____ ш_________ Б-р-н ш-к-е-м-н- ---------------- Бұрын шеккенмін. 0
Qı--a-äñ-----3 Q____ ä_____ 3 Q-s-a ä-g-m- 3 -------------- Qısqa äñgime 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Бі--қ --зір-ш-кп--мін. Б____ қ____ ш_________ Б-р-қ қ-з-р ш-к-е-м-н- ---------------------- Бірақ қазір шекпеймін. 0
T--ek- şegesi--be? T_____ ş______ b__ T-m-k- ş-g-s-z b-? ------------------ Temeki şegesiz be?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? Т-мек---е--е-- қа--- ---ссі- --? Т_____ ш______ қ____ е______ б__ Т-м-к- ш-к-е-, қ-р-ы е-е-с-з б-? -------------------------------- Темекі шексем, қарсы емессіз бе? 0
T----i--eg-siz be? T_____ ş______ b__ T-m-k- ş-g-s-z b-? ------------------ Temeki şegesiz be?
ਜੀ ਨਹੀਂ, ਬਿਲਕੁਲ ਨਹੀਂ। М-лд- қ-рс---ме-п--. М____ қ____ е_______ М-л-е қ-р-ы е-е-п-н- -------------------- Мүлде қарсы емеспін. 0
Tem--- ş----iz b-? T_____ ş______ b__ T-m-k- ş-g-s-z b-? ------------------ Temeki şegesiz be?
ਮੈਨੂੰ ਤਕਲੀਫ ਨਹੀਂ ਹੋਵੇਗੀ। Маға---- -----гі---ес. М____ о_ к______ е____ М-ғ-н о- к-д-р-і е-е-. ---------------------- Маған ол кедергі емес. 0
Burı--şe---nm-n. B____ ş_________ B-r-n ş-k-e-m-n- ---------------- Burın şekkenmin.
ਕੀ ਤੁਸੀਂ ਕੁਝ ਪੀਵੋਗੇ? Б-р-еңе--ш-сі---е? Б______ і_____ б__ Б-р-е-е і-е-і- б-? ------------------ Бірдеңе ішесіз бе? 0
Burı- ----e--i-. B____ ş_________ B-r-n ş-k-e-m-n- ---------------- Burın şekkenmin.
ਇੱਕ ਬ੍ਰਾਂਡੀ? Ко-ь-к--а? К_____ п__ К-н-я- п-? ---------- Коньяк па? 0
B------e-----in. B____ ş_________ B-r-n ş-k-e-m-n- ---------------- Burın şekkenmin.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Жоқ,---ра дұ-----а-. Ж___ с___ д_________ Ж-қ- с-р- д-р-с-р-қ- -------------------- Жоқ, сыра дұрысырақ. 0
B---q--az----e--ey-in. B____ q____ ş_________ B-r-q q-z-r ş-k-e-m-n- ---------------------- Biraq qazir şekpeymin.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? К-п -аяха----с-з --? К__ с___________ б__ К-п с-я-а-т-й-ы- б-? -------------------- Көп саяхаттайсыз ба? 0
B-----qa-ir-ş--pe----. B____ q____ ş_________ B-r-q q-z-r ş-k-e-m-n- ---------------------- Biraq qazir şekpeymin.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। И-- көбі-е---к------са--рм-н. И__ к_____ і_______ с________ И-, к-б-н- і-к-р-і- с-п-р-е-. ----------------------------- Ия, көбіне іскерлік сапармен. 0
Bi-aq qaz---şe----min. B____ q____ ş_________ B-r-q q-z-r ş-k-e-m-n- ---------------------- Biraq qazir şekpeymin.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Б-р-------қа--- -ұ--а---мал---а--з. Б____ б__ қ____ м____ д____________ Б-р-қ б-з қ-з-р м-н-а д-м-л-с-а-ы-. ----------------------------------- Бірақ біз қазір мұнда демалыстамыз. 0
Te-e-i----sem- q-rs---m-ss-z-b-? T_____ ş______ q____ e______ b__ T-m-k- ş-k-e-, q-r-ı e-e-s-z b-? -------------------------------- Temeki şeksem, qarsı emessiz be?
ਕਿੰਨੀ ਗਰਮੀ ਹੈ! Күн қанда-----ы-! К__ қ_____ ы_____ К-н қ-н-а- ы-т-қ- ----------------- Күн қандай ыстық! 0
Te---- ---sem- -arsı emess-z b-? T_____ ş______ q____ e______ b__ T-m-k- ş-k-e-, q-r-ı e-e-s-z b-? -------------------------------- Temeki şeksem, qarsı emessiz be?
ਹਾਂ, ਅੱਜ ਬਹੁਤ ਗਰਮੀ ਹੈ। И-,-б-г-н ш-н-н-- да -сты-. И__ б____ ш______ д_ ы_____ И-, б-г-н ш-н-н-а д- ы-т-қ- --------------------------- Ия, бүгін шынында да ыстық. 0
Tem--i şe--em, q-rs----e---z--e? T_____ ş______ q____ e______ b__ T-m-k- ş-k-e-, q-r-ı e-e-s-z b-? -------------------------------- Temeki şeksem, qarsı emessiz be?
ਆਓ ਛੱਜੇ ਤੇ ਚੱਲੀਏ। Ба---н-а----а-ы-. Б_______ ш_______ Б-л-о-ғ- ш-ғ-й-қ- ----------------- Балконға шығайық. 0
M-ld- ---s--emesp--. M____ q____ e_______ M-l-e q-r-ı e-e-p-n- -------------------- Mülde qarsı emespin.
ਕੱਲ੍ਹ ਇੱਥੇ ਇੱਕ ਪਾਰਟੀ ਹੈ। Е-т-- -сы --рде сау-қ---ші-бол-д-. Е____ о__ ж____ с____ к___ б______ Е-т-ң о-ы ж-р-е с-у-қ к-ш- б-л-д-. ---------------------------------- Ертең осы жерде сауық кеші болады. 0
M------a--ı---e---n. M____ q____ e_______ M-l-e q-r-ı e-e-p-n- -------------------- Mülde qarsı emespin.
ਕੀ ਤੁਸੀਂ ਵੀ ਆਉਣਵਾਲੇ ਹੋ? С-з-де к--е----бе? С__ д_ к______ б__ С-з д- к-л-с-з б-? ------------------ Сіз де келесіз бе? 0
M-l-- ----ı-em-spin. M____ q____ e_______ M-l-e q-r-ı e-e-p-n- -------------------- Mülde qarsı emespin.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Ия,--ізд- д- -ақ--ды. И__ б____ д_ ш_______ И-, б-з-і д- ш-қ-р-ы- --------------------- Ия, бізді де шақырды. 0
Ma--n--l kedergi-e--s. M____ o_ k______ e____ M-ğ-n o- k-d-r-i e-e-. ---------------------- Mağan ol kedergi emes.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!